Maarde Ne Challan

by Babbu Maan

ਹਰ ਗੱਲ ਉੱਤੇ ਫੜੀਏ ਨੀ ਬੰਦਿਆਂ ਦੇ ਕੰਮ
hara galla utte pha.DIe nI baMdiAM de kaMma
We judge a man’s worth by his actions in every matter
ਖੱਚ ਬੰਦਿਆਂ 'ਚ ਹੁੰਦਾ ਨਹੀਂ ਉਹ ਖੜ੍ਹਨੇ ਦਾ ਦਮ
khachcha baMdiAM 'cha huMdA nahIM uha kha.Dhane dA dama
Worthless cowards lack the spine to stand their ground
ਆਉਂਦੇ ਮੰਜੇ ਵਾਂਗੂੰ ਸੂਤ ਜਦੋਂ ਲੱਗਦੀਆਂ ਫ਼ਾਲਾਂ
AuMde maMje vAMgUM sUta jadoM laggadIAM pha਼AlAM
They are straightened out like a traditional bed when the tightening rods strike
ਜਾਲ਼ੀ ਆਈਡੀਆਂ ਬਣਾ ਕੇ ਜਿਹੜੇ ਕੱਢਦੇ ਨੇ ਗਾਲ਼ਾਂ
jAla਼I AIDIAM baNA ke jiha.De kaDDhade ne gAla਼AM
Those who hide behind fake IDs just to hurl insults

ਜਿੱਤੀ ਫਿਰਦੀ ਫ਼ੋਕੀ ਫਿਰ ਮਾਰਦੇ ਨੇ ਛਾਲ਼ਾਂ
jittI phiradI pha਼okI phira mArade ne ChAla਼AM
Claiming hollow victories, they leap around in celebration

ਜਿੱਤੀ ਫਿਰਦੀ ਆ ਡੰਬੈੱਸ ਮਾਰਦੇ ਨੇ ਛਾਲ਼ਾਂ
jittI phiradI A DaMbaissa mArade ne ChAla਼AM
The dumbasses celebrate their "wins" and leap around
ਬਹਿ ਕੇ ਸ਼ੀਸ਼ੇ ਮੂਹਰੇ ਫ਼ੀਲਿੰਗ ਲੈ ਜਾਂਦੇ ਬੋਂਗੇ ਬੇਰ
bahi ke sa਼Isa਼e mUhare pha਼IliMga lai jAMde boMge bera
Sitting before the mirror, these foolish fruits get lost in their own delusions
ਵਿੱਚੋਂ ਟੁੱਟਦੀ ਆ ਜ਼ੇਰ ਜਦੋਂ ਮਿਲੇ ਸਵਾ ਸ਼ੇਰ
vichchoM TuTTadI A ja਼era jadoM mile savA sa਼era
Their inner core shatters when they encounter a true powerhouse
ਜ਼ਿੱਦੀ ਜੱਟ ਫਿਰ ਆਖ ਕੇ ਖੁਰਚਦਾ ਹੈ ਖਾਲ਼ਾਂ
ja਼iddI jaTTa phira Akha ke khurachadA hai khAla਼AM
Then the stubborn [Jatt: a member of the land-owning agricultural community known for pride and lifestyle] scrapes them away like weeds from a watercourse
ਜ਼ਿੱਦੀ ਜੱਟ ਫਿਰ ਆਖ ਕੇ ਖੁਰਚਦਾ ਹੈ ਖਾਲ਼ਾਂ
ja਼iddI jaTTa phira Akha ke khurachadA hai khAla਼AM
Then the stubborn [Jatt] scrapes them away like weeds from a watercourse
ਜਾਲ਼ੀ ਆਈਡੀਆਂ ਬਣਾ ਕੇ ਜਿਹੜੇ ਕੱਢਦੇ ਨੇ ਗਾਲ਼ਾਂ
jAla਼I AIDIAM baNA ke jiha.De kaDDhade ne gAla਼AM
Those who hide behind fake IDs just to hurl insults
ਜਿੱਤੀ ਫਿਰਦੀ ਫ਼ੋਕੀ ਫਿਰ ਮਾਰਦੇ ਨੇ ਛਾਲ਼ਾਂ
jittI phiradI pha਼okI phira mArade ne ChAla਼AM
Claiming hollow victories, they leap around in celebration
ਕੋਈ ਨੀਵੇਂ ਜਿਹੇ ਸ਼ਰੀਫ਼ ਤਾਂ ਦਿਖਾਉਂਦੇ ਆ ਚਾਕੂ
koI nIveM jihe sa਼rIpha਼ tAM dikhAuMde A chAkU
When they see someone humble and innocent, they flash their knives
ਕੋਈ ਮਾਰਦਾ ਏ ਠੁੱਡ ਫਿਰ ਆਖਦੇ ਨੇ ਬਾਪੂ
koI mAradA e ThuDDa phira Akhade ne bApU
But once they get a kick to the curb, they start calling you "Father" in submission

