Naina Vichon

by Babbu Maan

ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦਊਂਗਾ
tere sAre piMDa nUM battIAM nAla sajA daUMgA
I shall adorn your entire village with glittering lights
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦਊਂਗਾ
galIAM te mo.DAM te maiM phulla lavA daUMgA
At every street and corner, I shall have flowers planted

ਤੂੰ ਆਮ ਜਿਹੀ ਲੜਕੀ ਏ
tUM Ama jihI la.DakI e
You are but an ordinary [Kudi: girl/maiden]
ਤੂੰ ਆਮ ਜਿਹੀ ਲੜਕੀ ਏ ਤੈਨੂੰ ਖ਼ਾਸ ਬਣਾ ਦਊਂਗਾ
tUM Ama jihI la.DakI e tainUM kha਼Asa baNA daUMgA
You are an ordinary girl, but I shall make you extraordinary
ਤੂੰ ਆਮ ਜਿਹੀ ਲੜਕੀ ਏ ਤੈਨੂੰ ਖ਼ਾਸ ਬਣਾ ਦਊਂਗਾ
tUM Ama jihI la.DakI e tainUM kha਼Asa baNA daUMgA
You are an ordinary girl, but I shall make you extraordinary
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਊਂਗਾ
jiddaNa vI dila kItA itihAsa baNA daUMgA
On the day I truly desire, I shall create a historic feat
ਮੁੜ ਜੇ ਨਜ਼ਰੋਂ ਉਠਾਈ ਤਾਂ ਤੂੰ ਉੱਠ ਹੀ ਜਾਏਂਗੀ
mu.Da je naja਼roM uThAI tAM tUM uTTha hI jAeMgI
If my gaze ever turns away, you shall simply cease to be
ਜਦ ਰਾਖ ਹੋ ਗਈ ਤੂੰ ਕੀ ਇਤਰਾਏਂਗੀ
jada rAkha ho gaI tUM kI itarAeMgI
Once you have turned to ashes, what pride will you have left?
ਰੂਹ ਕੱਢ ਕੇ ਲੈ ਜਾਊਂਗਾ ਤੈਨੂੰ ਲਾਸ਼ ਬਣਾ ਦਊਂਗਾ
rUha kaDDha ke lai jAUMgA tainUM lAsa਼ baNA daUMgA
I’ll snatch the very soul from you and leave you a mere corpse
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਊਂਗਾ
jiddaNa vI dila kItA itihAsa baNA daUMgA
On the day I truly desire, I shall create a historic feat
ਮੰਨਿਆ ਜਦ ਤੱਕ ਲਫ਼ਜ਼ ਹੋਇਆ ਮੈਂ ਲਿਪਦਾ ਜਾਵਾਂਗਾ
maMniA jada takka lapha਼ja਼ hoiA maiM lipadA jAvAMgA
I admit, as long as words exist, I shall keep refining them
ਸ਼ਬਦਾਂ ਦਾ ਸੌਦਾਗਰ ਮੈਂ ਬਸ ਲਿਖਦਾ ਜਾਵਾਂਗਾ
sa਼badAM dA saudAgara maiM basa likhadA jAvAMgA
A merchant of words am I, I shall simply keep on writing
ਸ਼ਬਦਾਂ ਦਾ ਇਕ ਦਿਨ ਮੈਂ ਆਕਾਸ਼ ਬਣਾ ਦਊਂਗਾ
sa਼badAM dA ika dina maiM AkAsa਼ baNA daUMgA
One day, I shall craft an entire firmament out of my words
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਊਂਗਾ
jiddaNa vI dila kItA itihAsa baNA daUMgA
On the day I truly desire, I shall create a historic feat
ਨਾ ਸ਼ੋਸ਼ੇਬਾਜ਼ੀ ਹੈ ਨਾ ਨਾਟਕ ਕਰਦਾ ਹਾਂ
nA sa਼osa਼ebAja਼I hai nA nATaka karadA hAM
