Kohra

by Babbu Maan

ਨੀ ਉੱਤੋਂ ਕੋਹਰਾ ਵਰਦਾ ਨੀ ਕੋਈ ਆਸ਼ਕ ਠਰਦਾ
nI uttoM koharA varadA nI koI Asa਼ka TharadA
[Ni: a gender-specific vocative used to address a woman directly] the frost falls from above, any lover would freeze to death
ਨੀ ਉੱਤੋਂ ਕੋਹਰਾ ਵਰਦਾ ਨੀ ਕੋਈ ਆਸ਼ਕ ਠਰਦਾ
nI uttoM koharA varadA nI koI Asa਼ka TharadA
[Ni] the frost falls from above, any lover would freeze to death
ਨੀ ਦੇਖ ਜਿਗਰਾ ਜੱਟ ਦਾ ਤਾਂ ਵੀ ਚੇਤੇ ਕਰਦਾ
nI dekha jigarA jaTTa dA tAM vI chete karadA
[Ni] look at the courage of this [Jatt: a member of the land-owning agricultural community known for pride and lifestyle], even now he remembers you
ਉੱਤੋਂ ਕੋਹਰਾ ਵਰਦਾ ਨੀ ਕੋਈ ਆਸ਼ਕ ਠਰਦਾ
uttoM koharA varadA nI koI Asa਼ka TharadA
The frost falls from above, any lover would freeze to death
ਉੱਤੋਂ ਕੋਹਰਾ ਵਰਦਾ ਤੈਥੋਂ ਕਾਹਦਾ ਪਰਦਾ
uttoM koharA varadA taithoM kAhadA paradA
The frost falls from above, what is there to hide from you?
ਉੱਤੋਂ ਕੋਹਰਾ ਵਰਦਾ ਤੈਥੋਂ ਕਾਹਦਾ ਪਰਦਾ
uttoM koharA varadA taithoM kAhadA paradA
The frost falls from above, what is there to hide from you?
ਮਨ ਪੈਂਦਾ ਕਾਹਲਾ ਤੈਨੂੰ ਮਿਲਣ ਨੂੰ ਕਰਦਾ
mana paiMdA kAhalA tainUM milaNa nUM karadA
My heart grows restless, yearning to meet you
ਉੱਤੋਂ ਕੋਹਰਾ ਵਰਦਾ ਤੈਥੋਂ ਕਾਹਦਾ ਪਰਦਾ
uttoM koharA varadA taithoM kAhadA paradA
The frost falls from above, what is there to hide from you?
ਇਹ ਦੁਨੀਆ ਪਾਗਲ ਕਰੇ ਦਾਅਵੇ ਫੋਕੇ
iha dunIA pAgala kare dAave phoke
This world is mad, making nothing but hollow claims
ਹਾਏ ਮੇਰੇ ਇਸ਼ਕ ਦੀ ਭੱਠੀ ਝੋਕ ਲਾਵੇ ਝੋਕੇ
hAe mere isa਼ka dI bhaTThI jhoka lAve jhoke
O, it stokes the furnace of my love with endless fuel
ਅੱਜ-ਕੱਲ੍ਹ ਮੈਂ ਕਿਹੜੇ ਰੱਬ ਕਰਦਾ ਢੋਕੇ
ajja-kallha maiM kiha.De rabba karadA Dhoke
These days, I wonder which God provides this providence
ਹਾਏ ਆਈ ਤੇ ਆ ਗਿਆ ਫਿਰ ਕਿਹੜਾ ਰੋਕੇ
hAe AI te A giA phira kiha.DA roke
O, once I am determined, who is there to stop me?
ਨੀ ਤੂੰ ਫ਼ਿਕਰ ਕਰੀਂ ਨਾ ਜੱਟ ਅਜੇ ਨੀ ਮਰਦਾ
nI tUM pha਼ikara karIM nA jaTTa aje nI maradA
[Ni] don't you worry, this [Jatt] isn't dying just yet
ਤੈਨੂੰ ਚੇਤੇ ਕਰਦਾ ਨੀ ਤੈਨੂੰ ਚੇਤੇ ਕਰਦਾ
tainUM chete karadA nI tainUM chete karadA
I remember you, [Ni] I keep remembering you
