Mummy Daddy
by Babbu Maan
ਰੱਬ ਵੀ ਰੋਇਆ
rabba vI roiA
Even God wept
ਰੱਬ ਵੀ ਰੋਇਆ
rabba vI roiA
Even God wept
ਰੱਬ ਵੀ ਰੋਇਆ
rabba vI roiA
Even God wept
ਰੱਬ ਵੀ ਰੋਇਆ
rabba vI roiA
Even God wept
ਰੱਬ ਵੀ ਰੋਇਆ ਇਕ ਦਿਨ ਬੈਠ ਕਰਕੇ ਮੇਰੀ ਮਾਂ ਨੂੰ ਯਾਦ
rabba vI roiA ika dina baiTha karake merI mAM nUM yAda
Even God wept one day, sitting down and remembering my mother
ਰੱਬ ਵੀ ਰੋਇਆ ਇਕ ਦਿਨ ਬੈਠ ਕਰਕੇ ਮੇਰੀ ਮਾਂ ਨੂੰ ਯਾਦ
rabba vI roiA ika dina baiTha karake merI mAM nUM yAda
Even God wept one day, sitting down and remembering my mother
ਏਨਾ ਰੋਇਆ ਏਨਾ ਰੋਇਆ ਹੋ ਗਿਆ ਪਾਣੀ ਪਾਣੀ
enA roiA enA roiA ho giA pANI pANI
He wept so much, cried so much, that the whole world turned to water
ਪਿਓ ਮੇਰਾ ਸਿਰਹਾਣਾ
pio merA sirahANA
My father is my pillow of rest
ਮਾਂ ਮੇਰੀ ਸਿਰਹਾਣੀ
mAM merI sirahANI
My mother is my pillow of comfort
ਪਿਓ ਮੇਰਾ ਸਿਰਹਾਣਾ
pio merA sirahANA
My father is my pillow of rest
ਮਾਂ ਮੇਰੀ ਸਿਰਹਾਣੀ
mAM merI sirahANI
My mother is my pillow of comfort
ਪੋਤੜਿਆਂ ਤੋਂ ਪੜ੍ਹਨੇ ਤੱਕ ਮੇਰੀ ਮਾਂ ਨੇ ਮੈਨੂੰ ਪਹੁੰਚਾਇਆ
pota.DiAM toM pa.Dhane takka merI mAM ne mainUM pahuMchAiA
From my swaddling clothes to my education, my mother brought me through
ਕਿੱਦਾਂ ਤੁਰਨਾ ਮੜਕ ਨਾਲ ਮੇਰੇ ਪਿਓ ਨੇ ਮੈਨੂੰ ਸਿਖਾਇਆ
kiddAM turanA ma.Daka nAla mere pio ne mainUM sikhAiA
How to walk with [Madak: stately pride/swagger], my father taught me that
ਦੀਵਾ ਮੁੱਕਦਾ ਨਹੀਂ ਬਾਤੀਂ ਇਹ ਕਿਉਂ ਹੋਣੀ ਦੇ ਹੱਥ ਵਸ
dIvA mukkadA nahIM bAtIM iha kiuM hoNI de hattha vasa
The lamp’s flame doesn’t die just because of the wick; why is it in the hands of destiny?
ਦੀਵਾ ਮੁੱਕਦਾ ਨਹੀਂ ਬਾਤੀਂ ਇਹ ਕਿਉਂ ਹੋਣੀ ਦੇ ਹੱਥ ਵਸ
dIvA mukkadA nahIM bAtIM iha kiuM hoNI de hattha vasa
The lamp’s flame doesn’t die just because of the wick; why is it in the hands of destiny?
ਜਿਹੜਾ ਆਇਆ ਉਹਨੇ ਜਾਣਾ ਇਹ ਰੀਤ ਪੁਰਾਣੀ
jiha.DA AiA uhane jANA iha rIta purANI
The one who arrived must depart; this is an ancient tradition
ਪਿਓ ਮੇਰਾ ਸਿਰਹਾਣਾ
pio merA sirahANA
My father is my pillow of rest
ਮਾਂ ਮੇਰੀ ਸਿਰਹਾਣੀ
mAM merI sirahANI
My mother is my pillow of comfort
ਪਿਓ ਮੇਰਾ ਸਿਰਹਾਣਾ
pio merA sirahANA
My father is my pillow of rest
ਮਾਂ ਮੇਰੀ ਸਿਰਹਾਣੀ
mAM merI sirahANI
My mother is my pillow of comfort
ਸਮਝ ਆਇਆ ਜਦ ਜਿਉਂਦੇ ਜੀਅ ਧੱਕੇ ਧੌਲੇ ਖਾ ਕੇ
samajha AiA jada jiuMde jIa dhakke dhaule khA ke
I understood it only after enduring the shoves and blows of life
ਮਾਂ ਪਿਓ ਤੁਰ ਗਏ ਮਾਨਾ ਮਾਂ ਬੋਲੀ ਦੀ ਗੋਦ 'ਚ ਪਾ ਕੇ
mAM pio tura gae mAnA mAM bolI dI goda 'cha pA ke
Mother and father departed, [Maan: self-reference to the artist Babbu Maan], leaving me in the lap of my mother-tongue
ਖਾਲੀ ਹੋ ਗਿਆ ਏ ਘਰ ਬਾਰ ਹੁਣ ਨਹੀਂ ਲੱਭਣਾ ਉਹ ਪਿਆਰ
khAlI ho giA e ghara bAra huNa nahIM labbhaNA uha piAra
The hearth and home are now empty; that love will never be found again
ਖਾਲੀ ਹੋ ਗਿਆ ਏ ਘਰ ਬਾਰ ਹੁਣ ਨਹੀਂ ਲੱਭਣਾ ਉਹ ਪਿਆਰ
khAlI ho giA e ghara bAra huNa nahIM labbhaNA uha piAra
The hearth and home are now empty; that love will never be found again
ਕੀ ਸੁਲਝਾਈਏ ਕੀ ਉਲਝਾਈਏ ਇਹ ਜ਼ਿੰਦਗੀ ਦੀ ਤਾਣੀ
kI sulajhAIe kI ulajhAIe iha ja਼iMdagI dI tANI
What should I unravel, what should I entangle? Life is but a complex web
ਪਿਓ ਮੇਰਾ ਸਿਰਹਾਣਾ
pio merA sirahANA
My father is my pillow of rest
ਮਾਂ ਮੇਰੀ ਸਿਰਹਾਣੀ
mAM merI sirahANI
My mother is my pillow of comfort
ਪਿਓ ਮੇਰਾ ਸਿਰਹਾਣਾ
pio merA sirahANA
My father is my pillow of rest
ਮਾਂ ਮੇਰੀ ਸਿਰਹਾਣੀ
mAM merI sirahANI
My mother is my pillow of comfort