Malki Keema

by Babbu Maan

ਓਏ ਮਲਕੀ ਯੂ.ਐੱਸ.ਏ. ਦੀ ਬਾਰ 'ਚ ਬੋਤਲ ਭਰਦੀ ਸੀ
oe malakI yU.aissa.e. dI bAra 'cha botala bharadI sI
Oye, Malki was filling bottles in a USA bar
ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ
kImA kola A ke benatI guja਼Are
Keema approached her and made a humble plea
ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ ਓਏ
laMmA paiMDA rAhI mara gae nI piAse oe
It's been a long journey, this traveler is dying of thirst, oye
ਲੰਮਾ ਪੈਂਡਾ ਰਾਹੀ
laMmA paiMDA rAhI
A long journey for this traveler
ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ ਓਏ
laMmA paiMDA rAhI mara gae nI piAse oe
It's been a long journey, this traveler is dying of thirst, oye
ਓ ਪਊਆ ਵਿਸਕੀ ਦਾ ਪਿਲਾ ਦੇ ਨੀ ਮੁਟਿਆਰੇ
o paUA visakI dA pilA de nI muTiAre
O beautiful [Mutiyare: young maiden], give me a quarter-bottle of whiskey
ਓ ਮਲਕੀ ਕਹਿੰਦੀ ਆਜਾ ਬਹਿ ਜਾ ਮੇਰੇ ਦੇਸੀਆ
o malakI kahiMdI AjA bahi jA mere desIA
O Malki says, come sit here, my fellow countryman
ਤੇਰੇ ਚਿਹਰੇ ਤੋਂ ਤੂੰ ਲੱਗਦਾ ਏਂ ਘਬਰਾਇਆ
tere chihare toM tUM laggadA eM ghabarAiA
From your face, you look quite flustered
੯/੧੧ ਪਿੱਛੋਂ ਇੱਥੇ ਸਖ਼ਤੀ ਹੋ ਗਈ
9/11 pichChoM itthe sakha਼tI ho gaI
Since 9/11, things have become very strict here
੯/੧੧ ਪਿੱਛੋਂ
9/11 pichChoM
Since 9/11
੯/੧੧ ਪਿੱਛੋਂ ਇੱਥੇ ਸਖ਼ਤੀ ਹੋ ਗਈ
9/11 pichChoM itthe sakha਼tI ho gaI
Since 9/11, things have become very strict here
ਓ ਮੈਨੂੰ ਦੱਸ ਖਾਂ ਕਮਲਿਆ ਇਲੀਗਲ ਕਿਉਂ ਆਇਆ
o mainUM dassa khAM kamaliA ilIgala kiuM AiA
O tell me, you crazy man, why did you come here illegally?
ਕੀ ਕੀ ਦੱਸਾਂ ਤੈਨੂੰ ਇਹ ਕਹਾਣੀ ਲੰਮੀ ਏ
kI kI dassAM tainUM iha kahANI laMmI e
What all can I tell you, this story is very long
ਕਿੱਸਾ ਬੜੀ ਡਿਟੇਲ 'ਚ ਪਊ ਤੈਨੂੰ ਸਮਝਾਉਣਾ
kissA ba.DI DiTela 'cha paU tainUM samajhAuNA
I’d have to explain the whole saga in great detail
ਓਏ ਆਪਾਂ ਖੰਟ ਪਿੰਡ ਵਿਚ ਵਧੀਆ ਆਲੂ ਲਾਉਂਦੇ ਸੀ
oe ApAM khaMTa piMDa vicha vadhIA AlU lAuMde sI
Oye, we used to grow great potatoes in Khant village [Self-reference to Babbu Maan’s hometown]
ਆਪਾਂ ਖੰਟ ਪਿੰਡ 'ਚ
ApAM khaMTa piMDa 'cha
We in Khant village
ਆਪਾਂ ਖੰਟ ਪਿੰਡ ਵਿਚ ਵਧੀਆ ਆਲੂ ਲਾਉਂਦੇ ਸੀ
ApAM khaMTa piMDa vicha vadhIA AlU lAuMde sI
We used to grow great potatoes in Khant village
ਕਿਹੜਾ ਕੰਜਰ ਸੀਗਾ ਚਾਹੁੰਦਾ ਇੱਥੇ ਆਉਣਾ
kiha.DA kaMjara sIgA chAhuMdA itthe AuNA
What wretched fate would make anyone want to come here?
ਤੇਰੀਆਂ ਸੋਚਾਂ ਦੇ ਵਿਚ ਘੁੰਮੇ ਡੋਨਾ ਨੱਚਦੀ ਏ
terIAM sochAM de vicha ghuMme DonA nachchadI e
In your thoughts, a dancing 'Donna' seems to revolve
ਸੁਪਨਾ ਅੱਖੀਆਂ ਦੇ ਵਿਚ ਲੱਗਦਾ ਏ ਕੋਈ ਸਜਾਇਆ
supanA akkhIAM de vicha laggadA e koI sajAiA
It seems you've decorated a dream within your eyes
ਕਿਹੜਾ ਵਿਲੇਜ ਤੇ ਤੇਰਾ ਕਿਹੜਾ ਡਾਕਖ਼ਾਨਾ ਓਏ
kiha.DA vileja te terA kiha.DA DAkakha਼AnA oe
Which village is yours and what is your post office, oye?
