Kudian Kudian
by Babbu Maan
ਕੁੜੀਆਂ ਕੁੜੀਆਂ ਤੌਬਾ ਕੁੜੀਆਂ ਕੁੜੀਆਂ
ku.DIAM ku.DIAM taubA ku.DIAM ku.DIAM
Girls, girls, oh my goodness, these girls!
ਕੁੜੀਆਂ ਕੁੜੀਆਂ ਤੌਬਾ ਕੁੜੀਆਂ ਕੁੜੀਆਂ
ku.DIAM ku.DIAM taubA ku.DIAM ku.DIAM
Girls, girls, oh my goodness, these girls!
ਕਿਧਰੇ ਸ਼ਾਰਟਸ ਕਿਧਰੇ ਜੀਨਾਂ
kidhare sa਼AraTasa kidhare jInAM
In some places shorts, in others they wear jeans,
ਪਾ ਕੇ ਨਿਕਲੀਆਂ ਘਰੋਂ ਹਸੀਨਾਂ
pA ke nikalIAM gharoM hasInAM
These beauties have stepped out from their homes.
ਮੁੰਡੇ ਸੱਪਾਂ ਵਾਂਗ ਮੇਲਦੇ
muMDe sappAM vAMga melade
The boys slither and sway like cobras,
ਹੁਸਨ ਦੀਆਂ ਜਦ ਛੇੜਨ ਵੀਣਾ
husana dIAM jada Che.Dana vINA
When these beauties play the melodies of their charms.
ਮੈਂ ਨਹੀਂ ਕਹਿੰਦਾ ਤੂੰ ਨਹੀਂ ਕਹਿੰਦਾ
maiM nahIM kahiMdA tUM nahIM kahiMdA
I am not the only one saying it, nor are you,
ਸਾਰੀ ਦੁਨੀਆ ਕਹਿੰਦੀ ਵੀ ਹੈ ਨਾ
sArI dunIA kahiMdI vI hai nA
The whole world says it too, don't they?
ਇਨ੍ਹਾਂ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ
inhAM ku.DIAM dI akkha muMDiAM vicha rahiMdI
The eyes of these [Kudi: girl/maiden] are always fixed on the boys.
ਇਨ੍ਹਾਂ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ
inhAM ku.DIAM dI akkha muMDiAM vicha rahiMdI
The eyes of these [Kudi: girl/maiden] are always fixed on the boys.
ਡਿਸਕੋਥੈਕ ਵਿਚ ਪੜਥੂ ਪੈਂਦਾ
Disakothaika vicha pa.DathU paiMdA
They stir up a frenzy in the discotheques,
ਬੀਚ ਤੇ ਅੱਜਕੱਲ੍ਹ ਗੇੜਾ ਰਹਿੰਦਾ
bIcha te ajjakallha ge.DA rahiMdA
And nowadays, they are always circling the beaches.
ਵਕਤ ਨਾਲ ਹਰ ਚੀਜ਼ ਬਦਲ ਗਈ
vakata nAla hara chIja਼ badala gaI
With time, every single thing has changed,
ਕਿੰਨਾ ਛੋਟਾ ਹੋ ਗਿਆ ਲਹਿੰਗਾ
kiMnA ChoTA ho giA lahiMgA
Look how short the [Lehenga: a traditional long skirt, here used to contrast modern hemlines] has become.
ਚੜ੍ਹੀ ਜਵਾਨੀ ਗੁੱਦ-ਗੁੱਦ ਪੈਂਦੀ
cha.DhI javAnI gudda-gudda paiMdI
The peak of youth is bursting with vibrant energy,
ਛਿੜਕ ਰਾੜਾ ਸਹਿੰਦੀ ਵੀ ਹੈ ਨਾ
Chi.Daka rA.DA sahiMdI vI hai nA
It cannot even bear a single scratch or rough word, can it?
ਇਨ੍ਹਾਂ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ
inhAM ku.DIAM dI akkha muMDiAM vicha rahiMdI
The eyes of these [Kudi: girl/maiden] are always fixed on the boys.
ਇਨ੍ਹਾਂ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ
inhAM ku.DIAM dI akkha muMDiAM vicha rahiMdI
The eyes of these [Kudi: girl/maiden] are always fixed on the boys.
ਤੁਰਦੀਆਂ ਲੱਕ ਲਚਕਾ ਲਚਕਾ ਕੇ
turadIAM lakka lachakA lachakA ke
They walk while swaying their waists rhythmically,
ਟਾਈਟ ਟਾਈਟ ਜਿਹੀਆਂ ਜੀਨਾਂ ਪਾ ਕੇ
TAITa TAITa jihIAM jInAM pA ke
Wearing such tight-fitting jeans.
ਗੁੱਤ ਦੀ ਪੋਨੀ ਟੇਲ ਬਣਾ ਕੇ
gutta dI ponI Tela baNA ke
Turning their traditional braids into modern pony-tails,
ਹੱਸਦੀਆਂ ਮੁੰਡੇ ਪਿੱਛੇ ਲਾ ਕੇ
hassadIAM muMDe pichChe lA ke
They laugh while making the boys chase after them.
ਜਿੰਨਾ ਚਿਰ ਪ੍ਰਪੋਜ਼ ਨਾ ਕਰੀਏ
jiMnA chira prapoja਼ nA karIe
As long as we don't propose to them,
ਕਦਰ ਨਾ ਕੁੜੀ ਦੀ ਪੈਂਦੀ ਵੀ ਹੈ ਨਾ
kadara nA ku.DI dI paiMdI vI hai nA
A girl's true worth isn't realized, is it?
ਇਨ੍ਹਾਂ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ
inhAM ku.DIAM dI akkha muMDiAM vicha rahiMdI
The eyes of these [Kudi: girl/maiden] are always fixed on the boys.
ਇਨ੍ਹਾਂ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ
inhAM ku.DIAM dI akkha muMDiAM vicha rahiMdI
The eyes of these [Kudi: girl/maiden] are always fixed on the boys.
ਚੰਡੀਗੜ੍ਹ ਜ਼ੁਲਫ਼ਾਂ ਲਹਿਰਾਈਆਂ
chaMDIga.Dha ja਼ulapha਼AM lahirAIAM
In Chandigarh, they let their tresses flow in the wind,
ਦਿੱਲੀ ਵਿਚ ਮੱਚ ਗਈਆਂ ਦੁਹਾਈਆਂ
dillI vicha machcha gaIAM duhAIAM
In Delhi, they’ve caused a total chaotic outcry.
ਬੰਬੇ ਦੇ ਵਿਚ ਹੋ ਗਏ ਦੰਗੇ
baMbe de vicha ho gae daMge
In Bombay, their beauty has incited riots,
ਤੂੰ ਬੱਬੂ ਨਾਲ ਗੇੜੀਆਂ ਲਾਈਆਂ
tUM babbU nAla ge.DIAM lAIAM
And you’ve been out roaming the streets with Babbu [Self-reference to the artist, Babbu Maan].
ਚੌਵੀ ਘੰਟੇ ਕਾਰਾਂ ਦੇ ਵਿਚ
chauvI ghaMTe kArAM de vicha
Twenty-four hours a day in luxury cars,
ਚੜ੍ਹਦੀ ਉਤਰਦੀ ਰਹਿੰਦੀ ਵੀ ਹੈ ਨਾ
cha.DhadI utaradI rahiMdI vI hai nA
She’s constantly stepping in and out, isn't she?