Parshawan Naar Da Solo

by Babbu Maan

ਕਾਹਤੋਂ ਲੈਂਦਾ ਜੋਗ ਕਾਹਤੋਂ ਪਾਉਂਦਾ ਮੁੰਦਰਾਂ ਜੇ ਮੁੱਲ ਪੈਂਦਾ ਪਿਆਰ ਦਾ
kAhatoM laiMdA joga kAhatoM pAuMdA muMdarAM je mulla paiMdA piAra dA
Why would one embrace asceticism or wear the [Mundran: large hoop earrings worn by Kanphata Yogis] if love had a fair price?
ਤੋੜਦੀ ਨਾ ਕਾਨੀਆਂ ਨਾ ਜੰਡ ਥੱਲੇ ਸਿਰ ਵੱਢ ਹੁੰਦਾ ਯਾਰ ਦਾ
to.DadI nA kAnIAM nA jaMDa thalle sira vaDDha huMdA yAra dA
She wouldn't have broken the [Kaniya: reeds used for arrows] nor would [Yaar: this friend/beloved] have been beheaded under the [Jand: a native Prosopis cineraria tree where the folk hero Mirza was slain].
ਤੋੜਦੀ ਨਾ ਕਾਨੀਆਂ ਨਾ ਜੰਡ ਥੱਲੇ ਸਿਰ ਵੱਢ ਹੁੰਦਾ ਯਾਰ ਦਾ
to.DadI nA kAnIAM nA jaMDa thalle sira vaDDha huMdA yAra dA
She wouldn't have broken the reeds nor would this friend have been beheaded under the [Jand] tree.
ਲੈ ਕੇ ਅੰਗੜਾਈ ਜਦੋਂ ਲੂਣਾ ਤੱਕਦੀ ਬਈ ਪੂਰਨ ਹਾਰਦਾ
lai ke aMga.DAI jadoM lUNA takkadI baI pUrana hAradA
When [Luna: the stepmother in the legend of Puran Bhagat] stretches her limbs and gazes, even the saintly [Puran] loses his resolve.
ਲੈ ਕੇ ਅੰਗੜਾਈ ਜਦੋਂ ਲੂਣਾ ਤੱਕਦੀ ਬਈ ਪੂਰਨ ਹਾਰਦਾ
lai ke aMga.DAI jadoM lUNA takkadI baI pUrana hAradA
When [Luna] stretches her limbs and gazes, even the saintly [Puran] loses his resolve.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.

ਨੱਚਦਾ ਏ ਨਾਗ ਯਾਰੋ ਝਾੜੀਆਂ 'ਚ ਜਦੋਂ ਲਹਿਰਾ ਛਿੜੇ ਬੀਨ ਦਾ
nachchadA e nAga yAro jhA.DIAM 'cha jadoM lahirA Chi.De bIna dA
The cobra dances in the bushes, brothers, when the melody of the [Been: a wind instrument used by snake charmers] begins.
ਦੁਨੀਆ ਤੇ ਰੌਲਾ ਹੁੰਦਾ ਬੱਸ ਯਾਰੋ ਜ਼ਰ ਜ਼ੋਰੂ ਤੇ ਜ਼ਮੀਨ ਦਾ
dunIA te raulA huMdA bassa yAro ja਼ra ja਼orU te ja਼mIna dA
In this world, the clamor is always over wealth, woman, and land.

ਵਾਰਦਾ ਏ ਅਖਾੜੇ ਵਿਚ ਨੋਟ ਕੋਈ ਤਾਂ ਮਾਣ ਵਧੇ ਕਲਾਕਾਰ ਦਾ
vAradA e akhA.De vicha noTa koI tAM mANa vadhe kalAkAra dA
When someone showers notes in the [Akhara: a traditional wrestling ring or performance arena], the artist's pride swells.
ਵਾਰਦਾ ਏ ਅਖਾੜੇ ਵਿਚ ਨੋਟ ਕੋਈ ਤਾਂ ਮਾਣ ਵਧੇ ਕਲਾਕਾਰ ਦਾ
vAradA e akhA.De vicha noTa koI tAM mANa vadhe kalAkAra dA
When someone showers notes in the [Akhara], the artist's pride swells.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਘੁੱਟ ਘੁੱਟ ਲਾ ਕੇ ਇੱਥੇ ਵਿਗੜੇ ਹੋਏ ਜੱਟ ਜਿਉਂ ਤਾਣ ਨੂੰ ਥੁੱਕਦੇ
ghuTTa ghuTTa lA ke itthe viga.De hoe jaTTa jiuM tANa nUM thukkade
Sipping drink after drink, the defiant [Jatt: a member of the land-owning agricultural community known for pride] spit at the very face of power.
ਵੈਲੀਆਂ ਦੇ ਵੈਲ ਹੀ ਕਮਾਈ ਮਿੱਤਰੋ ਬਈ ਫਿਰਦੇ ਨੇ ਬੁੱਕਦੇ
vailIAM de vaila hI kamAI mittaro baI phirade ne bukkade
Villainy is the only harvest these outlaws have reaped, brothers, and they roam around roaring.