ਕਿਹੜਾ ਵਿਲੇਜ ਤੇ ਤੇਰਾ
kiha.DA vileja te terA
Which village and your...
ਕਿਹੜਾ ਵਿਲੇਜ ਤੇ ਤੇਰਾ ਕਿਹੜਾ ਡਾਕਖ਼ਾਨਾ ਓਏ
kiha.DA vileja te terA kiha.DA DAkakha਼AnA oe
Which village is yours and what is your post office, oye?
ਚੋਗਾ ਕਿਸ ਬਿਜ਼ਨੈੱਸ ਨੇ ਦੱਸ ਖਾਂ ਤੈਨੂੰ ਪਾਇਆ
chogA kisa bija਼naissa ne dassa khAM tainUM pAiA
Tell me, what business lure [Choga: bird bait] brought you here?
ਓ ਲੈ ਕੇ ਬੱਸ ਪਿੰਡ ਤੋਂ ਬਾਗਾਂ ਵਾਲੇ ਜਾਂਦੇ ਸੀ
o lai ke bassa piMDa toM bAgAM vAle jAMde sI
O we used to take the bus from the village to the gardens
ਖੰਨਾ ਰੋਪੜ ਬੱਸ ਵਿਚ ਕੁੜੀ ਨਾਲ ਟਕਰਾਇਆ
khaMnA ropa.Da bassa vicha ku.DI nAla TakarAiA
On the Khanna-Ropar bus, I bumped into a girl
ਪੱਟੀ ਕੋਲੇ ਵਾਲ ਕਟਾ ਕੇ ਫ਼ਿਰ ਪ੍ਰਪੋਜ਼ ਕੀਤਾ
paTTI kole vAla kaTA ke pha਼ira prapoja਼ kItA
I got my hair cut near Patti and then I proposed
ਸ਼ਾਦੀ ਦੇਖੋ ਖੇਤ 'ਚ ਚਾਹ ਦਾ ਕੱਪ ਪਿਲਾਇਆ
sa਼AdI dekho kheta 'cha chAha dA kappa pilAiA
Look at the romance, I served her tea in the middle of the fields
ਕਿੱਦਾਂ ਤੇਰੀ ਸਟੋਰੀ ਇੰਟਰਸਟਿੰਗ ਲੱਗਦੀ ਏ
kiddAM terI saTorI iMTarasaTiMga laggadI e
How interesting your story sounds to me
ਵੇ ਮੈਂ ਗੋਰਿਆਂ ਨੂੰ ਬੀਅਰ ਦੇ ਕੇ ਆਈ
ve maiM goriAM nUM bIara de ke AI
Wait, let me just serve beer to these [Gore: white people] and come back
ਓਏ ਆ ਲੈ ਤੂੰ ਵੀ ਇੱਕ ਪੈੱਗ ਵੋਡਕਾ ਦਾ ਲਾ ਲੈ ਓਏ
oe A lai tUM vI ikka paigga voDakA dA lA lai oe
Oye, take this, you also have a peg of vodka, oye
ਆਜਾ ਤੂੰ ਵੀ ਇਕ ਪੈੱਗ
AjA tUM vI ika paigga
Come on, you too, one peg...
ਆਜਾ ਤੂੰ ਵੀ ਇਕ ਪੈੱਗ ਵੋਡਕਾ ਦਾ ਲਾ ਲੈ ਓਏ
AjA tUM vI ika paigga voDakA dA lA lai oe
Come on, you too, have a peg of vodka, oye
ਫ਼ਿਰ ਦੱਸ ਕੀਹਦਾ ਬਣਨ ਫ਼ਿਰਦਾ ਸੀ ਜਵਾਈ
pha਼ira dassa kIhadA baNana pha਼iradA sI javAI
Now tell me, whose son-in-law were you trying to become?
ਮਲਕੀ ਬਾਕੀ ਕੀਮਾ ਥੋੜ੍ਹਾ ਜਿਹਾ ਮੁਸਕਾਇਆ
malakI bAkI kImA tho.DhA jihA musakAiA
Aside from Malki, Keema gave a little smile
ਪੀਲੇ ਰੰਗ ਤੇ ਲਾਲੀ ਨੇ ਝਲਕਾਰਾ ਪਾਇਆ
pIle raMga te lAlI ne jhalakArA pAiA
A flush of red appeared over his pale complexion
ਓਏ ਪਾਣੀ ਵਾਂਗੂ ਅੰਦਰ ਮਾਰਿਆ ਘਾਊਰੂ ਪੈ ਗਿਆ
oe pANI vAMgU aMdara mAriA ghAUrU pai giA
Oye, it went down like water and caused a stir inside
ਪਾਣੀ ਵਾਂਗੂ ਅੰਦਰ ਓਏ
pANI vAMgU aMdara oe
Like water inside, oye...
