Ohi Chann Ohi Raataan
by Babbu Maan
ਹੰਝੂ ਰੁਕਣ ਦਾ ਨਾਮ ਨਹੀਂ ਲੈਂਦੇ
haMjhU rukaNa dA nAma nahIM laiMde
These tears refuse to find a stop
ਹੌਕੇ ਮੁੱਕਣ ਦਾ ਨਾਮ ਨਹੀਂ ਲੈਂਦੇ
hauke mukkaNa dA nAma nahIM laiMde
These sighs refuse to reach an end
ਚੰਦ ਤਸਵੀਰਾਂ ਖ਼ਤ ਮਾਨ ਦੀ ਕਮਾਈ ਏ
chaMda tasavIrAM kha਼ta mAna dI kamAI e
A few pictures and letters are all that Maan [Self-reference to the song's lyricist/artist Babbu Maan] has earned
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਉਹੀ ਚੰਨ ਉਹੀ ਰਾਤਾਂ
uhI chaMna uhI rAtAM
The same moon, the same nights
ਉਹੀ ਚੰਨ ਉਹੀ ਰਾਤਾਂ ਉਹੀ ਪੁਰਵਾਈ ਏ
uhI chaMna uhI rAtAM uhI puravAI e
The same moon, the same nights, the same eastern breeze
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਸਦੀਆਂ ਤੋਂ ਲੰਬੀ ਮੇਰੇ ਦੁੱਖਾਂ ਦੀ ਕਹਾਣੀ ਹਾਏ
sadIAM toM laMbI mere dukkhAM dI kahANI hAe
The tale of my sorrows is longer than centuries, alas
ਹੰਝੂਆਂ ਦੇ ਮੂਹਰੇ ਥੋੜ੍ਹਾ ਸਾਗਰਾਂ ਦਾ ਪਾਣੀ
haMjhUAM de mUhare tho.DhA sAgarAM dA pANI
Even the ocean's water falls short before my tears
ਹਾਏ ਸਦੀਆਂ ਤੋਂ ਲੰਬੀ ਮੇਰੇ ਦੁੱਖਾਂ ਦੀ ਕਹਾਣੀ ਹਾਏ
hAe sadIAM toM laMbI mere dukkhAM dI kahANI hAe
Alas, the tale of my sorrows is longer than centuries
ਹੰਝੂਆਂ ਦੇ ਮੂਹਰੇ ਥੋੜ੍ਹਾ ਸਾਗਰਾਂ ਦਾ ਪਾਣੀ
haMjhUAM de mUhare tho.DhA sAgarAM dA pANI
Even the ocean's water falls short before my tears
ਉਹੀ ਸਾਗਰ ਉਹੀ ਕਸ਼ਤੀ
uhI sAgara uhI kasa਼tI
The same ocean, the same boat
ਉਹੀ ਸਾਗਰ ਉਹੀ ਕਸ਼ਤੀ ਉਹੀ ਗਹਿਰਾਈ ਏ
uhI sAgara uhI kasa਼tI uhI gahirAI e
The same ocean, the same boat, and the same depth
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਹੱਡੀਆਂ ਦਾ ਮੈਂ ਬਾਲਣ ਲਾਵਾਂ ਤੜਕ ਤੜਕ ਕੇ ਮਾਸ ਖੁਆਵਾਂ
haDDIAM dA maiM bAlaNa lAvAM ta.Daka ta.Daka ke mAsa khuAvAM
I would burn my bones as firewood and feed you my flesh, searing hot
ਹੱਡੀਆਂ ਦਾ ਮੈਂ ਬਾਲਣ ਲਾਵਾਂ ਤੜਕ ਤੜਕ ਕੇ ਮਾਸ ਖੁਆਵਾਂ
haDDIAM dA maiM bAlaNa lAvAM ta.Daka ta.Daka ke mAsa khuAvAM
I would burn my bones as firewood and feed you my flesh, searing hot
ਉਹੀ ਚੂਰੀ ਉਹੀ ਪੱਟ
uhI chUrI uhI paTTa
The same [Choori: a traditional Punjabi sweet dish made of crumbled bread, ghee, and sugar], the same devotion
ਉਹੀ ਚੂਰੀ ਉਹੀ ਪੱਟ ਪਰ ਉਹ ਪਰਾਈ ਏ
uhI chUrI uhI paTTa para uha parAI e
The same [Choori], the same devotion, but she belongs to another now
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਕਾਲਜੇ ਦੀ ਰੱਤ ਮੈਂ ਪਿਲਾ ਦਿਆਂ ਨਿਚੋੜ ਕੇ
kAlaje dI ratta maiM pilA diAM nicho.Da ke
I would wring out the very blood of my heart for you to drink
ਸਿਵਿਆਂ ਦੀ ਰਾਖ ਜਾਈਂ ਗੰਗਾ ਵਿਚ ਰੋੜ੍ਹ ਕੇ
siviAM dI rAkha jAIM gaMgA vicha ro.Dha ke
Go and scatter my funeral ashes in the [Ganga: the sacred river Ganges, signifying a final spiritual release]
ਕਾਲਜੇ ਦੀ ਰੱਤ ਮੈਂ ਪਿਲਾ ਦਿਆਂ ਨਿਚੋੜ ਕੇ
kAlaje dI ratta maiM pilA diAM nicho.Da ke
I would wring out the very blood of my heart for you to drink
ਸਿਵਿਆਂ ਦੀ ਰਾਖ ਜਾਈਂ ਗੰਗਾ ਵਿਚ ਰੋੜ੍ਹ ਕੇ
siviAM dI rAkha jAIM gaMgA vicha ro.Dha ke
Go and scatter my funeral ashes in the [Ganga]
ਜ਼ਿੰਦਗੀ ਤੇ ਮੌਤ ਦੀ ਏ
ja਼iMdagI te mauta dI e
Between life and death, it is the...
ਜ਼ਿੰਦਗੀ ਤੇ ਮੌਤ ਦੀ ਏ ਆਖ਼ਰੀ ਲੜਾਈ ਏ
ja਼iMdagI te mauta dI e Akha਼rI la.DAI e
Between life and death, it is the final battle
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ajja mainUM phera terI yAda AI e
Today, your memory has struck me once again
ਉਹੀ ਚੰਨ ਉਹੀ ਰਾਤਾਂ
uhI chaMna uhI rAtAM
The same moon, the same nights
ਉਹੀ ਚੰਨ ਉਹੀ ਰਾਤਾਂ ਪਰ ਤਨਹਾਈ ਏ
uhI chaMna uhI rAtAM para tanahAI e
The same moon, the same nights, but only solitude remains