Pehli Vaari Peeti a

by Babbu Maanft G dizzy

ਕੰਨਾਂ ਵਿਚ ਮੁੰਦਰਾਂ ਤੇ ਗਲ ਚ ਤਵੀਤੀ ਏ
kaMnAM vicha muMdarAM te gala cha tavItI e
Rings adorn my ears and an amulet hangs around my neck [Taveeti: a traditional protective amulet/locket worn for spiritual or medicinal reasons]
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ajja terA nAM lai ke pahilI vArI pItI e
Invoking your name, I have partaken in drink for the very first time
ਕੰਨਾਂ ਵਿਚ ਮੁੰਦਰਾਂ ਤੇ ਗਲ ਚ ਤਵੀਤੀ ਏ
kaMnAM vicha muMdarAM te gala cha tavItI e
Rings adorn my ears and an amulet hangs around my neck [Mundran: traditional large hoop earrings often associated with yogis or folk fashion]
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ajja terA nAM lai ke pahilI vArI pItI e
Invoking your name, I have partaken in drink for the very first time
ਨੀ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
nI ajja terA nAM lai ke pahilI vArI pItI e
[Ni: a gender-specific vocative used to address a woman directly] invoking your name, I've drunk for the first time

ਹੋ ਗਲਾਸਾਂ ਤੇ ਬਾਲਟੀ ਹੋ ਗਈ ਦਸ਼ਾ ਨੀ
ho galAsAM te bAlaTI ho gaI dasa਼A nI
The glasses are empty and the bucket is drained; such is the state of things
ਇੱਕ ਤੇਰੀ ਲੋਰ ਉੱਤੋਂ ਦਾਰੂ ਦਾ ਨਸ਼ਾ ਨੀ
ikka terI lora uttoM dArU dA nasa਼A nI
One side is the intoxication of your grace, and the other is the high of the liquor

ਪਹਿਲਾਂ ਪਹਿਲਾਂ ਪਿਆਰ ਪ੍ਰੀਤੋ ਪਹਿਲੀ ਪ੍ਰੀਤੀ ਏ
pahilAM pahilAM piAra prIto pahilI prItI e
This was my very first love, my first true devotion to Preeto
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ajja terA nAM lai ke pahilI vArI pItI e
Invoking your name, I have partaken in drink for the very first time
ਕੰਨਾਂ ਵਿਚ ਮੁੰਦਰਾਂ ਤੇ ਗਲ ਚ ਤਵੀਤੀ ਏ
kaMnAM vicha muMdarAM te gala cha tavItI e
Rings adorn my ears and an amulet hangs around my neck
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ajja terA nAM lai ke pahilI vArI pItI e
Invoking your name, I have partaken in drink for the very first time
ਨੀ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
nI ajja terA nAM lai ke pahilI vArI pItI e
[Ni: a gender-specific vocative used to address a woman directly] invoking your name, I've drunk for the first time
ਨੀ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
nI ajja terA nAM lai ke pahilI vArI pItI e
[Ni: a gender-specific vocative used to address a woman directly] invoking your name, I've drunk for the first time
ਹੁਣ ਗਾਇਆ ਕਰੂੰਗਾ ਸ਼ਰਾਬ ਦੇ ਮੈਂ ਗਾਣੇ
huNa gAiA karUMgA sa਼rAba de maiM gANe
From now on, I shall only sing songs of wine and heartbreak
ਸੁਣ ਨਾ ਹੋਵੇ ਬਈ ਸਾਡੇ ਪੱਟ ਦਿੱਤੇ ਨਿਆਣੇ
suNa nA hove baI sADe paTTa ditte niANe
I won't have to hear the elders say "you have corrupted our children" [Patt ditte: a phrase meaning to lead astray or spoil the youth]
ਸੁਣ ਨਾ ਹੋਵੇ ਬਈ ਸਾਡੇ ਪੱਟ ਦਿੱਤੇ ਨਿਆਣੇ
suNa nA hove baI sADe paTTa ditte niANe
I won't have to hear the elders say "you have corrupted our children"
ਕੀ ਦੱਸਾਂ ਮੇਰੇ ਉੱਤੇ ਕੀ ਕੀ ਬੀਤੀ ਏ
kI dassAM mere utte kI kI bItI e
How can I describe the trials and tribulations my heart has endured?
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ajja terA nAM lai ke pahilI vArI pItI e
Invoking your name, I have partaken in drink for the very first time
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ajja terA nAM lai ke pahilI vArI pItI e
Invoking your name, I have partaken in drink for the very first time
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ajja terA nAM lai ke pahilI vArI pItI e
Invoking your name, I have partaken in drink for the very first time
ਨੀ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
nI ajja terA nAM lai ke pahilI vArI pItI e
[Ni: a gender-specific vocative used to address a woman directly] invoking your name, I've drunk for the first time

Share

More by Babbu Maan

View all songs →