ਪਾਣੀ ਵਾਂਗੂ ਅੰਦਰ ਮਾਰਿਆ ਘਾਊਰੂ ਪੈ ਗਿਆ
pANI vAMgU aMdara mAriA ghAUrU pai giA
It went down like water and caused a stir inside
ਕੀਮਾ ਫ਼ਿਰ ਹੌਸਲੇ ਦੇ ਵਿਚ ਯਾਰੋ ਆਇਆ
kImA pha਼ira hausale de vicha yAro AiA
Then Keema finally found his courage, my friends [Yaar: close friends]
ਮਲਕੀ ਕਹਿੰਦੀ ਜੱਟਾ ਬੜਾ ਰੰਗੀਲਾ ਲੱਗਦਾ ਏਂ
malakI kahiMdI jaTTA ba.DA raMgIlA laggadA eM
Malki says, [Jatta: a member of the land-owning agricultural community], you seem quite colorful
ਉਂਗਲ ਫੜ ਕੇ ਸਿੱਧਾ ਹਥਿਆਰ ਮੈਨੂੰ ਪਾਵੇਂ
uMgala pha.Da ke siddhA hathiAra mainUM pAveM
You hold my finger and then head straight for my hand
ਤੇਰੀ ਆਵਾਜ਼ ਉੱਤਰਦੀ ਜਾਂਦੀ ਸਿੱਧੀ ਹਾਰਟ 'ਚ ਓਏ
terI AvAja਼ uttaradI jAMdI siddhI hAraTa 'cha oe
Your voice is descending directly into my heart, oye
ਤੇਰੀ ਆਵਾਜ਼ ਉੱਤਰਦੀ
terI AvAja਼ uttaradI
Your voice is descending...
ਤੇਰੀ ਆਵਾਜ਼ ਉੱਤਰਦੀ ਜਾਂਦੀ ਸਿੱਧੀ ਹਾਰਟ 'ਚ ਓਏ
terI AvAja਼ uttaradI jAMdI siddhI hAraTa 'cha oe
Your voice is descending directly into my heart, oye
ਜਿਉਂ ਜਿਉਂ ਦੱਸੇਂ ਸਟੋਰੀ ਹੋਰ ਕਲੋਜ਼ ਤੂੰ ਆਵੇਂ
jiuM jiuM dasseM saTorI hora kaloja਼ tUM AveM
The more you tell your story, the closer you come
ਓਏ ਇਸ਼ਕ ਨੀ ਕੁੜੀਏ ਰਿਦਮ ਗਿਟਾਰਾਂ ਖੜਕ ਗਈਆਂ
oe isa਼ka nI ku.DIe ridama giTArAM kha.Daka gaIAM
Oye, it's love, girl; the rhythm of guitars started clashing
ਓਹਦੇ ਪਿੱਛੋਂ ਆਪਾਂ ਲੜੀਆਂ ਕਈ ਲੜਾਈਆਂ
ohade pichChoM ApAM la.DIAM kaI la.DAIAM
After that, we fought many battles
ਰਫ਼ਤਾ ਰਫ਼ਤਾ ਰੇਲ ਸਮੂਥ ਹੋ ਗਈ ਪਿਆਰ ਦੀ
rapha਼tA rapha਼tA rela samUtha ho gaI piAra dI
Slowly, the train of love became smooth
ਰਫ਼ਤਾ ਰਫ਼ਤਾ ਰੇਲ ਓਏ
rapha਼tA rapha਼tA rela oe
Slowly, the train, oye...
ਰਫ਼ਤਾ ਰਫ਼ਤਾ ਰੇਲ ਸਮੂਥ ਹੋ ਗਈ ਪਿਆਰ ਦੀ
rapha਼tA rapha਼tA rela samUtha ho gaI piAra dI
Slowly, the train of love became smooth
ਹੋ ਗਏ ਫ਼ੇਲ ਅਸੀਂ ਉਹ ਕਰ ਗਈ ਪਾਸ ਪੜ੍ਹਾਈਆਂ
ho gae pha਼ela asIM uha kara gaI pAsa pa.DhAIAM
I failed my exams while she passed all her studies
ਆਪਾਂ ਫ਼ਸਟ ਈਅਰ ਵਿਚ ਫ਼ਸ ਕੇ ਟੱਪ ਗਏ ਬੀ.ਏ. ਬਈ
ApAM pha਼saTa Iara vicha pha਼sa ke Tappa gae bI.e. baI
I barely scraped through the first year of my Bachelor’s
ਇੱਕ ਦਿਨ ਉਹਨੇ ਆ ਕੇ ਮੇਰੀ ਹੋਸ਼ ਉਡਾਈ
ikka dina uhane A ke merI hosa਼ uDAI
Then one day she came and blew my mind away
ਕਹਿੰਦੀ ਹਾਇਰ ਐਜੂਕੇਸ਼ਨ ਲਈ ਜਾਣੈ ਯੂ.ਐੱਸ.ਏ.
kahiMdI hAira aijUkesa਼na laI jANai yU.aissa.e.
She said she has to go to the USA for higher education
ਕਹਿੰਦੀ ਹਾਇਰ ਐਜੂਕੇਸ਼ਨ ਲਈ ਜਾਣੈ ਯੂ.ਐੱਸ.ਏ.
kahiMdI hAira aijUkesa਼na laI jANai yU.aissa.e.
