Kirdaar
by Babbu Maan
ਜ਼ਿੰਦਗੀ 'ਤੇ ਸਾਈਕੋ ਮਨ ਨੂੰ ਉਦਾਰ ਬਣਾਇਆ ਹੈ
ja਼iMdagI 'te sAIko mana nUM udAra baNAiA hai
In this life, I’ve refined a chaotic mind into a generous soul

ਉਂਝ ਛਾਪੇ ਨੋਟ ਨੀ ਜੱਟੀਏ ਮੈਂ ਕਿਰਦਾਰ ਬਣਾਇਆ ਹੈ
uMjha ChApe noTa nI jaTTIe maiM kiradAra baNAiA hai
I didn’t just print currency [Ni: a gender-specific vocative used to address a woman directly] [Jattiye: Female of the Jatt community], I built a character
ਤੂੰ ਕਮਾਏ ਨੋਟ ਤੇ ਮੈਂ ਕਿਰਦਾਰ ਕਮਾਇਆ ਹੈ
tUM kamAe noTa te maiM kiradAra kamAiA hai
You earned your notes, but I have earned my character

ਜੀਹਦਾ ਦਿਲ ਕੀਤਾ ਮੇਰੇ ਲਈ ਮਾੜਾ ਬੋਲ ਦਿੱਤਾ
jIhadA dila kItA mere laI mA.DA bola dittA
Whoever felt like it, spoke ill of me as they pleased
ਕੀ ਹੋਵੇਗਾ ਮਿੱਤਰੋ ਜੇ ਮੈਂ ਵੀ ਮੂੰਹ ਖੋਲ੍ਹ ਦਿੱਤਾ
kI hovegA mittaro je maiM vI mUMha kholha dittA
What will happen, [Mitro: a term for friends/brothers], if I finally open my mouth too?

ਮੈਂ ਅਣਗਿਣਤ ਮੌਸਮ ਨੂੰ ਬਹਾਰ ਬਣਾਇਆ ਹੈ
maiM aNagiNata mausama nUM bahAra baNAiA hai
I have turned countless harsh seasons into a blooming spring
ਉਂਝ ਛਾਪੇ ਨੋਟ ਨੀ ਜੱਟੀਏ ਮੈਂ ਕਿਰਦਾਰ ਬਣਾਇਆ ਹੈ
uMjha ChApe noTa nI jaTTIe maiM kiradAra baNAiA hai
I didn’t just print currency [Ni: a gender-specific vocative], [Jattiye: Female of the Jatt community], I built a character
ਮੇਰੀ ਜ਼ਿੰਦਗੀ ਮੇਰੀ ਏ ਮੇਰਾ ਆਰਡਰ ਚੱਲਦਾ ਏ
merI ja਼iMdagI merI e merA AraDara challadA e
My life belongs to me, and my command is what rules it
ਮੇਰੀ ਮਰਜ਼ੀ ਨਾਲ ਮੇਰੇ ਘਰ ਸੂਰਜ ਢੱਲਦਾ ਏ
merI maraja਼I nAla mere ghara sUraja DhalladA e
The sun sets in my home only when I give the word

ਬੁੱਲ੍ਹਿਆਂ ਨੇ ਮੇਰੇ ਨਾਲ ਵੈਰਾਗ ਮਨਾਇਆ ਹੈ
bullhiAM ne mere nAla vairAga manAiA hai
Even the great [Bulleh: referring to Bulleh Shah, a legendary Sufi saint and poet] shared his [Vairag: spiritual longing/detachment] with me
ਉਂਝ ਛਾਪੇ ਨੋਟ ਨੀ ਜੱਟੀਏ ਮੈਂ ਕਿਰਦਾਰ ਬਣਾਇਆ ਹੈ
uMjha ChApe noTa nI jaTTIe maiM kiradAra baNAiA hai
I didn’t just print currency [Ni: a gender-specific vocative], [Jattiye: Female of the Jatt community], I built a character
ਨੰਨ੍ਹੇ ਬੱਚੇ ਨੈੱਟ ਦੀ ਜਾਲਸਾਜ਼ੀ ਨੇ ਮਾਰੇ
naMnhe bachche naiTTa dI jAlasAja਼I ne mAre
Little children are being ruined by the deceptions of the internet
ਵਰਚੁਅਲ ਵਿੱਚ ਤੋੜੀ ਜਾਂਦੇ ਫ਼ਲਕਾਂ ਤੋਂ ਤਾਰੇ
varachuala vichcha to.DI jAMde pha਼lakAM toM tAre
In the virtual world, they keep trying to pluck stars from the firmament

ਮਾਂ ਪਿਓ ਦੇ ਰਾਹ 'ਤੇ ਚੱਲ ਕੇ ਸਬਰ ਕਮਾਇਆ ਹੈ
mAM pio de rAha 'te challa ke sabara kamAiA hai
By walking the path of my parents, I have earned the gift of patience