Kuddi Mardi

by Babbu Maanft Shipra Goyal

ਹੋ ਮੁੰਡਾ ਮਰਦਾ ਕੁੜੀ ਦੇ ਜਿਗਰੇ ਉੱਤੇ
ho muMDA maradA ku.DI de jigare utte
Oh, this lad is head over heels for the girl’s courage
ਹੋ ਮੁੰਡਾ ਮਰਦਾ ਕੁੜੀ ਦੇ ਜਿਗਰੇ ਉੱਤੇ
ho muMDA maradA ku.DI de jigare utte
Oh, this lad is head over heels for the girl’s courage
ਹੋ ਮੁੰਡਾ ਮਰਦਾ ਕੁੜੀ ਦੇ
ho muMDA maradA ku.DI de
Oh, this lad is falling for the girl...
ਮਾਰਦਾ ਕੁੜੀ ਦੇ ਜਿਗਰੇ ਉੱਤੇ
mAradA ku.DI de jigare utte
He is falling for the girl’s courage
ਕੁੜੀ ਮਰਦੀ
ku.DI maradI
The girl is falling too
ਹੋ ਕੁੜੀ ਮਰਦੀ
ho ku.DI maradI
Oh, the girl is falling too
ਕੁੜੀ ਮਰਦੀ ਮੁੰਡੇ ਦੇ ਜਿਗਰੇ ਉੱਤੇ
ku.DI maradI muMDe de jigare utte
The girl is falling for this lad's courage
ਹੋ ਮੁੰਡਾ ਮਰਦਾ ਓਏ
ho muMDA maradA oe
Oh, the lad is falling, hey!
ਹੋ ਮੁੰਡਾ ਮਰਦਾ ਕੁੜੀ ਦੇ ਜਿਗਰੇ ਉੱਤੇ
ho muMDA maradA ku.DI de jigare utte
Oh, this lad is head over heels for the girl’s courage
ਕੇਵਲ ਮਿੱਤਰਾਂ ਦੇ
kevala mittarAM de
Only from yours truly [Mitran: this friend/yours truly]
ਨੀ ਕੇਵਲ ਮਿੱਤਰਾਂ ਦੇ
nI kevala mittarAM de
Oh, [Ni: vocative used to address a woman], only from yours truly
ਲੈ ਲੈ ਕਨੈਕਸ਼ਨ ਨਾਰ ਨੀ ਕੇਵਲ ਮਿੱਤਰਾਂ ਦੇ
lai lai kanaikasa਼na nAra nI kevala mittarAM de
Get a connection, my lady, only from yours truly
ਵੇ ਕੇਬਲ ਕੀ ਕਰਨੀ
ve kebala kI karanI
What use do I have for cable?
ਹੋ ਕੇਬਲ ਕੀ ਕਰਨੀ ਅਸੀਂ ਲਾ ਲਈ ਡਿਸ਼ ਸਰਦਾਰ ਵੇ ਕੇਬਲ ਕੀ ਕਰਨੀ
ho kebala kI karanI asIM lA laI Disa਼ saradAra ve kebala kI karanI
Oh, what use do I have for cable? I’ve installed a satellite dish, [Sardar: a term of respect, here addressing the man], what use is cable?
ਯਾਰੀ ਉਮਰਾਂ ਦੀ ਪਾ ਲਵਾਂਗੇ ਹਾਏ
yArI umarAM dI pA lavAMge hAe
We shall forge a friendship for a lifetime, oh
ਯਾਰੀ ਉਮਰਾਂ ਦੀ ਪਾ ਲਵਾਂਗੇ
yArI umarAM dI pA lavAMge
We shall forge a friendship for a lifetime
ਇੱਕ ਵਾਰੀ ਹੱਥ ਫੜ ਲੈ
ikka vArI hattha pha.Da lai
Just hold my hand once
ਨੀ ਮੂਹਰੇ ਦੁਨੀਆ ਲਾ ਲਵਾਂਗੇ ਹਾਏ
nI mUhare dunIA lA lavAMge hAe
And I’ll make the whole world follow us, oh
ਮੂਹਰੇ ਦੁਨੀਆ ਲਾ ਲਵਾਂਗੇ
mUhare dunIA lA lavAMge
I’ll make the whole world follow us
ਹੋ ਮੁੰਡਾ ਪੰਜ ਫੁੱਟ ਅੱਠ ਇੰਚ ਮੰਗਦਾ
ho muMDA paMja phuTTa aTTha iMcha maMgadA
The lad wants a girl who stands five-foot-eight
ਕੁੜੀ ਭਾਲ਼ ਮੁੰਡਾ ਸਾਂਵਲੇ ਜੇ ਰੰਗ ਦਾ
ku.DI bhAla਼ muMDA sAMvale je raMga dA
The girl seeks a lad with a dusky complexion
ਹੋ ਮੁੰਡਾ ਪੰਜ ਫੁੱਟ ਅੱਠ ਇੰਚ ਮੰਗਦਾ
ho muMDA paMja phuTTa aTTha iMcha maMgadA
The lad wants a girl who stands five-foot-eight
ਕੁੜੀ ਭਾਲ਼ ਮੁੰਡਾ ਸਾਂਵਲੇ ਜੇ ਰੰਗ ਦਾ
ku.DI bhAla਼ muMDA sAMvale je raMga dA
The girl seeks a lad with a dusky complexion
ਹੋ ਜਿਵੇਂ ਗੋਰੀ
ho jiveM gorI
Like a fair-skinned beauty
ਹੋ ਜਿਵੇਂ ਗੋਰੀ
ho jiveM gorI
Oh, like a fair-skinned beauty
ਹੋ ਜਿਵੇਂ ਗੋਰੀ ਕਿਤੇ ਮਰਦੀ ਏ ਨੀਗਰੇ ਉੱਤੇ
ho jiveM gorI kite maradI e nIgare utte
Like a fair-skinned beauty falling for a dark-skinned man
