Output Zero

by Babbu Maan

ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
dunIA te AiA eM tAM dunIA tAM dekha lai
Since you’ve arrived in this world, at least see what it has to offer

ਹਾਏ ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
hAe dunIA te AiA eM tAM dunIA tAM dekha lai
O, since you’ve arrived in this world, at least see what it has to offer

ਸੋਹਣੀਆਂ ਕੁੜੀਆਂ ਦੇ ਅੰਗਾਂ ਦਾ ਸੇਕ ਲੈ
sohaNIAM ku.DIAM de aMgAM dA seka lai
Feel the radiant warmth of beautiful [Kudi: girl/maiden]’s charms
ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
dunIA te AiA eM tAM dunIA tAM dekha lai
Since you’ve arrived in this world, at least see what it has to offer
ਹਾਏ ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
hAe dunIA te AiA eM tAM dunIA tAM dekha lai
O, since you’ve arrived in this world, at least see what it has to offer
ਸੋਨੇ ਦੇ ਸੰਚੇ ਵਿਚ ਮੋਮ ਦੀਆਂ ਮੂਰਤਾਂ
sone de saMche vicha moma dIAM mUratAM
They are statues of wax cast in molds of pure gold
ਕਾਂਸੇ ਦੇ ਅੰਗ ਕਮਲਿਆ ਨੌਰੰਗੀ ਸੂਰਤਾਂ
kAMse de aMga kamaliA nauraMgI sUratAM
Bronze-toned limbs, you fool, and faces of a thousand hues

ਉੱਡ ਜੂਗੀ ਟੈਨਸ਼ਨ ਸਾਰੀ ਧੌਣ ਮੱਥਾ ਟੇਕ ਲੈ
uDDa jUgI Tainasa਼na sArI dhauNa matthA Teka lai
All your tension will take flight; just bow your head and surrender to the vibe
ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
dunIA te AiA eM tAM dunIA tAM dekha lai
Since you’ve arrived in this world, at least see what it has to offer
ਹਾਏ ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
hAe dunIA te AiA eM tAM dunIA tAM dekha lai
O, since you’ve arrived in this world, at least see what it has to offer
ਇਸ ਉਮਰੇ ਅੰਬਾਨੀ ਬਾਈ ਬਣ ਹੋਣਾ ਨੀ
isa umare aMbAnI bAI baNa hoNA nI
At this age, you aren’t going to become the next Ambani [Reference to India's wealthiest business tycoon]
ਮਰ ਗਿਆ ਕੁੱਤੇ ਨੇ ਵੀ ਤੈਨੂੰ ਤਾਂ ਰੋਣਾ ਨੀ
mara giA kutte ne vI tainUM tAM roNA nI
And when you die, even a dog won't bother to mourn you
ਇਸ ਉਮਰੇ ਅੰਬਾਨੀ ਬਾਈ ਬਣ ਹੋਣਾ ਨੀ
isa umare aMbAnI bAI baNa hoNA nI
At this age, you aren’t going to become the next Ambani
ਮਰ ਗਿਆ ਡੌਗੀ ਨੇ ਵੀ ਤੈਨੂੰ ਤਾਂ ਰੋਣਾ ਨੀ
mara giA DaugI ne vI tainUM tAM roNA nI
And when you die, even a dog won't bother to mourn you
ਸੁਣ ਲੈ ਕੋਈ ਗੀਤ ਰਫ਼ੀ ਦਾ ਓਰੀਜਨਲ ਟੇਪ ਲੈ
suNa lai koI gIta rafI dA orIjanala Tepa lai
Listen to a song by Rafi [Reference to legendary singer Mohammed Rafi] from an original tape
ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
dunIA te AiA eM tAM dunIA tAM dekha lai
Since you’ve arrived in this world, at least see what it has to offer
ਹਾਏ ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
hAe dunIA te AiA eM tAM dunIA tAM dekha lai
O, since you’ve arrived in this world, at least see what it has to offer
ਮੁੰਡੇ ਤੇ ਕੁੜੀਆਂ ਅੱਜਕੱਲ੍ਹ ਹੋ ਗਏ ਨੇ ਨਾਵਲਟੀ
muMDe te ku.DIAM ajjakallha ho gae ne nAvalaTI
Boys and girls these days have become mere novelties
ਦਿਲ ਪਾਲੇ ਰੋਜ਼ ਨਵਾਂ ਫਨ ਮਾਈਂਡ ਵੀ ਹੋ ਗਏ ਡਰਟੀ
dila pAle roza navAM phana mAIMDa vI ho gae DaraTI
The heart seeks new thrills daily, and minds have turned dirty

ਫੋਨ ਤੇ ਫਿਰੇ ਟਿਕਾਈ ਦੋ ਦੋ ਹਰੇਕ ਲੈ
phona te phire TikAI do do hareka lai
Everyone is busy charming two lovers at once on their phones
ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
dunIA te AiA eM tAM dunIA tAM dekha lai
Since you’ve arrived in this world, at least see what it has to offer
ਹਾਏ ਦੁਨੀਆ ਤੇ ਆਇਆ ਏਂ ਤਾਂ ਦੁਨੀਆ ਤਾਂ ਦੇਖ ਲੈ
hAe dunIA te AiA eM tAM dunIA tAM dekha lai
O, since you’ve arrived in this world, at least see what it has to offer

Share

More by Babbu Maan

View all songs →