Mitti
by Babbu Maan
ਨੀ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਹਾਂ
nI maiM miTTI de nAla miTTI hoNA chAhuMdA hAM
[Ni: a gender-specific vocative used to address a woman directly] I wish to become one with the soil
ਤੈਨੂੰ ਮਿੱਟੀ ਤੋਂ ਐਲਰਜੀ ਹੈ ਮੁਟਿਆਰੇ
tainUM miTTI toM ailarajI hai muTiAre
But you are allergic to the earth, [Mutiare: a term for a young, beautiful woman]

ਤੁਹਾਡੇ ਕਰਮਾਂ ਦੇ ਵਿਚ ਸ਼ਾਇਦ ਪੱਕੇ ਵਿਹੜੇ ਨੇ
tuhADe karamAM de vicha sa਼Aida pakke viha.De ne
Perhaps it is in your destiny to have paved courtyards
ਐਡੇ ਮਾੜੇ ਵੀ ਨਹੀਂ ਸਾਡੇ ਢੀਮਾਂ ਗਾਹਰੇ
aiDe mA.De vI nahIM sADe DhImAM gAhare
But our mud-plastered walls and dirt floors aren't so bad either
ਤੁਹਾਡੀ ਰਾਖੀ ਕਰਦੀ ਪੁਲਸ ਜਿਪਸੀਆਂ ਲਾ-ਲਾ ਕੇ
tuhADI rAkhI karadI pulasa jipasIAM lA-lA ke
The police guard you with their flashing Gypsies and patrols
ਸਾਡੇ ਮੁੰਡੇ ਪਹਿਰੇ ਲਾਉਂਦੇ ਆਪ ਵਿਚਾਰੇ
sADe muMDe pahire lAuMde Apa vichAre
While our poor boys keep watch over the fields themselves

ਤੁਹਾਡੀਆਂ ਬਿੱਲੀਆਂ ਟੀਵੀ ਏਸੀ ਦੇ ਵਿਚ ਦੇਖਦੀਆਂ
tuhADIAM billIAM TIvI esI de vicha dekhadIAM
Your pet cats watch TV in the comfort of the AC
ਸਾਡੇ ਧੁੱਪਾਂ ਦੇ ਵਿਚ ਮਰਦੇ ਬਲਦ ਵਿਚਾਰੇ
sADe dhuppAM de vicha marade balada vichAre
While our poor oxen perish working under the scorching sun
ਖਾ ਕੇ ਦੇਖ ਮਲੱਠੀ ਕੁੜੀਏ ਸੁਰ ਵਿਚ ਹੋਜੇਂਗੀ
khA ke dekha malaTThI ku.DIe sura vicha hojeMgI
Try chewing some [Malathi: licorice root, used traditionally to sweeten and clear the voice] and your melody will find its rhythm
ਨੀ ਆਹ ਚਿੰਗਮ ਤੇਰੇ ਦੰਦ ਗਾਲ਼ ਦਊ ਸਾਰੇ
nI Aha chiMgama tere daMda gAla਼ daU sAre
This chewing gum of yours will eventually decay all your teeth

ਸਾਨੂੰ ਵੇਚ ਵੇਚ ਕੇ ਆਪ ਉਡਾਰੀਆਂ ਲਾਉਂਦੇ ਹੋ
sAnUM vecha vecha ke Apa uDArIAM lAuMde ho
By selling our toil, you take flight and soar high
ਸਾਡੇ ਵੱਟਾਂ ਉੱਤੇ ਤਿਲਕਣ ਬਾਪ ਵਿਚਾਰੇ
sADe vaTTAM utte tilakaNa bApa vichAre
While our poor fathers slip and stumble on the [Vattan: narrow raised earthen boundaries of a field]
ਸਾਡੀ ਹਿੱਕ ਤੋਂ ਜਿਹੜੀਆਂ ਨਹਿਰਾਂ ਲੰਘ ਕੇ ਆਉਂਦੀਆਂ ਨੇ
sADI hikka toM jiha.DIAM nahirAM laMgha ke AuMdIAM ne
The canals that flow across our very chests
ਤੁਹਾਡੇ ਲਾਅਨ ਨੂੰ ਪਾਣੀ ਤਾਂ ਲੱਗਦਾ ਮੁਟਿਆਰੇ
tuhADe lAana nUM pANI tAM laggadA muTiAre
Are the ones that water your lush lawns, [Mutiare: a term for a young, beautiful woman]

ਜੇ ਕਿਤੇ ਨੱਕੇ ਮੋੜ ਦਿੱਤੇ ਜੱਟਾਂ ਨੇ ਇਹਨਾਂ ਨਹਿਰਾਂ ਦੇ
je kite nakke mo.Da ditte jaTTAM ne ihanAM nahirAM de
If the [Jatt: a member of the land-owning agricultural community known for pride and lifestyle] ever diverted the [Nakka: the opening/breach in a water channel for irrigation]
ਪਾਲਸ਼ ਹੋਜੂ ਮੈਲੀ ਸੋਹਣੇ ਇਸ਼ਕ ਦੀਏ ਨਾਰੇ
pAlasa਼ hojU mailI sohaNe isa਼ka dIe nAre
The polish of your beautiful love would surely turn stained and dull, O lady