She said she has to go to the USA for higher education
ਵੇ ਮੈਂ ਅੰਕਲ ਤੋਂ ਸਪਾਂਸਰਸ਼ਿਪ ਮੰਗਾਈ
ve maiM aMkala toM sapAMsarasa਼ipa maMgAI
"I've managed to get a sponsorship from my uncle"
ਵੇਖੀਂ ਕਿਤੇ ਹੇਰਵਾ ਮਾਰ ਨਾ ਜਾਵੇ ਤੇਰਾ ਨੀ
vekhIM kite heravA mAra nA jAve terA nI
"I hope the pangs of separation don't kill you," she said
ਆਪਣਾ ਦੱਸ ਕੇ ਜਾਣੀ ਕੋਈ ਪਤਾ ਟਿਕਾਣਾ
ApaNA dassa ke jANI koI patA TikANA
"Give me your address so I can stay in touch"
ਓਏ ਕਿਧਰੇ ਮੈਂ ਕਿਆਰੇ ਗੁੱਡਦਾ ਹੀ ਨਾ ਰਹਿ ਜਾਵਾਂ
oe kidhare maiM kiAre guDDadA hI nA rahi jAvAM
Oye, I hope I don't just spend my life weeding the crop-beds
ਕਿਧਰੇ ਮੈਂ ਕਿਆਰੇ
kidhare maiM kiAre
Lest I stay weeding...
ਕਿਧਰੇ ਮੈਂ ਕਿਆਰੇ ਗੁੱਡਦਾ ਹੀ ਨਾ ਰਹਿ ਜਾਵਾਂ
kidhare maiM kiAre guDDadA hI nA rahi jAvAM
Oye, I hope I don't just spend my life weeding the crop-beds
ਤੈਨੂੰ ਲੈ ਨਾ ਜਾਵੇ ਕੋਈ ਮੈਕਸੀਕਨ ਕਾਣਾ
tainUM lai nA jAve koI maikasIkana kANA
While some one-eyed Mexican takes you away
ਸੋਹਣੀ ਡੱਬੀ 'ਚ ਰੱਖਦੇ ਹੀਰ ਪੈਲੇਸ ਵਿਚ ਜਾਂਦੀ ਸੀ
sohaNI DabbI 'cha rakkhade hIra pailesa vicha jAMdI sI
She used to go to 'Heer Palace' keeping her beauty in a box
ਮਿਰਜ਼ਾ ਹਿੱਕ ਦੇ ਜ਼ੋਰ ਨਾਲ ਸਾਹਿਬਾ ਕੱਢ ਲਿਆਇਆ
miraja਼A hikka de ja਼ora nAla sAhibA kaDDha liAiA
While Mirza took Sahiba away by the strength of his chest [Reference to folk legends Mirza-Sahiba]
ਉਂਝ ਤਾਂ ਰੇਟ ਆਲੂ ਦਾ ਅੱਜ ਕੱਲ੍ਹ ਬੜਾ ਚੰਗਾ ਏ
uMjha tAM reTa AlU dA ajja kallha ba.DA chaMgA e
Actually, the price of potatoes is quite good these days
ਓਹਦਾ ਆਸ਼ਕ ਜਿਹੜਾ ਤੂੰ ਅਮਰੀਕਾ ਆਇਆ
ohadA Asa਼ka jiha.DA tUM amarIkA AiA
But it's for her love that you've come to America
ਆਇਆ ਅਮਰੀਕਾ ਸੱਜਣਾ ੧੮ ਘੰਟੇ ਲੱਗਦੇ ਨੇ
AiA amarIkA sajjaNA 18 ghaMTe laggade ne
Coming to America, friend, takes eighteen hours
ਸਫ਼ਰ ਪਲੇਨ ਦਾ ਯਾਰੋ ਬੜਾ ਹੀ ਈਜ਼ੀ ਬਣਾਇਆ
sapha਼ra palena dA yAro ba.DA hI Ija਼I baNAiA
The journey by plane has been made very easy, my friends
ਓਏ ਨੰਬਰ ਜਾਂਦੀਓ ਮੁੰਡਿਆ ਤੈਨੂੰ ਮੈਂ ਸੈਂਡ ਕਰ ਦੂੰਗੀ
oe naMbara jAMdIo muMDiA tainUM maiM saiMDa kara dUMgI
Oye, I'll send you my number before I leave, boy
ਨੰਬਰ ਜਾਂਦੀਓ ਮੁੰਡਿਆ ਓਏ
naMbara jAMdIo muMDiA oe
I'll send the number, boy, oye...
ਨੰਬਰ ਜਾਂਦੀਓ ਮੁੰਡਿਆ ਤੈਨੂੰ ਮੈਂ ਸੈਂਡ ਕਰ ਦੂੰਗੀ
naMbara jAMdIo muMDiA tainUM maiM saiMDa kara dUMgI
I'll send you my number before I leave, boy
ਕਿਹੜੀ ਗੱਲੋਂ ਦੱਸ ਖਾਂ ਮੂੰਹ ਤੂੰ ਆ ਲਮਕਾਇਆ
kiha.DI galloM dassa khAM mUMha tUM A lamakAiA
Tell me, why have you hung your head in such sadness?
