Neeli Chhat
by Babbu Maan
ਚੜ੍ਹਦੀ ਜਵਾਨੀ ਨੂੰ ਗ਼ੁਲਾਮ ਨਾ ਤੂੰ ਕਰ
cha.DhadI javAnI nUM ga਼ulAma nA tUM kara
Don't make your blooming youth a slave
ਤੇਰਿਆਂ ਚੀਜ਼ਾਂ ਇੱਥੇ ਨਿਲਾਮ ਨਾ ਤੂੰ ਕਰ
teriAM chIja਼AM itthe nilAma nA tUM kara
Don't auction off your values here
ਚੜ੍ਹਦੀ ਜਵਾਨੀ ਨੂੰ ਗ਼ੁਲਾਮ ਨਾ ਤੂੰ ਕਰ
cha.DhadI javAnI nUM ga਼ulAma nA tUM kara
Don't make your blooming youth a slave
ਤੇਰਿਆਂ ਚੀਜ਼ਾਂ ਇੱਥੇ ਨਿਲਾਮ ਨਾ ਤੂੰ ਕਰ
teriAM chIja਼AM itthe nilAma nA tUM kara
Don't auction off your values here
ਇਹਦੇ ਨਾਲੋਂ
ihade nAloM
Better than this
ਇਹਦੇ ਨਾਲੋਂ ਚੰਗਾ ਫ਼ਾਕਾ ਕੱਟ ਜੱਟੀਏ
ihade nAloM chaMgA pha਼AkA kaTTa jaTTIe
It's better to endure hunger, [Jattiye: Female of the Jatt community]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt: a member of the land-owning agricultural community known for pride and lifestyle] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਪਰਸ ਵਿਚ ਪਾਇਆ ਹੋਇਆ ਚਾਲੂ ਇਨਸਾਨ ਏ
parasa vicha pAiA hoiA chAlU inasAna e
A cunning man is hidden inside the purse
ਚੱਕ ਦਿੱਤੇ ਪਰਦੇ ਨੇ ਖ਼ਾਸੇ ਵਿਗਿਆਨ ਨੇ
chakka ditte parade ne kha਼Ase vigiAna ne
Science has lifted the veils of many secrets
ਹਰ ਇਕ ਕਬੀਲਾ ਲਿਪੀ ਆਪਣੀ ‘ਚ ਪੜ੍ਹਦਾ
hara ika kabIlA lipI ApaNI ‘cha pa.DhadA
Every tribe reads in its own script
ਆਪਣੇ ਹਿਸਾਬ ਨਾਲ ਰੱਬ ਰਹਿੰਦਾ ਘੜਦਾ
ApaNe hisAba nAla rabba rahiMdA gha.DadA
And everyone crafts God according to their own convenience
ਧਰੀ ਰੱਖੇ ਹਰ ਕੋਈ ਖੱਟ ਜੱਟੀਏ
dharI rakkhe hara koI khaTTa jaTTIe
Everyone keeps their earnings stashed away, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਸਿਜਦਾ ਕਰੋ ਵੀ ਜੀਹਨੇ ਫ਼ੋਨ ਬਣਾਇਆ ਏ
sijadA karo vI jIhane pha਼ona baNAiA e
Bow down to the one who invented the phone
ਦੂਰ ਵਸੇਂਦਿਆਂ ਨੂੰ ਪਲ ‘ਚ ਮਿਲਾਇਆ ਏ
dUra vaseMdiAM nUM pala ‘cha milAiA e
He connected those living far away in an instant
ਇਕ ਧੰਨਵਾਦ ਜੀਹਨੇ ਸਿਰ ‘ਚ ਪਲੇਨ ਨੀ
ika dhaMnavAda jIhane sira ‘cha palena nI
One thank you to the one who put the plane in the sky, [Ni: a gender-specific vocative used to address a woman directly]
ਇਕ ਧੰਨਵਾਦ ਜੀਹਨੇ ਕੱਢੀ ਆ ਟ੍ਰੇਨ ਨੀ
