Kudi Samne Chubare Wali
by Babbu Maan
ਸਾਡੇ ਦਿਲ 'ਤੇ ਨਿਸ਼ਾਨਾ ਵੱਜਿਆ
sADe dila 'te nisa਼AnA vajjiA
A bullseye has been struck right through my heart
ਠਾਹ ਕਰ ਕੇ ਬੈਠਾ ਕਰ ਕੇ
ThAha kara ke baiThA kara ke
It hit with a loud "bang" and took its seat within

ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to conquer [Pattni: to charm or win over/uproot someone's heart] her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That [Kudi: girl/maiden] who lives in the [Chubara: an upper-story room with a balcony/viewing window] across the street
ਸਾਹਮਣੇ ਚੁਬਾਰੇ ਵਾਲੀ
sAhamaNe chubAre vAlI
The one in the balcony across the street
ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to charm her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That girl who lives in the balcony across the street
ਸਾਹਮਣੇ ਚੁਬਾਰੇ ਵਾਲੀ
sAhamaNe chubAre vAlI
The one in the balcony across the street
ਸਾਹਮਣੇ ਬਈ ਸਾਹਮਣੇ
sAhamaNe baI sAhamaNe
Right there in front, yes, right in front
ਮੇਲੇ ਨੂੰ ਚੱਲੀਏ ਆ ਨੀ ਹਾਣਦੀਏ
mele nUM challIe A nI hANadIe
Come, let’s go to the fair, oh [Haan-diye: girl of the same age/peer, used as an intimate address]
ਚੂੜੀਆਂ ਚੜ੍ਹਾ ਦੂੰ ਤੈਨੂੰ ਕੋਕਾ ਵੀ ਦੁਆ ਦੂੰ
chU.DIAM cha.DhA dUM tainUM kokA vI duA dUM
I’ll get you bangles and a [Koka: traditional gold nose-stud] too
ਜੁੱਤੀ ਲੈ ਦੂੰ ਤੈਨੂੰ ਤਿੱਲੇਦਾਰ ਕਾਲੀ
juttI lai dUM tainUM tilledAra kAlI
I’ll buy you [Jutti: traditional handcrafted leather footwear] with black golden-thread embroidery
ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to charm her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That girl who lives in the balcony across the street
ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to charm her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That girl who lives in the balcony across the street
ਹੱਸਦੀ ਤਾਂ ਦਿੱਲੀ ਤੇ ਲਾਹੌਰ ਹਿੱਲਦਾ
hassadI tAM dillI te lAhaura hilladA
When she smiles, both Delhi and Lahore tremble
ਮਸਲਾ ਇਹ ਬਣ ਗਿਆ ਕਾਰਗਿਲ ਦਾ
masalA iha baNa giA kAragila dA
This has become a conflict as intense as Kargil

ਲੁੱਟ ਲੈ ਨੀ ਆਜਾ ਮੌਜਾਂ
luTTa lai nI AjA maujAM
Come now and enjoy the festive vibes
ਬੈਠੀਆਂ ਤਿਆਰ ਫ਼ੌਜਾਂ ਮੋਢੇ ਉੱਤੇ ਰੱਖ ਦੁਨਾਲੀ
baiThIAM tiAra pha਼aujAM moDhe utte rakkha dunAlI
The armies are sitting ready with [Dunali: double-barrel shotgun] resting on their shoulders
ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to charm her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That girl who lives in the balcony across the street
ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to charm her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That girl who lives in the balcony across the street
ਮਾਰ ਗਿਆ ਮੁੰਡਿਆਂ ਨੂੰ ਰੰਗ ਮਿਲਕੀ
mAra giA muMDiAM nUM raMga milakI
Her milky complexion has finished off the boys
ਕਤਲ ਕਰਾਉਣਗੇ ਨੀ ਵਾਲ ਸਿਲਕੀ
katala karAuNage nI vAla silakI
These silky tresses will lead to a murder

ਅੱਖ ਤੇ ਮਟੱਕੇ ਲਾਉਂਦੀ ਫਿਰ ਕਾਹਤੋਂ ਸ਼ਰਮਾਉਂਦੀ
akkha te maTakke lAuMdI phira kAhatoM sa਼ramAuMdI
Playfully blinking your eyes, why do you act shy now?
ਕੋਠੇ ਤੇ ਵਜਾਉਂਦੀ ਚੜ੍ਹ ਤਾੜੀ
koThe te vajAuMdI cha.Dha tA.DI
Standing on the roof, clapping your hands to a rhythm
ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to charm her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That girl who lives in the balcony across the street
ਅੱਖ ਦੇ ਇਸ਼ਾਰੇ ਨਾਲ ਪੱਟਣੀ
akkha de isa਼Are nAla paTTaNI
I’m going to charm her with a wink of my eye
ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
uha ku.DI sAhamaNe chubAre vAlI
That girl who lives in the balcony across the street
ਸਭ ਕੁੜੀਆਂ ਤੋਂ ਤੇਰਾ ਵੱਖਰਾ ਸਟਾਈਲ
sabha ku.DIAM toM terA vakkharA saTAIla
Your style is entirely different from all other girls
ਛੇਤੀ ਛੇਤੀ ਖੋਲ੍ਹ ਸਾਡੇ ਪਿਆਰ ਵਾਲੀ ਫ਼ਾਈਲ
ChetI ChetI kholha sADe piAra vAlI pha਼AIla
Hurry up and open the file of our love story

ਸਾਡੇ ਉੱਤੇ ਕਰੇ ਅਹਿਸਾਨ ਤੱਕਦਾ ਐ ਤੈਨੂੰ ਮਾਨ
sADe utte kare ahisAna takkadA ai tainUM mAna
Do us a favor, for [Maan: Self-reference to the artist Babbu Maan] is gazing at you
ਰਲ ਕੇ ਮਨਾਵਾਂਗੇ ਦੀਵਾਲੀ
rala ke manAvAMge dIvAlI
Together we shall celebrate the festival of lights