ਓ ਮਲਕੀ ਕਹਿੰਦੀ ਤੇਰੀ ਤਾਂ ਸਟੋਰੀ ਅੱਛਾ ਜੀ
o malakI kahiMdI terI tAM saTorI achChA jI
O Malki says, your story is something else, alright
ਇੱਕ ਫਲਰਟੀ ਦੇ ਤੂੰ ਚੱਕਰ ਦੇ ਵਿਚ ਆਇਆ
ikka phalaraTI de tUM chakkara de vicha AiA
You got trapped in the web of a flirtatious girl
ਇੱਥੇ ਵੱਡੀ ਉਂਗਲ ਤੇ ਸਾਲਟ ਕੋਈ ਪਾਉਂਦਾ ਨਹੀਂ
itthe vaDDI uMgala te sAlaTa koI pAuMdA nahIM
Here, no one even pours salt on a wounded finger
ਆਪਣੇ ਜ਼ਖ਼ਮਾਂ ਉੱਤੇ ਆਪ ਤੇਜ਼ਾਬ ਤੂੰ ਪਾਇਆ
ApaNe ja਼kha਼mAM utte Apa teja਼Aba tUM pAiA
But you've poured acid on your own wounds
ਮੈਂ ਇੱਥੋਂ ਦੀ ਬੋਰਨ ਨਹੀਂ ਅੰਦਰੋਂ ਪੂਰੀ ਦੇਸੀ ਆਂ
maiM itthoM dI borana nahIM aMdaroM pUrI desI AM
I wasn't born here, I'm completely [Desi: local/traditional] inside
جو ਕਮਾਇਆ ਬੱਸ ਉਹ ਵੀਕਐਂਡ ਤੇ ਉਡਾਇਆ
جو kamAiA bassa uha vIkaaiMDa te uDAiA
Whatever I earned, I just blew it on the weekend
ਬਾਪੂ ਇੰਡੀਅਨ ਸੀ ਤੇ ਮੰਮੀ ਮੇਰੀ ਗੋਰੀ ਸੀ
bApU iMDIana sI te maMmI merI gorI sI
My father was Indian and my mother was [Gori: white/westerner]
ਪਤਾ ਨਹੀਂ ਕੀ ਬਾਪੂ ਨੇ ਜੁਗਾੜ ਬਣਾਇਆ
patA nahIM kI bApU ne jugA.Da baNAiA
I don't know what trick [Jugaad: makeshift solution] my father pulled
ਵੇ ਮੈਂ ਫੇਸਬੁੱਕ ਤੇ ਇੰਡੀਆ ਸੈਂਟੀ ਹੋ ਗਈ ਸੀ
ve maiM phesabukka te iMDIA saiMTI ho gaI sI
I became obsessed with an Indian guy on Facebook
ਓਸ ਸ਼ੌਕੀਨ ਨੇ ਮੇਰਾ ਚੰਗਾ ਫ਼ੂਲ ਬਣਾਇਆ
osa sa਼aukIna ne merA chaMgA pha਼Ula baNAiA
That stylish guy made a complete fool of me
ਇੱਥੋਂ ਰਹੀ ਭੇਜਦੀ ਡਾਲਰ ਔਲ ਦੇ ਪੱਠੇ ਨੂੰ
itthoM rahI bhejadI DAlara aula de paTThe nUM
I kept sending dollars from here to that lazy fool
ਪੈਸੇ ਖਾ ਕੇ ਵੀ ਨਾ ਕੰਜਰ ਇੱਥੇ ਆਇਆ
paise khA ke vI nA kaMjara itthe AiA
Even after taking the money, the bastard never came here
ਓਏ ਲਾਸਟ ਵੀਕ ਮੈਂ ਵੇਖੀ ਖ਼ਬਰ ਯਾਰੋ ਮੋਹਾਲੀ ਦੀ
oe lAsaTa vIka maiM vekhI kha਼bara yAro mohAlI dI
Oye, last week I saw the news from Mohali, my friends
ਓਹਦਾ ਨਾਂ ਚਿੱਟੇ ਦੇ ਤਸਕਰ ਦੇ ਵਿਚ ਆਇਆ
ohadA nAM chiTTe de tasakara de vicha AiA
His name appeared in a list of 'Chitta' [Chitta: slang for white powder/synthetic drugs] smugglers
ਓਏ ਉਹਦੀ ਆਵਾਜ਼ ਤੋਂ ਮੈਨੂੰ ਪਹਿਲਾਂ ਹੀ ਡਰ ਜਿਹਾ ਲੱਗਦਾ ਸੀ
oe uhadI AvAja਼ toM mainUM pahilAM hI Dara jihA laggadA sI
Oye, I was already a bit scared of his voice
ਉਹਦੀ ਆਵਾਜ਼ ਤੋਂ ਮੈਨੂੰ
uhadI AvAja਼ toM mainUM
From his voice, I...