ika dhaMnavAda jIhane kaDDhI A Trena nI
One thank you to the one who invented the train, [Ni]
ਇਕ ਧੰਨਵਾਦ ਜੀਹਨੇ ਬਿਜਲੀ ਬਣਾਈ ਆ
ika dhaMnavAda jIhane bijalI baNAI A
One thank you to the one who created electricity
ਰੋਸ਼ਨੀਆਂ ਨਾਲ ਸਾਰੀ ਦੁਨੀਆ ਸਜਾਈ ਆ
rosa਼nIAM nAla sArI dunIA sajAI A
Who decorated the whole world with lights
ਮੰਨਿਆ ਕਿ ਤੇਰੇ ਕੋਲ ਅੰਨ੍ਹਾ ਗਿਆਨ ਹੈ
maMniA ki tere kola aMnhA giAna hai
I admit you possess blind knowledge
ਪਰ ਮੇਰੀ ਜਾਨ ਪਰਤੱਖ ਵਿਗਿਆਨ ਹੈ
para merI jAna paratakkha vigiAna hai
But my dear, science is the visible truth
ਇਹ ਵੀ ਸਾਇੰਸਦਾਨਾਂ ਦਾ ਹੈ ਹੱਥ ਜੱਟੀਏ
iha vI sAiMsadAnAM dA hai hattha jaTTIe
This too is the handiwork of scientists, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਨੱਚਦਾ ਏ ਕੋਈ ਕੋਈ ਸਿਰ ਨੂੰ ਘੁਮਾਉਂਦਾ ਏ
nachchadA e koI koI sira nUM ghumAuMdA e
Some are dancing, some are spinning their heads in trance
ਚਮਚਿਆਂ ਦੀ ਡਿਊਟੀ ਬੰਦੇ ਪੱਟਣ ‘ਤੇ ਲਾਉਂਦਾ ਏ
chamachiAM dI DiUTI baMde paTTaNa ‘te lAuMdA e
He employs sycophants to lead people astray
ਧਰਮਾਂ ਦੇ ਨਾਂ ‘ਤੇ ਚੌਰਾਸੀ ਕੋਈ ਕਰਾਉਂਦਾ ਏ
dharamAM de nAM ‘te chaurAsI koI karAuMdA e
In the name of religion, some cause massacres like '84
ਮੇਰਾ ਨੀ ਖ਼ਿਆਲ ਰੱਬ ਧਰਤੀ ਤੇ ਆਉਂਦਾ ਏ
merA nI kha਼iAla rabba dharatI te AuMdA e
I don't think God ever descends to this earth
ਚਾਹੇ ਤੂੰ ਪਹਾੜ ਵਾਂਗੂੰ ਰੱਟ ਜੱਟੀਏ
chAhe tUM pahA.Da vAMgUM raTTa jaTTIe
You can keep chanting like a mountain is echoing, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਮਿਹਨਤ ਹੈ ਯਾਰੋ ਇਹ ਕੋਈ ਚਮਤਕਾਰ ਨਹੀਂ
mihanata hai yAro iha koI chamatakAra nahIM
This is hard work, [Yaar: close friends/brothers; carries significant cultural weight], not a miracle
ਭਰਦੇ ਉਡਾਣ ਨਿੱਤ ਨਵੇਂ ਸੰਸਾਰ ਨੀ
bharade uDANa nitta naveM saMsAra nI
New worlds take flight every single day
ਪਹੁੰਚ ਗਏ ਮੂਨ ਉੱਤੇ ਮੰਗਲ ਦੀ ਤਿਆਰੀ ਏ
pahuMcha gae mUna utte maMgala dI tiArI e
We've reached the Moon, now preparing for Mars
ਮਿਹਨਤਕਸ਼ਾਂ ਨੂੰ ਯਾਰੋ ਕਿਰਤ ਦੀ ਖ਼ੁਮਾਰੀ ਏ
mihanatakasa਼AM nUM yAro kirata dI kha਼umArI e
The hardworking ones are intoxicated by their labor, [Yaar]
ਦੇਖੀਂ ਜਾ ਹਵਾ ਦੇ ਵਿਚ ਉੱਡਣੀਆਂ ਰੇਲਾਂ ਓਏ