ਨੀ ਉੱਤੋਂ ਕੋਹਰਾ ਵਰਦਾ ਨੀ ਕੋਈ ਆਸ਼ਕ ਠਰਦਾ
nI uttoM koharA varadA nI koI Asa਼ka TharadA
[Ni] the frost falls from above, any lover would freeze to death
ਕਿਵੇਂ ਭੇਜਾਂ ਚਿੱਠੀਆਂ ਕਿੱਥੇ ਘੱਲਾਂ ਤਾਰਾਂ
kiveM bhejAM chiTThIAM kitthe ghallAM tArAM
How do I send letters, where do I post the telegrams?
ਖ਼ੁਸ਼ੀਆਂ ਚਾਵਾਂ ਨੇ ਬੰਨ੍ਹ-ਬੰਨ੍ਹ ਕਤਾਰਾਂ
kha਼usa਼IAM chAvAM ne baMnha-baMnha katArAM
Joys and desires have formed long, waiting queues
ਪੱਤਝੜ ਪਿੱਛੋਂ ਹਾਏ ਆਉਣ ਬਹਾਰਾਂ
pattajha.Da pichChoM hAe AuNa bahArAM
O, after the autumn, the spring shall surely arrive
ਜਿੱਤਾਂ ਦਾ ਸ਼ੌਕੀ ਮਨਜ਼ੂਰ ਨਾ ਹਾਰਾਂ
jittAM dA sa਼aukI manaja਼Ura nA hArAM
I am fond of victories, I do not accept defeat
ਹੋਇਆ ਦੁਸ਼ਮਣ ਮੇਰਾ ਹਰ ਜੀਅ ਕਰਦਾ
hoiA dusa਼maNa merA hara jIa karadA
Every living soul has now become my enemy
ਉੱਤੋਂ ਕੋਹਰਾ ਵਰਦਾ ਤੈਥੋਂ ਕਾਹਦਾ ਪਰਦਾ
uttoM koharA varadA taithoM kAhadA paradA
The frost falls from above, what is there to hide from you?
ਉੱਤੋਂ ਕੋਹਰਾ ਵਰਦਾ ਤੈਥੋਂ ਕਾਹਦਾ ਪਰਦਾ
uttoM koharA varadA taithoM kAhadA paradA
The frost falls from above, what is there to hide from you?
ਨੀਵੀਂ ਨਹੀਂ ਸਾਡੀ ਕਿਸਮਤ ਮਾੜੀ
nIvIM nahIM sADI kisamata mA.DI
Our heads aren't bowed, only our luck is currently poor
ਕਦ ਨਾਲ ਵੱਢੂੰ ਮੈਂ ਤੇਰੀ ਸੋਹਣੀ ਹਾੜੀ
kada nAla vaDDhUM maiM terI sohaNI hA.DI
When will I harvest your beautiful [Hari: the spring harvest, usually wheat, symbolizing prosperity]?
ਕਦ ਹਵਾ ਨੂੰ ਡੱਕੇ ਇਹ ਜੰਗਲੀ ਝਾੜੀ
kada havA nUM Dakke iha jaMgalI jhA.DI
When can a wild bush ever hope to block the wind?
ਹਾਏ ਆਪਾਂ ਰਲ ਕੇ ਕਰਾਂਗੇ ਚੰਨਾ ਖੇਤੀਬਾੜੀ
hAe ApAM rala ke karAMge chaMnA khetIbA.DI
O, my darling, together we shall tend to our farming
ਆਪੇ ਵਕਤ ਬਿਠਾ ਦਊ ਇਹ ਉੱਡਦਾ ਗਰਦਾ
Ape vakata biThA daU iha uDDadA garadA
Time itself will settle this flying dust of chaos
ਉੱਤੋਂ ਕੋਹਰਾ ਵਰਦਾ ਨੀ ਕੋਈ ਆਸ਼ਕ ਠਰਦਾ
uttoM koharA varadA nI koI Asa਼ka TharadA
The frost falls from above, any lover would freeze to death
ਉੱਤੋਂ ਕੋਹਰਾ ਵਰਦਾ ਨੀ ਕੋਈ ਆਸ਼ਕ ਠਰਦਾ
uttoM koharA varadA nI koI Asa਼ka TharadA
The frost falls from above, any lover would freeze to death

Share

More by Babbu Maan

View all songs →