Pabb Chak De
by Babbu Maan
ਇੱਕ ਪਾਸੇ ਸੱਜ ਖੜ੍ਹੀ ਮੁੰਡਿਆਂ ਦੀ ਟੋਲੀ ਹੋਏ
ikka pAse sajja kha.DhI muMDiAM dI TolI hoe
On one side stands a freshly gathered crowd of young men
ਹੁਸਨ ਪਟਾਰੀ ਦੇ ਗੁੜ੍ਹਤੀਆਂ ਨੇ ਘੋਲੀ
husana paTArI de gu.DhatIAM ne gholI
Beauty has been brewed like a divine elixir within a treasure chest
ਇੱਕ ਪਾਸੇ ਸੱਜ ਖੜ੍ਹੀ ਮੁੰਡਿਆਂ ਦੀ ਟੋਲੀ ਹੋਏ
ikka pAse sajja kha.DhI muMDiAM dI TolI hoe
On one side stands a freshly gathered crowd of young men
ਹੁਸਨ ਪਟਾਰੀ ਦੇ ਗੁੜ੍ਹਤੀਆਂ ਨੇ ਘੋਲੀ ਅੱਜ ਨਖਰੇ
husana paTArI de gu.DhatIAM ne gholI ajja nakhare
Beauty has been brewed like a divine elixir within a treasure chest, today their charms
ਨਖਰੇ ਮੇਚ ਨਾ ਆਉਂਦੇ ਬਾਂਕੀਆਂ ਨਾਰਾਂ ਦੇ ਹੋ ਪੱਬ ਚੱਕਦੇ
nakhare mecha nA AuMde bAMkIAM nArAM de ho pabba chakkade
The charms of these stunning belles are beyond measure, as they step rhythmically
ਚੱਕਦੇ ਮੜ੍ਹਕ ਨਾਲ ਗੱਭਰੂ ਓ ਪੁੱਤ ਸਰਦਾਰਾਂ ਦੇ ਹੋ ਲਾਉਣ ਕਲੀਆਂ
chakkade ma.Dhaka nAla gabbharU o putta saradArAM de ho lAuNa kalIAM
Stepping with [Madak: stately pride and graceful gait], the [Gabru: virile young men] sons of [Sardaran: chieftains/landed leaders] move
ਕਲੀਆਂ ਕੰਨਾਂ 'ਤੇ ਹੱਥ ਧਰ ਕੇ ਵੀ ਝੁੰਡ ਮੁਟਿਆਰਾਂ ਦੇ
kalIAM kaMnAM 'te hattha dhara ke vI jhuMDa muTiArAM de
They are singing [Kaliyaan: a traditional long-form lyrical Punjabi folk song style]
ਜੱਟੀਆਂ ਪੰਜਾਬ ਦੀਆਂ ਸੋਹਣੀਆਂ ਸੁਨੱਖੀਆਂ
jaTTIAM paMjAba dIAM sohaNIAM sunakkhIAM
Singing [Kaliyaan] with hands to their ears, the bevy of [Mutiyaran: beautiful young maidens] join in
ਆਸ਼ਕਾਂ ਨੇ ਦਿਲਾਂ ਵਿਚ ਸਾਂਭ-ਸਾਂਭ ਰੱਖੀਆਂ
Asa਼kAM ne dilAM vicha sAMbha-sAMbha rakkhIAM
The [Jattiye: Females of the Jatt community] of Punjab are breathtakingly beautiful
ਜੱਟੀਆਂ ਪੰਜਾਬ ਦੀਆਂ ਸੋਹਣੀਆਂ ਸੁਨੱਖੀਆਂ
jaTTIAM paMjAba dIAM sohaNIAM sunakkhIAM
Lovers have safely locked them away within the chambers of their hearts
ਆਸ਼ਕਾਂ ਨੇ ਦਿਲਾਂ ਵਿਚ ਸਾਂਭ-ਸਾਂਭ ਰੱਖੀਆਂ ਦਿਲ ਚੀਜ਼ ਕੀ
Asa਼kAM ne dilAM vicha sAMbha-sAMbha rakkhIAM dila chIja਼ kI
The [Jattiye: Females of the Jatt community] of Punjab are breathtakingly beautiful
ਚੀਜ਼ ਕੀ ਵਟਾਉਂਦੇ ਜਾਨਾਂ ਯਾਰ ਨੇ ਯਾਰਾਂ ਦੇ ਹੋ ਪੱਬ ਚੱਕਦੇ
chIja਼ kI vaTAuMde jAnAM yAra ne yArAM de ho pabba chakkade
Lovers have safely locked them away within the chambers of their hearts, what is a heart?