ਹੁੰਦਾ ਨਾ ਜੇ ਜੱਟ ਵੈਰੀ ਜੱਟ ਦਾ ਤਾਂ ਕਦੇ ਕਿਸੇ ਤੋਂ ਨਾ ਹਾਰਦਾ
huMdA nA je jaTTa vairI jaTTa dA tAM kade kise toM nA hAradA
If [Jatt] were not the enemy of [Jatt], he would never be defeated by anyone.
ਹੁੰਦਾ ਨਾ ਜੇ ਜੱਟ ਵੈਰੀ ਜੱਟ ਦਾ ਤਾਂ ਕਦੇ ਕਿਸੇ ਤੋਂ ਨਾ ਹਾਰਦਾ
huMdA nA je jaTTa vairI jaTTa dA tAM kade kise toM nA hAradA
If [Jatt] were not the enemy of [Jatt], he would never be defeated by anyone.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਰੰਗ ਦਿੱਤੀ ਬਈ ਗੇਰੂ ਰੰਗੀ ਧਰਤੀ ਵੱਢ ਵੱਢ ਵੱਕਰੇ
raMga dittI baI gerU raMgI dharatI vaDDha vaDDha vakkare
The earth has been stained ochre with blood, after carving out pieces of the enemy.
ਮੇਲਿਆਂ 'ਚ ਮਿੱਤਰੋ ਸਦਾ ਹੀ ਸ਼ੇਰ ਨੂੰ ਸਵਾ ਸ਼ੇਰ ਟੱਕਰੇ
meliAM 'cha mittaro sadA hI sa਼era nUM savA sa਼era Takkare
In the [Melas: traditional Punjabi fairs], brothers, a lion always encounters an even greater lion.
ਮੇਲਿਆਂ 'ਚ ਮਿੱਤਰੋ ਸਦਾ ਹੀ ਸ਼ੇਰ ਨੂੰ ਸਵਾ ਸ਼ੇਰ ਟੱਕਰੇ
meliAM 'cha mittaro sadA hI sa਼era nUM savA sa਼era Takkare
In the [Melas], brothers, a lion always encounters an even greater lion.
ਪੈ ਜਾਣ ਦੰਦਲਾਂ ਵੀ ਜਦੋਂ ਕੋਈ ਝੰਡੀ ਉੱਤੇ ਥਾਪੀ ਮਾਰਦਾ
pai jANa daMdalAM vI jadoM koI jhaMDI utte thApI mAradA
The crowds are struck with awe when a champion strikes his thigh in challenge for the [Jhandi: the victory flag in a wrestling match].
ਪੈ ਜਾਣ ਦੰਦਲਾਂ ਵੀ ਜਦੋਂ ਕੋਈ ਝੰਡੀ ਉੱਤੇ ਥਾਪੀ ਮਾਰਦਾ
pai jANa daMdalAM vI jadoM koI jhaMDI utte thApI mAradA
The crowds are struck with awe when a champion strikes his thigh in challenge for the [Jhandi].
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਅੜ ਜਾਂਦੇ ਪੱਛ ਦੇ ਨੇ ਖੋਭ-ਖੋਭ ਕੇ ਬਈ ਪੰਜਾਬੀ ਅੱਥਰੇ
a.Da jAMde pachCha de ne khobha-khobha ke baI paMjAbI atthare
These unruly Punjabis dig their heels in and stay stubborn to the end.
ਪਾ ਕੇ ਫਿਰੰਗੀਆਂ ਨੂੰ ਵਕਤ ਵਿਖਾ ਜਾਂਦੇ ਇਹ ਪੱਤਰੇ
pA ke phiraMgIAM nUM vakata vikhA jAMde iha pattare
They gave the [Firangis: a term for British colonialists] a nightmare of a time, those brave sons.
ਪਾ ਕੇ ਫਿਰੰਗੀਆਂ ਨੂੰ ਵਕਤ ਵਿਖਾ ਜਾਂਦੇ ਇਹ ਪੱਤਰੇ
pA ke phiraMgIAM nUM vakata vikhA jAMde iha pattare
They gave the [Firangis] a nightmare of a time, those brave sons.
ਹੁੰਦਾ ਏ ਉਦਾਸ ਸ਼ਹਿਰ ਜਦੋਂ ਅਕਬਰ ਕੋਲੋਂ ਦੁੱਲਾ ਹਾਰਦਾ
huMdA e udAsa sa਼hira jadoM akabara koloM dullA hAradA
The city falls into a deep sorrow whenever [Dulla: Dulla Bhatti, the folk hero of Punjab] loses to [Akbar: the Mughal Emperor].
ਹੁੰਦਾ ਏ ਉਦਾਸ ਸ਼ਹਿਰ ਜਦੋਂ ਅਕਬਰ ਕੋਲੋਂ ਦੁੱਲਾ ਹਾਰਦਾ
huMdA e udAsa sa਼hira jadoM akabara koloM dullA hAradA
The city falls into a deep sorrow whenever [Dulla] loses to [Akbar].
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless ghost or a restless phantom, O [Yaar: brothers], is the shadow of a woman.

Share

More by Babbu Maan

View all songs →