Nachna Main Nachna

by Babbu Maanft Gulrej Akhtar, Baldev Kakri, Tarsem

ਆਟਾ ਪੀਠਿਆਂ ਦਾ ਹੋਣਾ ਚੱਕੀਆਂ 'ਤੇ ਹੋਣਾ ਅੱਜ ਘਾਲ-ਮਾਲ
ATA pIThiAM dA hoNA chakkIAM 'te hoNA ajja ghAla-mAla
Grinding the flour at the mills today will be a chaotic affair
ਪਿੰਡ ਵਿੱਚੋਂ ਮੰਜੇ ਕਰੋ ਇਕੱਠੇ ਛੇਤੀ-ਛੇਤੀ ਉੱਤੇ ਨੰਬਰ ਵੀ ਦਿਓ ਜੀ ਰਜਾਈਆਂ
piMDa vichchoM maMje karo ikaTThe ChetI-ChetI utte naMbara vI dio jI rajAIAM
Gather the cots from across the village, and hurry—mark the quilts with numbers too
ਵਿਆਹ ਦੇ ਬਹਾਨੇ ਚੋਰੀ-ਚੋਰੀ ਵੇਖੋ ਕੋਈ ਕਿਸੇ ਨਾਲ ਅੱਖ ਗਈ ਮਿਲਾਈ ਆ
viAha de bahAne chorI-chorI vekho koI kise nAla akkha gaI milAI A
Under the guise of the wedding, look how secret glances are being exchanged
ਆ ਨੀ ਭੈਣੇ ਆਲੂ ਛਿੱਲ ਮਾਂਜਣਾ ਗੰਢੇ ਵੀ ਤੂੰ ਕਟਾਅ
A nI bhaiNe AlU Chilla mAMjaNA gaMDhe vI tUM kaTAa
Come sister, peel the potatoes, wash the dishes, and get the onions chopped as well
ਲਾਹੋ ਟਰਾਲੀ ਚੋਂ ਜੀਤੇ ਦਾ ਟੈਂਟ ਚਿੱਟੀਆਂ ਚਾਨਣੀਆਂ ਕਨਾਤਾਂ ਦਾ ਓਹਲਾ ਪਾ
lAho TarAlI choM jIte dA TaiMTa chiTTIAM chAnaNIAM kanAtAM dA ohalA pA
Unload Jeeta’s tent from the trolley; set up a screen with those white fabric canopies
ਹਲਵਾਈ ਨੇ ਚਾੜ੍ਹ ਦਿੱਤੀ ਚਾਸ਼ਨੀ ਜਲੇਬੀਆਂ ਦਾ ਘਾਣ ਲਿਆ ਰਲਾਅ
halavAI ne chA.Dha dittI chAsa਼nI jalebIAM dA ghANa liA ralAa
The confectioner has started the sugar syrup; get the batch of Jalebis [swirled syrupy fritters] frying
ਲਿਆਓ ਬਈ ਲਿਆਓ ਗੋਲੂ ਦਾ ਸਪੀਕਰ ਵੇ ਡੀਜੇ ਨੂੰ ਦਿਓ ਜੀ ਭਜਾਅ
liAo baI liAo golU dA sapIkara ve DIje nUM dio jI bhajAa
Bring it out, bring Golu’s speaker, and tell that DJ to run away
ਲਾ ਦੇ ਤੁਕ ਕੋਈ ਮਾਣਕ ਦੀ ਖਿੱਚ ਕੇ ਸਦੀਕ ਦਾ ਦੋਗਾਣਾ ਕੋਈ ਸੁਣਾਅ
lA de tuka koI mANaka dI khichcha ke sadIka dA dogANA koI suNAa
Play a soul-stirring verse by Maanck or a duet by Sadiq [Self-references to legendary Punjabi folk singers]
ਬੂੰਦੀ ਵਾਲੇ ਲੱਡੂ ਹੋ ਗਏ ਬਣ ਕੇ ਤਿਆਰ ਖ਼ੁਰਮੇ ਵੀ ਜੇ ਕਟਾਅ
bUMdI vAle laDDU ho gae baNa ke tiAra kha਼urame vI je kaTAa
The Boondi Laddoos [sweet gram-flour pearls] are ready; have the Khurma [sweet fried pastry] sliced too
ਤੂੜੀ ਵਾਲੇ ਕੋਠੇ ਵਿੱਚੋਂ ਕੱਢ ਲਓ ਬੋਤਲਾਂ ਖੱਦਰ ਦੇ ਗਲਾਸਾਂ ਵਿੱਚ ਪਾ
tU.DI vAle koThe vichchoM kaDDha lao botalAM khaddara de galAsAM vichcha pA
Retrieve the bottles hidden in the hay-storage room and pour them into Khaddar [thick hand-spun cotton] patterned glasses