ਚੱਕਦੇ ਮੜ੍ਹਕ ਨਾਲ ਗੱਭਰੂ ਓ ਪੁੱਤ ਸਰਦਾਰਾਂ ਦੇ ਹੋ ਲਾਉਣ ਕਲੀਆਂ
chakkade ma.Dhaka nAla gabbharU o putta saradArAM de ho lAuNa kalIAM
A heart is nothing; [Yaar: close friends/brothers] sacrifice their very lives for one another, as they step rhythmically
ਕਲੀਆਂ ਕੰਨਾਂ 'ਤੇ ਹੱਥ ਧਰ ਕੇ ਵੀ ਝੁੰਡ ਮੁਟਿਆਰਾਂ ਦੇ
kalIAM kaMnAM 'te hattha dhara ke vI jhuMDa muTiArAM de
Stepping with [Madak: stately pride and graceful gait], the [Gabru: virile young men] sons of [Sardaran: chieftains/landed leaders] move
ਕਾਵਾਂ ਵੇ ਸੁਣ ਕਾਵਾਂ ਵੇ ਮੈਂ ਵਾਰੀ ਦੇਸ਼ ਤੋਂ ਜਾਵਾਂ
kAvAM ve suNa kAvAM ve maiM vArI desa਼ toM jAvAM
They are singing [Kaliyaan: a traditional long-form lyrical Punjabi folk song style]
ਕਾਵਾਂ ਵੇ ਸੁਣ ਕਾਵਾਂ ਵੇ ਮੈਂ ਵਾਰੀ ਦੇਸ਼ ਤੋਂ ਜਾਵਾਂ
kAvAM ve suNa kAvAM ve maiM vArI desa਼ toM jAvAM
Singing [Kaliyaan] with hands to their ears, the bevy of [Mutiyaran: beautiful young maidens] join in
ਮਿਰਜ਼ਾ ਵਾਰਾਂ ਹਾਣੀਆਂ ਵੇ ਚੱਲਣ ਨਾ ਤੇਜ਼ ਹਵਾਵਾਂ ਕਾਵਾਂ
miraja਼A vArAM hANIAM ve challaNa nA teja਼ havAvAM kAvAM
O crow, listen O crow, I would sacrifice my life for this land
ਕਾਵਾਂ ਵੇ ਸੁਣ ਕਾਵਾਂ ਵੇ ਮੈਂ ਵਾਰੀ ਦੇਸ਼ ਤੋਂ ਜਾਵਾਂ
kAvAM ve suNa kAvAM ve maiM vArI desa਼ toM jAvAM
O crow, listen O crow, I would sacrifice my life for this land
ਕਾਵਾਂ ਵੇ ਸੁਣ ਕਾਵਾਂ ਵੇ ਮੈਂ ਵਾਰੀ ਦੇਸ਼ ਤੋਂ ਜਾਵਾਂ
kAvAM ve suNa kAvAM ve maiM vArI desa਼ toM jAvAM
O companions, the ballads of Mirza are playing, let the harsh winds not blow, O crow
ਸਾਡਾ ਪੰਜਾਬ ਮਾਣ ਸਾਡਾ ਕਸ਼ਮੀਰ ਹੋਏ
sADA paMjAba mANa sADA kasa਼mIra hoe
O crow, listen O crow, I would sacrifice my life for this land
ਇੱਕ ਇੰਚ ਛੱਡਣਾ ਨਹੀਂ ਖਿੱਚਤੀ ਲਕੀਰ
ikka iMcha ChaDDaNA nahIM khichchatI lakIra
O crow, listen O crow, I would sacrifice my life for this land
ਸਾਡਾ ਪੰਜਾਬ ਮਾਣ ਸਾਡਾ ਕਸ਼ਮੀਰ ਹੋਏ
sADA paMjAba mANa sADA kasa਼mIra hoe
Our Punjab is our pride, and so is our Kashmir
ਇੱਕ ਇੰਚ ਛੱਡਣਾ ਨਹੀਂ ਖਿੱਚਤੀ ਲਕੀਰ ਹੱਦੋਂ ਪਾਰ
ikka iMcha ChaDDaNA nahIM khichchatI lakIra haddoM pAra
We won't leave even an inch; the line in the sand has been drawn
ਹੱਦੋਂ ਪਾਰ ਅੱਤਵਾਦ ਪਊ ਬੰਦ ਕਰਨਾ ਹੁਣ ਨਹੀਓਂ ਸਰਨਾ ਵੇ ਹੁਣ ਨਹੀਓਂ ਸਰਨਾ ਲੋੜ ਪੈ ਗਈ
haddoM pAra attavAda paU baMda karanA huNa nahIoM saranA ve huNa nahIoM saranA lo.Da pai gaI
Our Punjab is our pride, and so is our Kashmir
ਪੈ ਗਈ ਦੇਸ਼ ਲਈ ਹੱਸ ਕੇ ਜਾਨ ਵੀ ਵਾਰਾਂਗੇ ਹੋ ਪੱਬ ਚੱਕਦੇ
pai gaI desa਼ laI hassa ke jAna vI vArAMge ho pabba chakkade
We won't leave even an inch; the line in the sand has been drawn, from across the border
ਚੱਕਦੇ ਮੜ੍ਹਕ ਨਾਲ ਗੱਭਰੂ ਓ ਪੁੱਤ ਸਰਦਾਰਾਂ ਦੇ ਹੋ ਲਾਉਣ ਕਲੀਆਂ
chakkade ma.Dhaka nAla gabbharU o putta saradArAM de ho lAuNa kalIAM
Terrorism from across the border must be stopped; we won't tolerate it anymore, we won't settle for less
ਕਲੀਆਂ ਕੰਨਾਂ 'ਤੇ ਹੱਥ ਧਰ ਕੇ ਵੀ ਝੁੰਡ ਮੁਟਿਆਰਾਂ ਦੇ ਹੋ ਪੱਬ ਚੱਕਦੇ
kalIAM kaMnAM 'te hattha dhara ke vI jhuMDa muTiArAM de ho pabba chakkade
If the need arises
ਚੱਕਦੇ
chakkade
If the country needs us, we will sacrifice our lives with a smile, as they step rhythmically
ਚੱਕਦੇ
chakkade
Stepping with [Madak: stately pride and graceful gait], the [Gabru: virile young men] sons of [Sardaran: chieftains/landed leaders] move
ਚੱਕਦੇ
chakkade
They are singing [Kaliyaan: a traditional long-form lyrical Punjabi folk song style]
ਚੱਕਦੇ
chakkade
Singing [Kaliyaan] with hands to their ears, the bevy of [Mutiyaran: beautiful young maidens] join in, as they step rhythmically
ਚੱਕਦੇ
chakkade
Keep stepping
Keep stepping
Keep stepping
Keep stepping
Keep stepping