ਫਿਰ ਭੱਜਦੇ ਨੇ ਸੂਰਾਂ ਵਾਂਗੂੰ ਬੰਨ੍ਹ ਬੰਨ੍ਹ ਪਾਲ਼ਾਂ
phira bhajjade ne sUrAM vAMgUM baMnha baMnha pAla਼AM
Then they flee like a herd of swine, huddled in rows
ਜਾਲ਼ੀ ਆਈਡੀਆਂ ਬਣਾ ਕੇ ਜਿਹੜੇ ਕੱਢਦੇ ਨੇ ਗਾਲ਼ਾਂ
jAla਼I AIDIAM baNA ke jiha.De kaDDhade ne gAla਼AM
Those who hide behind fake IDs just to hurl insults
ਜਿੱਤੀ ਫਿਰਦੀ ਫ਼ੋਕੀ ਫਿਰ ਮਾਰਦੇ ਨੇ ਛਾਲ਼ਾਂ
jittI phiradI pha਼okI phira mArade ne ChAla਼AM
Claiming hollow victories, they leap around in celebration
ਇਹ ਹੈ ਇੰਪੋਰਟੈਂਟ ਸੀਡ ਜੱਗੋਂ ਤੇਰ੍ਹਵੀਂ ਬਰੀਡ
iha hai iMporaTaiMTa sIDa jaggoM terhavIM barIDa
This is an "important seed," a breed apart from the thirteen worlds
ਭੁੱਖ ਨੰਗ ਮਾਰੇ ਗੱਪਾਂ ਐਥਲੀਟਾਂ ਦੀ ਗਰੀਡ
bhukkha naMga mAre gappAM aithalITAM dI garIDa
Starving beggars spinning tall tales with the greed of athletes
ਚਿੱਟੇ ਹਾਥੀਆਂ ਨੇ ਦੱਸ ਯਾਰਾ ਕਦੋਂ ਲਈ ਲੀਡ
chiTTe hAthIAM ne dassa yArA kadoM laI lIDa
Tell me, friend, when did these "white elephants" ever take the lead?
ਇੱਥੇ ਮੂੰਹ 'ਤੇ ਮਖੌਟੇ ਮੈਂ ਗਾ ਕੇ ਪਿੱਛਾ ਰੀਡ
itthe mUMha 'te makhauTe maiM gA ke pichChA rIDa
Masks cover faces here, but I read their past through my songs
ਇਹ ਚੰਗੇਜ਼ ਖ਼ਾਨ ਦੀਆਂ ਕਿਤੇ ਡਿੱਗੀਆਂ ਨੇ ਲਾਲ਼ਾਂ
iha chaMgeja਼ kha਼Ana dIAM kite DiggIAM ne lAla਼AM
Perhaps these are the remnants of Genghis Khan’s fallen saliva
ਜਾਲ਼ੀ ਆਈਡੀਆਂ ਬਣਾ ਕੇ ਜਿਹੜੇ ਕੱਢਦੇ ਨੇ ਗਾਲ਼ਾਂ
jAla਼I AIDIAM baNA ke jiha.De kaDDhade ne gAla਼AM
Those who hide behind fake IDs just to hurl insults
ਜਿੱਤੀ ਫਿਰਦੀ ਫ਼ੋਕੀ ਫਿਰ ਮਾਰਦੇ ਨੇ ਛਾਲ਼ਾਂ
jittI phiradI pha਼okI phira mArade ne ChAla਼AM
Claiming hollow victories, they leap around in celebration
ਪਿਉਰ ਝੂਠ ਦੀ ਪੈਦਾਇਸ਼ ਰਾਤੀਂ ਕਰਦੇ ਨੇ ਕਾਰੇ
piura jhUTha dI paidAisa਼ rAtIM karade ne kAre
Born of pure lies, they commit their dark deeds at night
ਦਿਨ ਨੈੱਟ ਉੱਤੇ ਬਹਿ ਕੇ ਸਾਲ਼ੇ ਪਾਉਂਦੇ ਵਿਚਾਰੇ
dina naiTTa utte bahi ke sAla਼e pAuMde vichAre
During the day, these [Saale: Playful taunt to rivals/cowards] sit on the net posing as pitiable victims
ਉੱਤੋਂ ਦੇਖਣੇ ਨੂੰ ਖ਼ੁਰਮੇ ਤੇ ਵਿੱਚੋਂ ਸਾਰੇ ਕਾਰੇ