dekhIM jA havA de vicha uDDaNIAM relAM oe
Just watch, trains will soon fly through the air
ਹੋਣੀਆਂ ਭਵਿੱਖ ਵਿਚ ਪਾਣੀ ਉੱਤੇ ਖੇਲਾਂ
hoNIAM bhavikkha vicha pANI utte khelAM
In the future, games will be played upon the water
ਬਿਨਾਂ ਨੀਹਾਂ ਤੋਂ ਮਕਾਨ ਇੱਥੇ ਸੈੱਟ ਨੀ
binAM nIhAM toM makAna itthe saiTTa nI
Houses are being set up here without foundations, [Ni]
ਦੇਖੀਂ ਚੱਲ ਹਵਾ ਵਿਚ ਵਿਛਣਗੇ ਬੈੱਡ ਨੀ
dekhIM challa havA vicha viChaNage baiDDa nI
Watch, beds will be laid out in the thin air
ਧੁੰਦ ਨੂੰ ਬਾਦਲ ਫਟਾਫਟ ਜੱਟੀਏ
dhuMda nUM bAdala phaTAphaTa jaTTIe
Clear away the fog of confusion quickly, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਤੈਨੂੰ ਵੈਸਟ ‘ਚ ਕਮਲੇ ਧੂਣੇ ਨਹੀਂਓਂ ਲੱਭਦੇ
tainUM vaisaTa ‘cha kamale dhUNe nahIMoM labbhade
In the West, you won't find fools sitting by ritual fires
ਗੌਡ ਦੇ ਨਾਂ ਉੱਤੇ ਸਾਧ ਨਹੀਂਓਂ ਠੱਗਦੇ
gauDa de nAM utte sAdha nahIMoM Thaggade
Priests don't swindle people in the name of God there
ਸ਼ਾਨੀ ਕਲੱਬਾਂ ‘ਚ ਚਿਰਾਗ਼ ਕੂੜੇ ਮੱਗਦੇ
sa਼AnI kalabbAM ‘cha chirAga਼ kU.De maggade
Lamps of glory glow in the clubs, girl
ਇਸੇ ਲਈ ਜਵਾਨ ਬੱਚੇ ਫੌਰਨ ਨੂੰ ਭੱਜਦੇ
ise laI javAna bachche phaurana nUM bhajjade
That's why the young kids are fleeing to foreign lands
ਚੜ੍ਹਦੇ ਜਹਾਜ਼ ਫਟਾਫਟ ਜੱਟੀਏ
cha.Dhade jahAja਼ phaTAphaTa jaTTIe
They board the planes in a hurry, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਪੜ੍ਹ ਕੇ ਕਿਤਾਬ ਜਾਣ ਸਾਇੰਸ ਵਾਲੇ ਰਾਜ਼ ਨੀ
pa.Dha ke kitAba jANa sAiMsa vAle rAja਼ nI
By reading books, they learn the secrets of science
ਥ੍ਰੀ ਡੀ ਬਣਾਊਗਾ ਦਿਹਾੜੀ ਵਿਚ ਤਾਜ਼ ਨੀ
thrI DI baNAUgA dihA.DI vicha tAja਼ nI
They'll build a 3D Taj Mahal in a single day
ਬੁੱਧੀਮਾਨ ਬੈਠ ਕੇ ਵਿਓਂਤਾਂ ਨਿੱਤ ਬੁਣਦੇ
buddhImAna baiTha ke vioMtAM nitta buNade
The wise sit and weave new plans every day
ਫ਼ੂਲ ਫੇਸਬੁੱਕ ਉੱਤੇ ਯੱਭਲੀਆਂ ਸੁਣਦੇ
pha਼Ula phesabukka utte yabbhalIAM suNade
While fools listen to nonsense on Facebook
ਪੈਸੇ ਵਾਲਿਆਂ ਨੇ ਇੰਮੌਰਟਲ ਹੋ ਜਾਣਾ ਏ
paise vAliAM ne iMmauraTala ho jANA e
The wealthy are going to become immortal
ਇੰਪੌਸੀਬਲ ਜਾਣੀ ਅੱਖਰ ਪੁਰਾਣਾ ਏ
iMpausIbala jANI akkhara purANA e
