Mole

by Babbu Maan

ਕੀ ਕਰਾਂ
kI karAM
What should I do?
ਕੀ ਕਰਾਂ
kI karAM
What should I do?
ਕੀ ਕਰਾਂ ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM kI karAM tere kAle kAle mola nUM
What should I do, what should I do about your pitch-black mole?
ਕੀ ਕਰਾਂ ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM kI karAM tere kAle kAle mola nUM
What should I do, what should I do about your pitch-black mole?
ਜਦੋਂ ਨਾਲ ਵੇਖਾਂ ਅੰਮੜੀਏ ਟੱਚ ਕਰਦੇ ਮੇਰੀ ਸੋਲ ਨੂੰ
jadoM nAla vekhAM aMma.DIe Tachcha karade merI sola nUM
When I look at them together, O Mother, they touch my very soul!

ਨੀ ਤੇਰੇ ਕਾਲੇ ਕਾਲੇ ਮੋਲ ਨੂੰ
nI tere kAle kAle mola nUM
Oh, about your pitch-black mole.
ਹਾਏ ਸੂਹੇ ਸੁਰਖ਼ ਸਵੇਰ ਜਿਹੀ ਤੂੰ ਸਾਹ ਹਿਰਦੇ ਸ਼ੇਰ ਜਿਹੀ
hAe sUhe surakha਼ savera jihI tUM sAha hirade sa਼era jihI
You are like a glowing, crimson dawn; you are the breath within a lion's heart.
ਸੂਹੇ ਸੁਰਖ਼ ਸਵੇਰ ਜਿਹੀ ਤੂੰ ਸਾਹ ਹਿਰਦੇ ਸ਼ੇਰ ਜਿਹੀ
sUhe surakha਼ savera jihI tUM sAha hirade sa਼era jihI
You are like a glowing, crimson dawn; you are the breath within a lion's heart.
ਮੰਟੋ ਦੀ ਕਹਾਣੀ ਏ ਮੇਰੇ ਤਸੱਵਰ ਦੀ ਰਾਣੀ ਏ
maMTo dI kahANI e mere tasavvara dI rANI e
You are a story by Manto [Saadat Hasan Manto: a legendary Urdu writer known for his raw, blunt, and realistic storytelling]; you are the queen of my imagination.
ਕੀ ਕਰਾਂ ਕੀ ਕਰਾਂ ਚੰਦਰੇ ਜਿਹੇ ਦਿਲ ਅਣਭੋਲ ਨੂੰ
kI karAM kI karAM chaMdare jihe dila aNabhola nUM
What should I do, what should I do with this cursed, innocent heart?
ਕੀ ਕਰਾਂ ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM kI karAM tere kAle kAle mola nUM
What should I do, what should I do about your pitch-black mole?
ਨੀ ਤੇਰੇ ਕਾਲੇ ਕਾਲੇ ਮੋਲ ਨੂੰ
nI tere kAle kAle mola nUM
Oh, about your pitch-black mole.
ਤੇਰੀ ਅੱਖ ਡੋਰੇ ਵਾਲੀ ਆ ਤੇਰੀ ਹੋਰ ਅਦਾ ਮੱਤ ਵਾਲੀ ਆ
terI akkha Dore vAlI A terI hora adA matta vAlI A
Your eyes are streaked with red lines [Dore-waali: describing eyes that appear naturally intoxicated or sleep-deprived, a sign of beauty]; your other charms are intoxicatingly wise.
ਤੇਰੀ ਅੱਖ ਡੋਰੇ ਵਾਲੀ ਆ ਤੇਰੀ ਹੋਰ ਅਦਾ ਮੱਤ ਵਾਲੀ ਆ
terI akkha Dore vAlI A terI hora adA matta vAlI A
Your eyes are streaked with red lines; your other charms are intoxicatingly wise.
ਲੱਟ ਕਾਲਾ ਦਾਨਾ ਗੱਲ੍ਹ ਤੇ ਮੇਰੀ ਅੱਖ ਵਾਲੀ ਕਾਲੀ ਆ
laTTa kAlA dAnA gallha te merI akkha vAlI kAlI A
That black grain-like lock of hair on your cheek is the kohl of my eye.
ਲਿਖ ਲਵਾਂ ਹਾਏ ਲਿਖ ਲਵਾਂ ਸੀਨੇ ਤੇ ਹਰ ਇੱਕ ਬੋਲ ਨੂੰ
likha lavAM hAe likha lavAM sIne te hara ikka bola nUM
I wish to etch, oh I wish to etch every word of yours upon my chest.
ਕੀ ਕਰਾਂ ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM kI karAM tere kAle kAle mola nUM
What should I do, what should I do about your pitch-black mole?
ਕੀ ਕਰਾਂ ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM kI karAM tere kAle kAle mola nUM
What should I do, what should I do about your pitch-black mole?
ਨੀ ਤੇਰੇ ਕਾਲੇ ਕਾਲੇ ਮੋਲ ਨੂੰ
nI tere kAle kAle mola nUM
Oh, about your pitch-black mole.
ਤੇਰੇ ਸਿਰ ਅੱਗ ਦਾ ਤਾਜ ਹੈ ਮੈਨੂੰ ਸ਼ਬਦਾਂ ਤੇ ਨਾਜ਼ ਹੈ
tere sira agga dA tAja hai mainUM sa਼badAM te nAja਼ hai
A crown of fire rests upon your head; I take immense pride in my words.
ਤੇਰੀ ਸਦੀਆਂ ਲੰਮੀ ਪਰਵਾਜ਼ ਹੈ ਤੇਰੇ ਕਦਮਾਂ ਤੱਕ ਆਵਾਜ਼ ਹੈ
terI sadIAM laMmI paravAja਼ hai tere kadamAM takka AvAja਼ hai
Your flight spans across centuries; my voice reaches down to your footsteps.
ਤੋੜ ਲਵਾਂ ਹਾਏ ਤੋੜ ਲਵਾਂ
to.Da lavAM hAe to.Da lavAM
I wish to pluck, oh I wish to pluck.
ਤੋੜ ਲਵਾਂ ਤੋੜ ਲਵਾਂ ਟਾਹਣੀ ਤੇ ਲਟਕੀ ਗੋਲ ਨੂੰ
to.Da lavAM to.Da lavAM TAhaNI te laTakI gola nUM
I wish to pluck, I wish to pluck the round fruit hanging from the branch.
ਕੀ ਕਰਾਂ ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM kI karAM tere kAle kAle mola nUM
What should I do, what should I do about your pitch-black mole?
ਕੀ ਕਰਾਂ ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM kI karAM tere kAle kAle mola nUM
What should I do, what should I do about your pitch-black mole?
ਜਦੋਂ ਨਾਲ ਵੇਖਾਂ ਅੰਮੜੀਏ ਟੱਚ ਕਰਦੇ ਮੇਰੀ ਸੋਲ ਨੂੰ
jadoM nAla vekhAM aMma.DIe Tachcha karade merI sola nUM
When I look at them together, O Mother, they touch my very soul!
ਕੀ ਕਰਾਂ ਕੀ ਕਰਾਂ
kI karAM kI karAM
What should I do, what should I do?
ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ
kI karAM tere kAle kAle mola nUM
What should I do about your pitch-black mole?

Share

More by Babbu Maan

View all songs →