ਹੈ ਨੀ ਅੱਜ ਹੋਈ ਫਿਰਦੀ ਏ ਪੱਬਾਂ 'ਤੇ ਬੋਸਕੀ ਦਾ ਸੂਟ ਲਿਆ ਪਾ
hai nI ajja hoI phiradI e pabbAM 'te bosakI dA sUTa liA pA
Look at her, she’s floating on air today, dressed in her fine Boski [smooth, premium spun-silk] suit
ਵੀਰ ਆਲਮ ਨੇ ਦਮਾਮਾ ਕੱਸ ਲਿਆ ਢੋਲਕੀ ਦਾ ਚਾਟੀ ਉੱਤੇ ਥਾਪ ਦਿੱਤੀ ਲਾ
vIra Alama ne damAmA kassa liA DholakI dA chATI utte thApa dittI lA
Brother Alam has tightened the drum-skin, striking a beat on the clay-pot and Dholki [hand drum]
ਕਦੋਂ ਦੀ ਕਦੋਂ ਦੀ ਕਦੋਂ ਦੀ ਕਦੋਂ ਦੀ ਕਦੋਂ ਦੀ ਕਦੋਂ ਦੀ
kadoM dI kadoM dI kadoM dI kadoM dI kadoM dI kadoM dI
For how long, how long, how long, how long...
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day [Ni/Nee: a gender-specific vocative used to address a woman directly]
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day
ਮੁੰਡਿਆਂ ਨੇ ਸਿਰਾਂ ਉੱਤੇ ਛੱਡ ਲਏ ਤੁਰਲੇ ਕੁੜੀਆਂ ਨੇ ਲਾਚੇ ਲਏ ਪਾ
muMDiAM ne sirAM utte ChaDDa lae turale ku.DIAM ne lAche lae pA
The boys have set their Turla [stiff fan-like ornament on a turban] high, and the girls have donned their lachas [traditional wrap-around skirts]
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day
ਕੁੜੀਆਂ ਨੇ ਸਿਰ ਉੱਤੇ ਚੁੱਕ ਲਈ ਜਾਗੋ ਗੁਆਂਢੀਆਂ ਦੇ ਚੁੱਲ੍ਹੇ ਦਿੱਤੇ ਢਾਹ
ku.DIAM ne sira utte chukka laI jAgo guAMDhIAM de chullhe ditte DhAha
The girls have raised the Jaago [illuminated copper pot carried on the head during wedding processions], knocking over the neighbors' stoves in mischief
ਅੱਜ ਮਾਰ ਦਿੱਤਾ ਮੂਧਾ ਵੇਖੋ ਮੰਜਾ ਬਜਰੰਗੀ ਦਾ ਹੋ ਰੇੜ੍ਹੇ ਵੀ ਦਿੱਤੇ ਪਲਟਾਅ
ajja mAra dittA mUdhA vekho maMjA bajaraMgI dA ho re.Dhe vI ditte palaTAa
Today they’ve flipped Bajrangi’s cot upside down and even overturned the carts
ਚਾਚੇ ਅਤੇ ਚਾਚੀ ਦੀ ਇਹ ਲਾਡਲੀ ਹੈ ਬੇਟੀ ਹੋ ਪੁੱਤਾਂ ਨਾਲੋਂ ਵੱਧ ਤੇਰਾ ਚਾਅ
chAche ate chAchI dI iha lADalI hai beTI ho puttAM nAloM vaddha terA chAa
You are the darling daughter of your paternal uncle and aunt; your joy was craved more than a son’s
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਜਾ ਅੱਜ ਨੱਚ ਕੇ ਦਿਖਾ
kadoM dI kahiMdI sI maiM nachchaNA maiM nachchaNA hoiA jA ajja nachcha ke dikhA
You kept saying "I want to dance, I want to dance," go on then, show us your dance today