The word 'impossible' is becoming an ancient relic
ਬਾਬਾ ਗੁਰੂ ਨਾਨਕ ਕਬੀਰ ਰਵਿਦਾਸ ਦਾ
bAbA gurU nAnaka kabIra ravidAsa dA
The teachings of Baba Guru Nanak, Kabir, and Ravidas
ਕਿਰਤ ਵਾਲਾ ਫ਼ਾਰਮੂਲਾ ਸੱਚ ਹੋ ਜਾਣਾ ਏ
kirata vAlA pha਼AramUlA sachcha ho jANA e
The formula of honest labor will eventually come true
ਧੰਨੇ ਜੱਟ ਵਾਲੀ ਰੱਸੀ ਵੱਟ ਜੱਟੀਏ
dhaMne jaTTa vAlI rassI vaTTa jaTTIe
Twist the rope of faith like Dhanna [Jatt], [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਮਿਹਰ ਮੂਹਰ ਵਾਲਾ ਐਵੇਂ ਹੁੰਦਾ ਕੂੜੇ ਪਰਦਾ
mihara mUhara vAlA aiveM huMdA kU.De paradA
Talk of 'divine grace' is often just a cover, girl
ਸੁਣਿਆ ਏ ਜੁੱਤੀ ਮੂਰੇ ਭੂਤ ਡਾਂਸ ਕਰਦਾ
suNiA e juttI mUre bhUta DAMsa karadA
I've heard that even ghosts dance before a beating shoe
ਚੱਕ ਝਾੜੂ ਮੱਥਾ ਤੂੰ ਸਵਾਰ ਕੂੜੇ ਕਰਦਾ
chakka jhA.DU matthA tUM savAra kU.De karadA
Pick up the broom and fix your own fate, girl
ਬਾਹਲਾ ਗਿਆਨੀਏ ਛਿੱਟੇ ਦੇਖ ਵਰਦਾ
bAhalA giAnIe ChiTTe dekha varadA
Oh great intellectual, see how the rain of progress falls
ਐਵੇਂ ਨਾ ਸ਼ਰੀਕਾ ਮਿੱਟੀ ਪੱਟ ਜੱਟੀਏ
aiveM nA sa਼rIkA miTTI paTTa jaTTIe
Don't dig up the dirt of rivalry for no reason, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਚੰਦ ਮਾਮੇ ਉੱਤੇ ਬਣ ਜਾਣੇ ਆ ਬਾਜ਼ਾਰ ਓਏ
chaMda mAme utte baNa jANe A bAja਼Ara oe
Markets will be established even on the Moon
ਇਕ ਦਿਨ ਜਾਊ ਬੰਦਾ ਮੰਗਲ ਤੋਂ ਪਾਰ ਓਏ
ika dina jAU baMdA maMgala toM pAra oe
One day man will travel beyond Mars
ਸੈਟਰਨ ਤੋਂ ਹੋਊ ਹੀਰਿਆਂ ਦਾ ਵਪਾਰ ਓਏ
saiTarana toM hoU hIriAM dA vapAra oe
Diamond trade will happen from Saturn
ਵੀਨਸ ਤੇ ਹੋਊ ਔਰਤਾਂ ਦੀ ਸਰਕਾਰ ਓਏ
vInasa te hoU auratAM dI sarakAra oe
There will be a government of women on Venus
ਮਰਕਰੀ ਤੋਂ ਵਗੂ ਪਾਰੇ ਵਾਲੀ ਧਾਰ
marakarI toM vagU pAre vAlI dhAra
A stream of mercury will flow from Mercury
ਜੂਪੀਟਰ ਤੇ ਐਚ ਟੂ ਓ ਵਾਧੂ ਮੇਰੇ ਯਾਰ
jUpITara te aicha TU o vAdhU mere yAra
There is plenty of H2O on Jupiter, my friend
ਯੂਰੇਨਸ ਤੇ ਬਰਫ਼ ਦੀ ਮਾਣਾਂਗੇ ਬਹਾਰ
yUrenasa te barapha਼ dI mANAMge bahAra
On Uranus, we shall enjoy the spring of ice
ਨੈਪਚੂਨ ਤੇ ਜਾਊਗੀ ਆਸ਼ਕਾਂ ਦੀ ਡਾਰ