ਉਹਦੀ ਆਵਾਜ਼ ਤੋਂ ਮੈਨੂੰ ਪਹਿਲਾਂ ਹੀ ਡਰ ਜਿਹਾ ਲੱਗਦਾ ਸੀ
uhadI AvAja਼ toM mainUM pahilAM hI Dara jihA laggadA sI
Oye, I was already a bit scared of his voice
ਓਏ ਇਸੇ ਕਰਕੇ ਨਾ ਕਦੇ ਫ਼ੇਸ ਟਾਈਮ ਤੇ ਆਇਆ
oe ise karake nA kade pha਼esa TAIma te AiA
That's why he never showed his face on FaceTime
ਓਏ ਮੇਰੀ ਛੱਡ ਓਏ ਬੁਰਛਾ ਆਪਣੀ ਦੱਸ ਕਹਾਣੀ
oe merI ChaDDa oe buraChA ApaNI dassa kahANI
Oye, forget about me, you rogue, tell your own story
ਕਿੰਨੀਆਂ ਡਿਗਰੀਆਂ ਤੋਂ ਦੱਸ ਵੇ ਤੂੰ ਇੱਥੇ ਆਇਆ
kiMnIAM DigarIAM toM dassa ve tUM itthe AiA
With how many degrees did you manage to get here?
ਏ ਅਮਰੀਕਾ ਵਿਜ਼ੂਅਲ ਇੰਡੀਆ ਨਾਲੋਂ ਵੱਡਾ ਏ
e amarIkA vija਼Uala iMDIA nAloM vaDDA e
This visual America is much bigger than India
ਏ ਅਮਰੀਕਾ ਵਿਜ਼ੂਅਲ ਓਏ
e amarIkA vija਼Uala oe
This visual America, oye...
ਏ ਅਮਰੀਕਾ ਵਿਜ਼ੂਅਲ ਇੰਡੀਆ ਨਾਲੋਂ ਵੱਡਾ ਏ
e amarIkA vija਼Uala iMDIA nAloM vaDDA e
This visual America is much bigger than India
ਚੱਲ ਕੋਈ ਨਹੀਂ ਲੰਘਾ ਤੂੰ ਜੱਟੀ ਦੇ ਦਰ ਤੇ ਆਇਆ
challa koI nahIM laMghA tUM jaTTI de dara te AiA
Well, never mind, you've survived and reached this [Jatti: female Jatt]'s door
ਰੁਕਣਾ ਚਾਹੀਦਾ ਏ ਜਾਂ ਫ਼ਿਰ ਜਾਣਾ ਚਾਹੀਦਾ ਏ
rukaNA chAhIdA e jAM pha਼ira jANA chAhIdA e
Should I stay or should I leave?
ਤੂੰ ਹੀ ਦੱਸ ਦੇ ਮੈਨੂੰ ਕੀ ਜੁਗਾੜ ਬਣਾਈਏ
tUM hI dassa de mainUM kI jugA.Da baNAIe
You tell me, what [Jugaad: arrangement] should we make?
ਓਏ ਇੱਥੇ ਇਮੀਗ੍ਰੇਸ਼ਨ ਦੱਸੋ ਕਿੱਦਾਂ ਮਿਲਦੀ ਏ
oe itthe imIgresa਼na dasso kiddAM miladI e
Oye, tell me how one gets immigration status here?
ਇੱਥੇ ਇਮੀਗ੍ਰੇਸ਼ਨ ਓਏ
itthe imIgresa਼na oe
Here, the immigration, oye...
ਇੱਥੇ ਇਮੀਗ੍ਰੇਸ਼ਨ ਦੱਸੋ ਕਿੱਦਾਂ ਮਿਲਦੀ ਏ
itthe imIgresa਼na dasso kiddAM miladI e
Oye, tell me how one gets immigration status here?
ਜਾਂ ਫ਼ਿਰ ਗੇਅਰ ਰਿਵਰਸ ਅਸੀਂ ਇੰਡੀਆ ਵੱਲ ਨੂੰ ਪਾਈਏ
jAM pha਼ira geara rivarasa asIM iMDIA valla nUM pAIe
Or should we put the gear in reverse and head back to India?
ਓਏ ਮੁੰਡਿਆ ਮਾਨਾ ਦਿਆ ਵੇ ਮੈਂ ਵੀ ਜੈਲਦਾਰਨੀ
oe muMDiA mAnA diA ve maiM vI jailadAranI
Oye boy, I am from Maan's lineage, a [Zaildarni: daughter/wife of a village administrator]
ਚੀਟਿੰਗ ਇਸ਼ਕ ਦੇ ਵਿਚ ਹੈ ਦੋਨਾਂ ਦੇ ਨਾਲ ਹੋਈ
chITiMga isa਼ka de vicha hai donAM de nAla hoI
Cheating in love has happened to both of us
੧੨ ਵੱਜ ਗਏ ਬਾਰ ਬੰਦ ਕਰਕੇ ਚੱਲੀਏ ਗੇੜੀ ਤੇ
12 vajja gae bAra baMda karake challIe ge.DI te
It's 12 o'clock, let's close the bar and go for a [Geri: a slow drive/cruise]
੧੨ ਵੱਜ ਗਏ ਬਾਰ ਬੰਦ ਓਏ
12 vajja gae bAra baMda oe
It's 12 o'clock, bar is closed, oye...
