Laarian De Naal

by Babbu Maan

ਕਈ ਵਾਰੀ ਲੱਗੇ ਐਵੇਂ ਰੁਲ਼ ਹੀ ਨਾ ਜਾਈਏ
kaI vArI lagge aiveM ruLa hI nA jAIe
Many times I feel like I'll just end up reduced to dust
ਅੱਧੀ ਲੰਘੀ ਔਖੀ ਬਾਕੀ ਕਿੱਦਾਂ ਲੰਘਾਈਏ
addhI laMghI aukhI bAkI kiddAM laMghAIe
Half a life passed in hardship, how will I endure the rest?
ਰਾਤੀਂ ਉੱਠ ਉੱਠ ਗੱਲਾਂ ਕਰਾਂ ਤਾਰਿਆਂ ਦੇ ਨਾਲ
rAtIM uTTha uTTha gallAM karAM tAriAM de nAla
Rising deep in the night, I converse with the stars
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]

ਅੱਧੀ ਅੱਧੀ ਰਾਤੀਂ ਉੱਠ ਦਿਲ ਕੂਕਾਂ ਮਾਰਦਾ
addhI addhI rAtIM uTTha dila kUkAM mAradA
In the dead of night, my heart rises and lets out a wail
ਪੀ ਕੇ ਸ਼ਰਾਬ ਘੁੱਟ ਮੈਂ ਕੰਮ ਸਾਰਦਾ
pI ke sa਼rAba ghuTTa maiM kaMma sAradA
Taking a sip of liquor is how I manage to get by
ਲੁੱਟ ਲਏ ਹਾਸੇ ਦੇਵਾਂ ਦਿਲ ਨੂੰ ਦਿਲਾਸੇ
luTTa lae hAse devAM dila nUM dilAse
My laughter has been looted, now I just offer my heart consolations
ਲੁੱਟ ਲਏ ਹਾਸੇ ਦੇਵਾਂ ਦਿਲ ਨੂੰ ਦਿਲਾਸੇ
luTTa lae hAse devAM dila nUM dilAse
My laughter has been looted, now I just offer my heart consolations
ਐਵੇਂ ਲਾ ਬੈਠੇ ਉੱਚਿਆਂ ਚੁਬਾਰਿਆਂ ਦੇ ਨਾਲ
aiveM lA baiThe uchchiAM chubAriAM de nAla
I foolishly got attached to those in [Chubara: high-rise attic rooms, symbolizing elite status/unattainable heights]
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]
ਥੋੜ੍ਹੀ ਸੋਚਾਂ ਵਿਚ ਲੰਘੀ ਥੋੜ੍ਹੀ ਵਾਅਦਿਆਂ ਚ ਲੰਘੀ
tho.DhI sochAM vicha laMghI tho.DhI vAadiAM cha laMghI
Some of it passed in overthinking, some passed in empty vows
ਥੋੜ੍ਹੀ ਜ਼ਿੰਦਗੀ ਨੂੰ ਜਿਊਣ ਦੇ ਇਰਾਦਿਆਂ ਚ ਲੰਘੀ
tho.DhI ja਼iMdagI nUM jiUNa de irAdiAM cha laMghI
Some passed in the mere intention of actually living life
ਬਾਕੀ ਲੰਘ ਜਾਣੀ ਤੇਰਿਆਂ ਇਸ਼ਾਰਿਆਂ ਦੇ ਨਾਲ
bAkI laMgha jANI teriAM isa਼AriAM de nAla
The rest shall pass following the whims of your signals
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]
ਟੁੱਟੀ ਤੰਦ ਸਾਰੰਗੀ ਦੀ ਮੁੱਕ ਗਿਆ ਰਾਗ ਵੇ
TuTTI taMda sAraMgI dI mukka giA rAga ve
The string of the [Sarangi: a traditional bowed string instrument used in folk and classical music] has snapped, the melody has ceased
ਕਿੱਥੇ ਜਾ ਕੇ ਸੌਂ ਗਿਆ ਏਂ ਜਾਗ ਓਏ ਤੂੰ ਜਾਗ ਵੇ
kitthe jA ke sauM giA eM jAga oe tUM jAga ve
Where have you gone to sleep? Wake up, oh destiny, wake up!
ਮੰਨਦੇ ਨਾ ਸਾਹ ਉੱਠਦੀਆਂ ਜਦੋਂ ਚੀਸਾਂ
maMnade nA sAha uTThadIAM jadoM chIsAM
My very breath refuses to obey when these sharp pangs of pain arise
ਆਪਾਂ ਡੁੱਬ ਚੱਲੇ ਆ ਕੇ ਕਿਨਾਰਿਆਂ ਦੇ ਨਾਲ
ApAM Dubba challe A ke kinAriAM de nAla
I have ended up drowning right when I reached the shores
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ
kItA tabAha mainUM lAriAM de nAla
I’ve been utterly ruined by these [Lara: false promises/stalling tactics]

Share

More by Babbu Maan

View all songs →