uttoM dekhaNe nUM kha਼urame te vichchoM sAre kAre
They look like sweet dates on the outside, but are pitch black within
ਇਹ ਹੈ ਸ਼ੂਗਰ ਦੇ ਪੈਕੇਟ ਡਿੱਚ ਪੈਕ ਹੋਏ ਪਾਰੇ
iha hai sa਼Ugara de paikeTa Dichcha paika hoe pAre
They are sugar packets packed with deceptive mercury
ਪੁੜੇ ਸੇਕਦਾ ਟਿਕਾ ਕੇ ਮਨਾਂ ਥੱਲੇ ਅੱਗ ਬਾਲ਼ਾਂ
pu.De sekadA TikA ke manAM thalle agga bAla਼AM
I roast them well by lighting a fire beneath their egos
ਜਾਲ਼ੀ ਆਈਡੀਆਂ ਬਣਾ ਕੇ ਜਿਹੜੇ ਕੱਢਦੇ ਨੇ ਗਾਲ਼ਾਂ
jAla਼I AIDIAM baNA ke jiha.De kaDDhade ne gAla਼AM
Those who hide behind fake IDs just to hurl insults
ਜਿੱਤੀ ਫਿਰਦੀ ਫ਼ੋਕੀ ਫਿਰ ਮਾਰਦੇ ਨੇ ਛਾਲ਼ਾਂ
jittI phiradI pha਼okI phira mArade ne ChAla਼AM
Claiming hollow victories, they leap around in celebration
ਡੌਗ ਪਾਲਦੇ ਨੇ ਹਰ ਵੇਲੇ ਏ ਕੇਸ ਹੈੱਡ
Dauga pAlade ne hara vele e kesa haiDDa
They raise dogs but keep them in cages, it's a "case head"
ਵੱਖਾ ਬੀਟਾ ਬਲੌਕਰ ਲਿਆ ਕੇ ਦੋ ਮੈੱਡ
vakkhA bITA balaukara liA ke do maiDDa
Bringing in beta-blockers and acting like they've gone mad
ਪੁਟਿੰਗ ਮਾਈਂਡ ਐਜ਼ ਵੱਟ ਆਈ ਸੈੱਡ
puTiMga mAIMDa aija਼ vaTTa AI saiDDa
Putting my mind to exactly what I said
ਅੱਖ ਵਿੱਚ ਅੱਖ ਪਲ ਹੋ ਜਾਂਦੇ ਡੈੱਡ
akkha vichcha akkha pala ho jAMde DaiDDa
They drop dead the moment our eyes lock
ਇਹ ਗਲ਼ੀਆਂ ਹੀ ਐਨੇ ਬਰਸਾਤੀ ਤਰਪਾਲ਼ਾਂ
iha gala਼IAM hI aine barasAtI tarapAla਼AM
These streets are covered with the tarps of the rainy season
ਜਾਲ਼ੀ ਆਈਡੀਆਂ ਬਣਾ ਕੇ ਜਿਹੜੇ ਕੱਢਦੇ ਨੇ ਗਾਲ਼ਾਂ
jAla਼I AIDIAM baNA ke jiha.De kaDDhade ne gAla਼AM
Those who hide behind fake IDs just to hurl insults
ਜਿੱਤੀ ਫਿਰਦੀ ਫ਼ੋਕੀ ਫਿਰ ਮਾਰਦੇ ਨੇ ਛਾਲ਼ਾਂ
jittI phiradI pha਼okI phira mArade ne ChAla਼AM
Claiming hollow victories, they leap around in celebration
ਜਾਲ਼ੀ ਆਈਡੀਆਂ ਬਣਾ ਕੇ ਜਿਹੜੇ ਕੱਢਦੇ ਨੇ ਗਾਲ਼ਾਂ
jAla਼I AIDIAM baNA ke jiha.De kaDDhade ne gAla਼AM
Those who hide behind fake IDs just to hurl insults
ਜਿੱਤੀ ਫਿਰਦੀ ਆ ਡੰਬੈੱਸ ਮਾਰਦੇ ਨੇ ਛਾਲ਼ਾਂ
jittI phiradI A DaMbaissa mArade ne ChAla਼AM
The dumbasses celebrate their "wins" and leap around

Share

More by Babbu Maan

View all songs →