੧੨ ਵੱਜ ਗਏ ਬਾਰ ਬੰਦ ਕਰਕੇ ਚੱਲੀਏ ਗੇੜੀ ਤੇ
12 vajja gae bAra baMda karake challIe ge.DI te
It's 12 o'clock, let's close the bar and go for a cruise
ਠੰਢ ਨਾ ਲੱਗ ਜਾਵੇ ਕਿਧਰੇ ਲੈ ਲੈ ਤੂੰ ਲੋਈ
ThaMDha nA lagga jAve kidhare lai lai tUM loI
Lest you catch a cold, take this [Loi: a light traditional woolen shawl]
ਜੋੜੀ ਮਲਕੀ ਕੀਮੇ ਦੀ ਓਏ ਬੜੀ ਜੱਚ ਗਈ ਬਈ
jo.DI malakI kIme dI oe ba.DI jachcha gaI baI
The pair of Malki and Keema looks very well-matched
ਟੌਪ ਤੇ ਜੀਨ 'ਚ ਯਾਰੋ ਲੱਗਦੀ ਬੜੀ ਪਿਆਰੀ
Taupa te jIna 'cha yAro laggadI ba.DI piArI
In her top and jeans, she looks very lovely, my friends
ਓਏ ਕੀਮਾ ਲੰਮਾ ਲਾਂਝਾ ਗੱਭਰੂ ਦੇਸ਼ ਪੰਜਾਬ ਦਾ
oe kImA laMmA lAMjhA gabbharU desa਼ paMjAba dA
Oye, Keema is a tall, sturdy youth from the land of Punjab
ਕੀਮਾ ਲੰਮਾ ਲਾਂਝਾ ਓਏ
kImA laMmA lAMjhA oe
Keema, the tall youth, oye...
ਕੀਮਾ ਲੰਮਾ ਲਾਂਝਾ ਗੱਭਰੂ ਦੇਸ਼ ਪੰਜਾਬ ਦਾ
kImA laMmA lAMjhA gabbharU desa਼ paMjAba dA
Keema is a tall, sturdy youth from the land of Punjab
ਓਏ ਮਾਰੀ ਸੈਲਫ਼ ਟੂ ਸੀਟਰ ਉੱਡਦੀ ਫ਼ਿਰੇ ਫ਼ਰਾਰੀ
oe mArI sailapha਼ TU sITara uDDadI pha਼ire pha਼rArI
He started the engine, and the two-seater Ferrari is flying
੭੬ ਮਾਡਲ ਮੈਂ ੮੦ ਦੀ ਬੌਰਨ ਆਂ
76 mADala maiM 80 dI baurana AM
I'm a '76 model, she was born in '80
ਖਾ ਕੇ ਜੰਕ ਫ਼ੂਡ ਮੈਂ ਯਾਰੋ ਪਲੰਪੀ ਹੋਈ
khA ke jaMka pha਼UDa maiM yAro palaMpI hoI
By eating junk food, I've become a bit plumpy, my friends
ਓਏ ਇੱਥੇ ਮੈਰੂਆਨਾ ਗੁਪਤ ਬਾਰ ਵਿਚ ਮਿਲਦਾ ਏ
oe itthe mairUAnA gupata bAra vicha miladA e
Oye, here marijuana is found in secret bars
ਇੱਥੇ ਮੈਰੂਆਨਾ ਓਏ
itthe mairUAnA oe
Here, the marijuana, oye...
ਇੱਥੇ ਮੈਰੂਆਨਾ ਗੁਪਤ ਬਾਰ ਵਿਚ ਮਿਲਦਾ ਏ
itthe mairUAnA gupata bAra vicha miladA e
Oye, here marijuana is found in secret bars
ਇੱਥੇ ਚੋਰੀ ਚੋਰੀ ਪੀਂਦਾ ਏ ਹਰ ਕੋਈ
itthe chorI chorI pIMdA e hara koI
Everyone smokes it here in secret
ਡੁੱਬਦੇ ਬੰਦੇ ਨੂੰ ਬਈ ਹੁੰਦਾ ਸਹਾਰਾ ਤਿਣਕੇ ਦਾ
Dubbade baMde nUM baI huMdA sahArA tiNake dA
A drowning man finds support even in a straw
ਤੇਰਾ ਕੀਕਣ ਕਮਲੀਏ ਕਰਜ਼ ਮੈਂ ਚੁਕਾਵਾਂ
terA kIkaNa kamalIe karaja਼ maiM chukAvAM
How can I ever repay my debt to you, you crazy girl?
ਓਏ ਪੇਪਰ ਬਣ ਜਾਣ ਕਿਧਰੇ ਮੇਰੇ ਆ ਅਮਰੀਕਾ ਦੇ
oe pepara baNa jANa kidhare mere A amarIkA de
Oye, if only I could get my residency papers here in America
ਪੇਪਰ ਬਣ ਜਾਣ ਕਿਧਰੇ
pepara baNa jANa kidhare
If only the papers were made...