ਖ਼ੁਸ਼ੀ ਵਿੱਚ ਖੀਵੀ ਹੋਈ ਫਿਰਦੀ ਖ਼ੁਦਾਇਆ ਚੰਦ ਧਰਤੀ ਦੇ ਉੱਤੇ ਲਹਿ ਆਇਆ
kha਼usa਼I vichcha khIvI hoI phiradI kha਼udAiA chaMda dharatI de utte lahi AiA
Intoxicated with happiness, oh God, it’s as if the moon has descended upon the earth
ਨਿੱਕੀ ਰਾਤ ਵਿੱਚ ਤਾਰੇ ਛਿੜ ਗਏ ਤੂੰ ਤੇ ਰੱਬ ਤੈਨੂੰ ਮੈਂ ਸਮਝ ਲਿਆ
nikkI rAta vichcha tAre Chi.Da gae tUM te rabba tainUM maiM samajha liA
Stars have scattered in the short night; I see the Divine within you
ਕੱਚੇ ਕੱਚ ਨਾਰ ਦੇ ਕੱਚ ਦੀ ਜਵਾਨੀ ਕਹਿ ਆਜਾ ਤੂੰ ਕਿੱਕਲੀ ਪਾ
kachche kachcha nAra de kachcha dI javAnI kahi AjA tUM kikkalI pA
Like delicate glass is a maiden, like glass is her youth; come, let's perform the Kikli [folk dance performed by girls spinning in pairs]
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਜਾ ਅੱਜ ਨੱਚ ਕੇ ਦਿਖਾ
kadoM dI kahiMdI sI maiM nachchaNA maiM nachchaNA hoiA jA ajja nachcha ke dikhA
You kept saying "I want to dance, I want to dance," go on then, show us your dance today
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਜਾ ਅੱਜ ਨੱਚ ਕੇ ਦਿਖਾ
kadoM dI kahiMdI sI maiM nachchaNA maiM nachchaNA hoiA jA ajja nachcha ke dikhA
You kept saying "I want to dance, I want to dance," go on then, show us your dance today
ਇਸ ਮੋੜ ਤੱਕ ਸਾਥ ਪਿੰਡ ਤੇ ਗਰਾਂ ਦਾ ਇਸ ਤੋਂ ਬਾਅਦ ਹੋਵਾਂਗੇ ਜੁਦਾਅ
isa mo.Da takka sAtha piMDa te garAM dA isa toM bAada hovAMge judAa
Our companionship with the village and lands lasts only until this crossroads; after this, we part ways
ਸੱਸ ਤੇਰੀ ਲੱਗਦੀ ਹੈ ਰੂਪ ਅੱਜ ਦੇਵੀ ਦਾ ਸਹੁਰਾ ਤੇਰਾ ਜਾਪਦਾ ਖ਼ੁਦਾ
sassa terI laggadI hai rUpa ajja devI dA sahurA terA jApadA kha਼udA
Your mother-in-law looks like a goddess today; your father-in-law seems like the Divine Himself
ਚੱਲ ਨੀ ਭੈਣੇ ਬਹਿ ਜਾ ਡੋਲੀ ਰਾਜਕੁਮਾਰ ਲੈਣ ਆਇਆ
challa nI bhaiNe bahi jA DolI rAjakumAra laiNa AiA
Come now sister, take your seat in the Doli [traditional palanquin for the bride's departure]; your prince has come to take you
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਜਾ ਅੱਜ ਨੱਚ ਕੇ ਦਿਖਾ
kadoM dI kahiMdI sI maiM nachchaNA maiM nachchaNA hoiA jA ajja nachcha ke dikhA
You kept saying "I want to dance, I want to dance," go on then, show us your dance today
ਕੁੜੀਆਂ ਨੇ ਤਾੜੀਆਂ ਨੇ ਛੇੜ ਦਿੱਤੀ ਤਾਲ ਨਾਲੇ ਮੁੰਡਿਆਂ ਨੇ ਹੇਕ ਦਿੱਤੀ ਲਾ
ku.DIAM ne tA.DIAM ne Che.Da dittI tAla nAle muMDiAM ne heka dittI lA
The girls have started a rhythmic clap, while the boys let out a long, soulful Hek [high-pitched vocal note]
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day
ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਮੈਂ ਨੱਚਣਾ ਹੋਇਆ ਅੱਜ ਤੇਰਾ ਨੀ ਵਿਆਹ
kadoM dI kahiMdI sI maiM nachchaNA maiM nachchaNA hoiA ajja terA nI viAha
You kept saying "I want to dance, I want to dance," well today is your wedding day

Share

More by Babbu Maan

View all songs →