ਮਾਰਦਾ ਕੁੜੀ ਦੇ ਜਿਗਰੇ ਉੱਤੇ
mAradA ku.DI de jigare utte
He is falling for the girl’s courage
ਹਾਏ ਨੀ ਘਰੇ ਜਾ ਕੇ ਚੈੱਕ ਕਰ ਲੀ
hAe nI ghare jA ke chaikka kara lI
Hey [Ni: vocative for a woman], go home and check
ਨੀ ਘਰੇ ਜਾ ਕੇ ਚੈੱਕ ਕਰ ਲੀ
nI ghare jA ke chaikka kara lI
Hey [Ni: vocative for a woman], go home and check
ਕਿਤੇ ਯਾਰ ਦੀ ਮੇਲ ਨਾ ਆਜੇ ਨੀ ਘਰੇ ਜਾ ਕੇ ਚੈੱਕ ਕਰ ਲੀ
kite yAra dI mela nA Aje nI ghare jA ke chaikka kara lI
Lest an email arrives from your beloved [Yaar: close friend/lover], go home and check
ਹੋ ਬਾਪ ਮੇਰਾ ਸ਼ੱਕ ਕਰਦਾ
ho bApa merA sa਼kka karadA
Oh, my father grows suspicious
ਤੇ ਬਾਪ ਮੇਰਾ ਸ਼ੱਕ ਕਰਦਾ
te bApa merA sa਼kka karadA
Yes, my father grows suspicious
ਜਦ ਲੈਪਟਾਪ ਤੇ ਬਹਿੰਦੀ ਬਾਪ ਮੇਰਾ ਸ਼ੱਕ ਕਰਦਾ
jada laipaTApa te bahiMdI bApa merA sa਼kka karadA
Whenever I sit at my laptop, my father grows suspicious
ਕੋਈ ਹੋਰ ਨਾ ਹੋਣ ਪਾਵੇ ਹਾਏ
koI hora nA hoNa pAve hAe
Let no one else take my place, oh
ਕੋਈ ਹੋਰ ਨਾ ਹੋਣ ਪਾਵੇ
koI hora nA hoNa pAve
Let no one else take my place
ਅੱਗ ਲੱਗੇ ਦੁਨੀਆ ਨੂੰ
agga lagge dunIA nUM
Let the rest of the world go up in flames
ਤੇਰੀ ਬੁੱਕਲ 'ਚ ਜਾਨ ਜਾਵੇ ਹਾਏ
terI bukkala 'cha jAna jAve hAe
I wish to breathe my last in your embrace, oh
ਤੇਰੀ ਬੁੱਕਲ 'ਚ ਜਾਨ ਜਾਵੇ
terI bukkala 'cha jAna jAve
I wish to breathe my last in your embrace
ਹੋ ਕੁੜੀ ਹਵਾ 'ਚ ਉਡਾਉਂਦੀ ਫੁਲਕਾਰੀ
ho ku.DI havA 'cha uDAuMdI phulakArI
The girl lets her [Phulkari: traditional hand-embroidered floral shawl] flutter in the wind
ਮੁੰਡਾ ਆਸ਼ਕੀ ਦੀ ਖਿੱਚਦਾ ਤਿਆਰੀ
muMDA Asa਼kI dI khichchadA tiArI
The lad is gearing up for a tale of romance
ਹਾਏ ਕੁੜੀ ਹਵਾ 'ਚ ਉਡਾਉਂਦੀ ਫੁਲਕਾਰੀ
hAe ku.DI havA 'cha uDAuMdI phulakArI
The girl lets her [Phulkari: traditional hand-embroidered floral shawl] flutter in the wind
ਮੁੰਡਾ ਆਸ਼ਕੀ ਦੀ ਖਿੱਚਦਾ ਤਿਆਰੀ
muMDA Asa਼kI dI khichchadA tiArI
The lad is gearing up for a tale of romance
ਕੁੜੀ ਮਰ ਗਈ
ku.DI mara gaI
The girl is smitten
ਹੋ ਕੁੜੀ ਮਰ ਗਈ
ho ku.DI mara gaI
Oh, the girl is smitten
ਕੁੜੀ ਮਰ ਗਈ ਬੇਬਾਕ ਤੇ ਨਿਡਰ ਉੱਤੇ
ku.DI mara gaI bebAka te niDara utte
The girl is smitten with his bold and fearless soul
ਮੁੰਡਾ ਮਰਦਾ
muMDA maradA
The lad is falling
ਮੁੰਡਾ ਮਰਦਾ ਕੁੜੀ ਦੇ ਜਿਗਰੇ ਉੱਤੇ
muMDA maradA ku.DI de jigare utte
The lad is head over heels for the girl’s courage
ਜੱਟ ਰਾਖੀ ਕਰਦਾ ਰਹਿ ਗਿਆ
jaTTa rAkhI karadA rahi giA
The [Jatt: a member of the land-owning agricultural community] kept standing guard
ਕੋਈ ਹੋਰ ਹੀ ਸੇਵਾ ਲੈ ਗਿਆ
koI hora hI sevA lai giA
While someone else walked away with the prize
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt's] [Pajama: traditional loose trousers] has been pulled up short [Idiom: indicating being left in an awkward or humbled position]
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt's] [Pajama: traditional loose trousers] has been pulled up short

Share

More by Babbu Maan

View all songs →