naipachUna te jAUgI Asa਼kAM dI DAra
A flock of lovers will migrate to Neptune
ਸਾਹ ਡੀ.ਐਨ.ਏ. ਦੇਣਾ ਜੱਟ ਜੱਟੀਏ
sAha DI.aina.e. deNA jaTTa jaTTIe
The [Jatt] will give his DNA for his breath, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਨਾ ਕੋਈ ਕਬਰ ਬਾਹਰ ਨਾ ਕੋਈ ਸਜਦਾ
nA koI kabara bAhara nA koI sajadA
There are no graves outside, no bowing in worship
ਵੀਕੈਂਡ ਉੱਤੇ ਗੋਰਾ ਦਾਰੂ ਨਾਲ ਰੱਜਦਾ
vIkaiMDa utte gorA dArU nAla rajjadA
On weekends, the foreigner gets his fill of spirits
ਪੰਜ ਦਿਨ ਮਨ ਮਾਰ ਕਰਦੇ ਨੇ ਕੰਮ ਨੀ
paMja dina mana mAra karade ne kaMma nI
For five days they work, suppressing their desires, [Ni]
ਦੋ ਦਿਨ ਫਨ ਨਾਲੇ ਮਾਰਦੇ ਨੇ ਦਮ ਨੀ
do dina phana nAle mArade ne dama nI
For two days they have fun and catch their breath, [Ni]
ਇਸ ਮੁਲਕ ਵਿਚ ਕਾਗਜ਼ੀ ਆਜ਼ਾਦੀ ਏ
isa mulaka vicha kAgaja਼I Aja਼AdI e
In this country, freedom exists only on paper
ਕਿਰਤੀ ਵਿਚਾਰਾ ਹਰ ਯੁੱਗ ਫ਼ਰਿਆਦੀ ਏ
kiratI vichArA hara yugga pha਼riAdI e
The poor laborer is a petitioner in every era
ਵਹਿਮਾਂ ਤੇ ਭਰਮਾਂ ਤੋਂ ਮੁਕਤ ਸਾਰੀ ਦੁਨੀਆ
vahimAM te bharamAM toM mukata sArI dunIA
The whole world is becoming free from superstitions
ਸਹੁੰ ਤੇਰੀ ਬੜੀ ਓ ਪਿਆਰੀ ਏ ਦੁਨੀਆ
sahuM terI ba.DI o piArI e dunIA
I swear by you, this world is very beautiful
ਸਿਨਮੇ ‘ਚ ਚੱਲ ਤੈਨੂੰ ਫ਼ਿਲਮ ਦਿਖਾ ਦਿਆਂ
siname ‘cha challa tainUM pha਼ilama dikhA diAM
Come, let me take you to the cinema for a movie
ਆ ਕਿਸੇ ਕੈਫ਼ੇ ਉੱਤੇ ਕੌਫ਼ੀ ਮੈਂ ਪਿਲਾ ਦਿਆਂ
A kise kaipha਼e utte kaupha਼I maiM pilA diAM
Come, let me buy you a coffee at some cafe
ਚੱਲ ਤੈਨੂੰ ਸਾਰੀ ਦੁਨੀਆ ਘੁਮਾ ਦਿਆਂ
challa tainUM sArI dunIA ghumA diAM
Come, let me show you the whole world
ਆ ਬੈਠ ਗੱਡੀ ਸਿਲਕ ਰੂਟ ਉੱਤੇ ਪਾ ਦਿਆਂ
A baiTha gaDDI silaka rUTa utte pA diAM
Come sit in the car, I'll put us on the Silk Road
ਚੱਲ ਮੋੜ ਅਕਲਾਂ ਦਾ ਕੱਟ ਜੱਟੀਏ
challa mo.Da akalAM dA kaTTa jaTTIe
Come, take a turn toward wisdom, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]
ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
utte nIlI Chatta thalle jaTTa jaTTIe
The blue sky above, and the [Jatt] below, [Jattiye]