Lohri
by Babbu Maan
ਜਾਨ ਵਿਚ ਜਾਨ ਪੈ ਗਈ
jAna vicha jAna pai gaI
Life has breathed back into my soul
ਜਾਨ ਵਿਚ ਜਾਨ ਪੈ ਗਈ
jAna vicha jAna pai gaI
Life has breathed back into my soul
ਜਾਨ ਵਿਚ ਜਾਨ ਪੈ ਗਈ
jAna vicha jAna pai gaI
Life has breathed back into my soul
ਜਾਨ ਵਿਚ ਜਾਨ ਪੈ ਗਈ
jAna vicha jAna pai gaI
Life has breathed back into my soul
ਜਾਨ ਵਿਚ ਜਾਨ ਪੈ ਗਈ ਜਾਨ ਮੁੜ ਆਈ ਹੈ
jAna vicha jAna pai gaI jAna mu.Da AI hai
Life has breathed back into my soul, my very essence has returned
ਜਾਨ ਵਿਚ ਜਾਨ ਪੈ ਗਈ ਜਾਨ ਮੁੜ ਆਈ ਹੈ
jAna vicha jAna pai gaI jAna mu.Da AI hai
Life has breathed back into my soul, my very essence has returned
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri: a popular winter Punjabi folk festival marking the end of peak winter and the harvest of rabi crops]
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri]
ਤੇਰੇ ਆਉਣ ਉਤੇ ਸਾਰੇ ਪਿੰਡ ਨੂੰ ਸਜਾਇਆ ਹੈ
tere AuNa ute sAre piMDa nUM sajAiA hai
In honor of your arrival, I have adorned the entire village
ਚਾੜ੍ਹ ਦਿੱਤੀ ਭੱਠੀ ਹਲਵਾਈ ਵੀ ਬੁਲਾਇਆ ਹੈ
chA.Dha dittI bhaTThI halavAI vI bulAiA hai
The giant furnace is lit and the traditional confectioner has been summoned
ਬੋਹੜ ਮੂਹਰੇ ਦੇਖ ਅੱਜ ਜੁੱਤੀ ਲਿਸ਼ਕਾਈ ਹੈ
boha.Da mUhare dekha ajja juttI lisa਼kAI hai
Look, in front of the old Banyan tree, I’ve polished my shoes to a shine
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri]
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri]
ਕੱਲ੍ਹ ਤੱਕ ਸੁੰਨਾ ਸੁੰਨਾ ਸੀ ਜੋ ਵਿਚਾਰਾ
kallha takka suMnA suMnA sI jo vichArA
That which was lonely and deserted until yesterday
ਫੁੱਟ ਫੁੱਟ ਦੇਖ ਉੱਚਾ ਹੋ ਗਿਆ ਚੁਬਾਰਾ
phuTTa phuTTa dekha uchchA ho giA chubArA
Look how the rooftop terrace has grown a foot taller in pride
ਚਾਹੀਦਾ ਨਹੀਂ ਧਨ ਬਸ ਇਹੋ ਕਮਾਈ ਹੈ
chAhIdA nahIM dhana basa iho kamAI hai
I crave no worldly wealth, this joy is my only true earning
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri]
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri]
ਬਹਿ ਗਿਆ ਸੀ ਡੂੰਘੇ ਪੱਤਣਾਂ 'ਚ ਕੁੱਜਾ ਤਾਰ ਕੇ
bahi giA sI DUMghe pattaNAM 'cha kujjA tAra ke
I had settled in the deep depths after setting my hopes adrift like a funeral urn
ਹੋ ਗਿਆ ਸੀ ਚੁੱਪ ਚੰਨ ਮੈਂ ਥੱਕ ਹਾਰ ਕੇ
ho giA sI chuppa chaMna maiM thakka hAra ke
I had fallen silent like the moon, exhausted and defeated
ਝੋਰਾ ਸੀ ਮੈਂ ਬੇਵਜ੍ਹਾ ਮੁਹੱਬਤ ਗਵਾਈ ਹੈ
jhorA sI maiM bevajhA muhabbata gavAI hai
The grief was that I had lost my love for no reason at all
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri]
ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਹੈ
ese laI chirAM pichChoM loha.DI manAI hai
This is why, after ages, I celebrate [Lohri]
ਖ਼ੁਸ਼ੀ ਅੱਜ ਪੀਕ 'ਤੇ ਤੇ ਰਾਤ ਵੀ ਜਵਾਨ ਹੈ
kha਼usa਼I ajja pIka 'te te rAta vI javAna hai
Happiness is at its peak today and the night is in its prime
ਇਕ ਤੂੰ ਇਕ ਪਿੰਡ ਇਕ ਤੇਰਾ ਮਾਨ ਹੈ
ika tUM ika piMDa ika terA mAna hai
There is you, there is the village, and there is your [Maan: a self-reference to the artist Babbu Maan; also meaning pride/respect]
ਅੱਜ ਮੇਰੇ ਖੇਤਾਂ ਵਿਚ ਬਰਕਤ ਸਮਾਈ ਹੈ
ajja mere khetAM vicha barakata samAI hai
Today, a divine abundance has permeated through my fields