Parshawan Naar Da Solo (From "Sucha Soorma")
by Babbu Maan
ਕਾਹਤੋਂ ਲੈਂਦਾ ਜੋਗ ਕਾਹਤੋਂ ਪਾਉਂਦਾ ਮੁੰਦਰਾਂ ਜੇ ਮੁੱਲ ਪੈਂਦਾ ਪਿਆਰ ਦਾ
kAhatoM laiMdA joga kAhatoM pAuMdA muMdarAM je mulla paiMdA piAra dA
Why would he embrace [Jog: the life of an ascetic hermit] or wear the earrings, if love had any true value?
ਜੇ ਮੁੱਲ ਪੈਂਦਾ ਪਿਆਰ ਦਾ
je mulla paiMdA piAra dA
If love had any true value?
ਤੋੜਦੀ ਨਾ ਕਾਨੀਆਂ ਨਾ ਜੰਡ ਥੱਲੇ ਸਿਰ ਵੱਢ ਹੁੰਦਾ ਯਾਰ ਦਾ
to.DadI nA kAnIAM nA jaMDa thalle sira vaDDha huMdA yAra dA
She wouldn't have broken his arrows, nor would a [Yaar: close friends/brothers; carries significant cultural weight regarding loyalty]'s head be severed beneath the [Jand: a native tree of Punjab, central to the tragedy of Mirza Sahiban].
ਵੱਢ ਹੁੰਦਾ ਯਾਰ ਦਾ
vaDDha huMdA yAra dA
A friend's head wouldn't be severed.
ਤੋੜਦੀ ਨਾ ਕਾਨੀਆਂ ਨਾ ਜੰਡ ਥੱਲੇ ਸਿਰ ਵੱਢ ਹੁੰਦਾ ਯਾਰ ਦਾ
to.DadI nA kAnIAM nA jaMDa thalle sira vaDDha huMdA yAra dA
She wouldn't have broken his arrows, nor would a friend's head be severed beneath the Jand tree.
ਵੱਢ ਹੁੰਦਾ ਯਾਰ ਦਾ
vaDDha huMdA yAra dA
A friend's head wouldn't be severed.
ਲੈ ਕੇ ਅੰਗੜਾਈ ਜਦੋਂ ਲੂਣਾ ਤੱਕਦੀ ਬਈ ਪੂਰਨ ਹਾਰਦਾ
lai ke aMga.DAI jadoM lUNA takkadI baI pUrana hAradA
When Luna stretches her limbs and casts a gaze, even the saintly Puran loses his way.

ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless spirit or a ghost, O [Yaar: close friends/brothers], is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless spirit or a ghost, O friends, is the shadow of a woman.
ਨੱਚਦਾ ਏ ਨਾਗ ਯਾਰੋ ਝਾੜੀਆਂ 'ਚ ਜਦੋਂ ਲਹਿਰਾ ਛਿੜੇ ਬੀਨ ਦਾ
nachchadA e nAga yAro jhA.DIAM 'cha jadoM lahirA Chi.De bIna dA
The cobra dances in the bushes, friends, when the melody of the [Been: a traditional wind instrument used by snake charmers] begins.
ਲਹਿਰਾ ਛਿੜੇ ਬੀਨ ਦਾ
lahirA Chi.De bIna dA
When the melody of the Been begins.
ਦੁਨੀਆ 'ਤੇ ਰੌਲਾ ਹੁੰਦਾ ਬਸ ਯਾਰੋ ਜ਼ਰ, ਜ਼ੋਰੂ ਤੇ ਜ਼ਮੀਨ ਦਾ
dunIA 'te raulA huMdA basa yAro ja਼ra, ja਼orU te ja਼mIna dA
The world’s entire clamor, friends, is only for gold, women, and land.
ਜ਼ੋਰੂ ਤੇ ਜ਼ਮੀਨ ਦਾ
ja਼orU te ja਼mIna dA
Women and land.

ਵਾਰਦਾ ਏ ਅਖਾੜੇ ਵਿਚ ਨੋਟ ਕੋਈ ਤਾਂ ਮਾਣ ਵਧੇ ਕਲਾਕਾਰ ਦਾ
vAradA e akhA.De vicha noTa koI tAM mANa vadhe kalAkAra dA
When someone showers notes in the [Akhade: a traditional wrestling pit or open-air performance arena], the artist’s pride swells.
ਵਾਰਦਾ ਏ ਅਖਾੜੇ ਵਿਚ ਨੋਟ ਕੋਈ ਤਾਂ ਮਾਣ ਵਧੇ ਕਲਾਕਾਰ ਦਾ
vAradA e akhA.De vicha noTa koI tAM mANa vadhe kalAkAra dA
When someone showers notes in the arena, the artist’s pride swells.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless spirit or a ghost, O friends, is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless spirit or a ghost, O friends, is the shadow of a woman.