There is no pretension here, nor am I putting on an act
ਤੂੰ ਸ਼ਿਵ ਨੂੰ ਪੜ੍ਹਦੀ ਏ ਮੈਂ ਸੁਕਰਾਤ ਨੂੰ ਪੜ੍ਹਦਾ ਹਾਂ
tUM sa਼iva nUM pa.DhadI e maiM sukarAta nUM pa.DhadA hAM
You read the poetry of Shiv [Shiv Kumar Batalvi: Punjab’s iconic romantic-tragic poet], while I study Socrates
ਕੰਧਾਂ ਦੇ ਮੁਹੱਲੇ ਵਿਚ ਮੈਂ ਬੈਠ ਕੇ ਲਿਖਦਾ ਹਾਂ
kaMdhAM de muhalle vicha maiM baiTha ke likhadA hAM
I sit and write within this neighborhood of silent walls
ਕਿਸੇ ਵੈਸ਼ਵਾ ਦੇ ਵਾਂਗ ਬਾਜ਼ਾਰ 'ਚ ਵਿਕਦਾ ਹਾਂ
kise vaisa਼vA de vAMga bAja਼Ara 'cha vikadA hAM
I sell my art in the marketplace like a common courtesan
ਆਬ-ਏ-ਕੌਸਰ ਬਣ ਕੇ ਤੇਰੀ ਪਿਆਸ ਬੁਝਾ ਦਊਂਗਾ
Aba-e-kausara baNa ke terI piAsa bujhA daUMgA
Becoming the [Ab-e-Kausar: Holy water from a river in Paradise], I shall quench your thirst
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਊਂਗਾ
jiddaNa vI dila kItA itihAsa baNA daUMgA
On the day I truly desire, I shall create a historic feat
ਨਾ ਗੱਲ ਕੀਟਸ ਦੀ ਨਾ ਗੱਲ ਗ਼ਾਲਿਬ ਦੀ
nA galla kITasa dI nA galla ga਼Aliba dI
This isn't about Keats, nor is it about Ghalib
ਤਾਲੀਮ ਬੜੀ ਟੇਢੀ ਖੰਟ ਵਾਲੇ ਤਾਲਿਬ ਦੀ
tAlIma ba.DI TeDhI khaMTa vAle tAliba dI
The education of this [Talib: seeker/student] from Khant [The artist’s ancestral village] is quite crooked
ਇਹਨਾਂ ਉੱਡਦੇ ਬੱਦਲਾਂ ਨੂੰ ਮੈਂ ਭਾਫ਼ ਬਣਾ ਦਊਂਗਾ
ihanAM uDDade baddalAM nUM maiM bhApha਼ baNA daUMgA
I shall turn these drifting clouds into mere vapor
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਊਂਗਾ
jiddaNa vI dila kItA itihAsa baNA daUMgA
On the day I truly desire, I shall create a historic feat
ਨਾ ਗੱਲ ਕੀਟਸ ਦੀ ਨਾ ਗੱਲ ਗ਼ਾਲਿਬ ਦੀ
nA galla kITasa dI nA galla ga਼Aliba dI
This isn't about Keats, nor is it about Ghalib
ਤਾਲੀਮ ਬੜੀ ਟੇਢੀ ਖੰਟ ਵਾਲੇ ਤਾਲਿਬ ਦੀ
tAlIma ba.DI TeDhI khaMTa vAle tAliba dI
The education of this seeker from [Self-reference to Babbu Maan’s village, Khant Maanpur] is quite complex
ਇਹਨਾਂ ਉੱਡਦੇ ਬੱਦਲਾਂ ਨੂੰ ਮੈਂ ਭਾਫ਼ ਬਣਾ ਦਊਂਗਾ
ihanAM uDDade baddalAM nUM maiM bhApha਼ baNA daUMgA
I shall turn these drifting clouds into mere vapor
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਊਂਗਾ
jiddaNa vI dila kItA itihAsa baNA daUMgA
On the day I truly desire, I shall create a historic feat

Share

More by Babbu Maan

View all songs →