ਪੇਪਰ ਬਣ ਜਾਣ ਕਿਧਰੇ ਮੇਰੇ ਆ ਅਮਰੀਕਾ ਦੇ
pepara baNa jANa kidhare mere A amarIkA de
Oye, if only I could get my residency papers here in America
ਆਲੂ ਵੇਚ ਕੇ ਸਾਰਾ ਪੈਸਾ ਇੱਥੇ ਮੰਗਾਵਾਂ
AlU vecha ke sArA paisA itthe maMgAvAM
I'd sell all my potatoes and bring all the money here
ਬਣ ਕੇ ਹੀਰ ਮਾਨਾ ਤੇਰੀ ਬੁਲਟ ਤੇ ਨੱਚੂੰਗੀ
baNa ke hIra mAnA terI bulaTa te nachchUMgI
Becoming your 'Heer', Maan, I'll dance on your Bullet motorcycle [Self-reference to the artist]
ਏਜ ਨਹੀਂ ਜ਼ਿਆਦਾ ਮੇਰਾ ਥੋੜ੍ਹਾ ਵਜ਼ਨ ਘਟਾ ਦੇ
eja nahIM ja਼iAdA merA tho.DhA vaja਼na ghaTA de
I'm not that old, just help me lose a bit of weight
ਓਏ ਫ਼ੀਚਰ ਸ਼ਾਰਪ ਮੇਰੇ ਹਾਈਟ ਪੰਜ ਤੇ ਨੌਂ ਏ
oe pha਼Ichara sa਼Arapa mere hAITa paMja te nauM e
Oye, my features are sharp and my height is five-foot-nine
ਫ਼ੀਚਰ ਸ਼ਾਰਪ ਮੇਰੇ ਓਏ
pha਼Ichara sa਼Arapa mere oe
My features are sharp, oye...
ਫ਼ੀਚਰ ਸ਼ਾਰਪ ਮੇਰੇ ਹਾਈਟ ਪੰਜ ਤੇ ਨੌਂ ਏ
pha਼Ichara sa਼Arapa mere hAITa paMja te nauM e
My features are sharp and my height is five-foot-nine
ਵੇ ਮੇਰੇ ਏਜ ਰਿਵਰਸਲ ਟੀਕਾ ਤੂੰ ਲਗਵਾ ਦੇ
ve mere eja rivarasala TIkA tUM lagavA de
Just get me an age-reversal injection
ਫ਼ਿਕਰ ਨਾ ਕਰ ਤੈਨੂੰ ਸਲਿਮ ਟ੍ਰਿਮ ਬਣਾ ਦਊਂਗਾ
pha਼ikara nA kara tainUM salima Trima baNA daUMgA
Don't worry, I'll make you slim and trim
ਓ ਪੈਲੀ ਵੇਚ ਕੇ ਤੇਰੇ ਨਾਂ ਤੇ ਬਾਰ ਬਣਾਵਾਂ
o pailI vecha ke tere nAM te bAra baNAvAM
O, I'll sell my land and build a bar in your name
ਓਏ ਮਾਲਕ ਤੂੰ ਤੇ ਤੇਰਾ ਮਾਨ ਮੈਨੇਜਰ ਬਣ ਜਾਊਗਾ
oe mAlaka tUM te terA mAna mainejara baNa jAUgA
Oye, you'll be the owner and your Maan will be the manager
ਮਾਲਕ ਤੂੰ ਤੇ ਓਏ
mAlaka tUM te oe
The owner you'll be, oye...
ਮਾਲਕ ਤੂੰ ਤੇ ਤੇਰਾ ਮਾਨ ਮੈਨੇਜਰ ਬਣ ਜਾਊਗਾ
mAlaka tUM te terA mAna mainejara baNa jAUgA
Oye, you'll be the owner and your Maan will be the manager
ਕੰਮ ਨਬੇੜ ਕੇ ਤੇਰੇ ਨਾਲ ਪੈੱਗ ਖੜਕਾਵਾਂ
kaMma nabe.Da ke tere nAla paigga kha.DakAvAM
After finishing work, we'll clink our pegs together
ਇਹ ਕੋਈ ਕਿੱਸਾ ਨਹੀਂ ਬਈ ਯਾਰੋ ਮਲਕੀ ਕੀਮੇ ਦਾ
iha koI kissA nahIM baI yAro malakI kIme dA
This isn't just a folk tale of Malki and Keema, my friends
ਪਹਿਲਾ ਪਾਰਟ ਆ ਜੋ ਆਪਾਂ ਇੱਥੇ ਮੁਕਾਈਏ
pahilA pAraTa A jo ApAM itthe mukAIe
This is just the first part that we are finishing here
ਓਏ ਅਗਲੀ ਵਾਰੀ ਹੋਰ ਕਹਾਣੀ ਇੱਕ ਸੁਣਾਊਂਗਾ
oe agalI vArI hora kahANI ikka suNAUMgA
Oye, next time I will tell you another story
ਅਗਲੀ ਵਾਰੀ
agalI vArI
Next time...
ਅਗਲੀ ਵਾਰੀ ਹੋਰ ਕਹਾਣੀ ਇੱਕ ਸੁਣਾਊਂਗਾ
agalI vArI hora kahANI ikka suNAUMgA
Next time I will tell you another story
ਆਜੋ ਤੱਤਾ ਦੁੱਧ ਹੁਣ ਪੀ ਕੇ ਸਭ ਸੌਂ ਜਾਈਏ
Ajo tattA duddha huNa pI ke sabha sauM jAIe
Come now, let's all drink some warm milk and go to sleep

Share

More by Babbu Maan

View all songs →