ਘੁੱਟ-ਘੁੱਟ ਲਾ ਕੇ ਇੱਥੇ ਵਿਗੜੇ ਹੋ ਜੱਟ ਜਿਊ ਤਾਣ ਨੂੰ ਥੁੱਕਦੇ
ghuTTa-ghuTTa lA ke itthe viga.De ho jaTTa jiU tANa nUM thukkade
Taking heavy swigs of liquor, these [Jatt: a member of the land-owning agricultural community known for pride and lifestyle] have turned rebellious, spitting at the very sky.
ਤਾਣ ਨੂੰ ਥੁੱਕਦੇ
tANa nUM thukkade
Spitting at the sky.
ਵੈਲੀਆਂ ਦੇ ਵੈਲ ਹੀ ਕਮਾਏ ਮਿੱਤਰੋ ਬਈ ਫਿਰਦੇ ਨੇ ਬੁੱਕਦੇ
vailIAM de vaila hI kamAe mittaro baI phirade ne bukkade
They have lived only the life of [Vailly: outlaws/rudes; those living a life of defiance and weaponry], friends, and now they roam about roaring.
ਫਿਰਦੇ ਨੇ ਬੁੱਕਦੇ
phirade ne bukkade
They roam about roaring.
ਵੈਲੀਆਂ ਦੇ ਵੈਲ ਹੀ ਕਮਾਏ ਮਿੱਤਰੋ ਬਈ ਫਿਰਦੇ ਨੇ ਬੁੱਕਦੇ
vailIAM de vaila hI kamAe mittaro baI phirade ne bukkade
They have lived only the life of outlaws, friends, and now they roam about roaring.
ਹੁੰਦਾ ਨਾ ਜੇ ਜੱਟ ਵੈਰੀ ਜੱਟ ਦਾ ਤਾਂ ਕਦੇ ਕਿਸੇ ਤੋਂ ਨਾ ਹਾਰਦਾ
huMdA nA je jaTTa vairI jaTTa dA tAM kade kise toM nA hAradA
If a Jatt wasn't his own Jatt brother's enemy, he would never be defeated by anyone.
ਹੁੰਦਾ ਨਾ ਜੇ ਜੱਟ ਵੈਰੀ ਜੱਟ ਦਾ ਤਾਂ ਕਦੇ ਕਿਸੇ ਤੋਂ ਨਾ ਹਾਰਦਾ
huMdA nA je jaTTa vairI jaTTa dA tAM kade kise toM nA hAradA
If a Jatt wasn't his own Jatt brother's enemy, he would never be defeated by anyone.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless spirit or a ghost, O friends, is the shadow of a woman.
ਔਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ
auta te preta nAloM mA.DA huMdA yAro paraChAvAM nAra dA
Worse than a childless spirit or a ghost, O friends, is the shadow of a woman.
ਰੰਗ ਦਿੱਤੀ ਵਈ ਗੇਰੂ-ਰੰਗੀ ਧਰਤੀ ਵੱਢ-ਵੱਢ ਵੱਖਰੇ
raMga dittI vaI gerU-raMgI dharatI vaDDha-vaDDha vakkhare
The earth has been stained ochre-red, after carving and hacking others apart.
ਵੱਢ-ਵੱਢ ਵੱਖਰੇ
vaDDha-vaDDha vakkhare
Carving and hacking apart.
ਮੇਲਿਆਂ 'ਚ ਮਿੱਤਰੋ ਸਦਾ ਹੀ ਸ਼ੇਰ ਨੂੰ ਸਵਾ ਸ਼ੇਰ ਟੱਕਰੇ
meliAM 'cha mittaro sadA hI sa਼era nUM savA sa਼era Takkare
In the village fairs, friends, a lion always encounters a "lion-and-a-quarter" (a superior foe).
ਸਵਾ ਸ਼ੇਰ ਟੱਕਰੇ
savA sa਼era Takkare
A superior foe.
ਮੇਲਿਆਂ 'ਚ ਮਿੱਤਰੋ ਸਦਾ ਹੀ ਸ਼ੇਰ ਨੂੰ ਸਵਾ ਸ਼ੇਰ ਟੱਕਰੇ
meliAM 'cha mittaro sadA hI sa਼era nUM savA sa਼era Takkare
In the village fairs, friends, a lion always encounters a superior foe.
ਪੈ ਜਾਣ ਦੰਦਲਾਂ ਵੀ ਜਦੋਂ ਕੋਈ ਝੰਡੀ ਉੱਤੇ ਥਾਪੀ ਮਾਰਦਾ
pai jANa daMdalAM vI jadoM koI jhaMDI utte thApI mAradA
People are struck with fits of awe when a champion strikes his thigh in challenge for the [Jhandi: the victory flag in traditional Punjabi wrestling].
ਪੈ ਜਾਣ ਦੰਦਲਾਂ ਵੀ ਜਦੋਂ ਕੋਈ ਝੰਡੀ ਉੱਤੇ ਥਾਪੀ ਮਾਰਦਾ
pai jANa daMdalAM vI jadoM koI jhaMDI utte thApI mAradA
People are struck with fits of awe when a champion strikes his thigh in challenge for the victory flag.