Pind De Modh Te
by Babbu Maan
ਮੁੱਦਤ ਪਹਿਲਾਂ ਤੁਰ ਗਈ ਸੀ ਜੋ
muddata pahilAM tura gaI sI jo
The one who walked away an eternity ago
ਹਾਏ ਹਾਏ
hAe hAe
O, alas
ਮੁੱਦਤ ਪਹਿਲਾਂ ਤੁਰ ਗਈ ਸੀ ਜੋ ਸਾਰੇ ਰਿਸ਼ਤੇ ਤੋੜ ਕੇ
muddata pahilAM tura gaI sI jo sAre risa਼te to.Da ke
The one who walked away an eternity ago, severing every tie
ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ 'ਤੇ
kaI sAlAM dI viCha.DI ajja mila gaI piMDa de mo.Da 'te
Parted for so many years, she met me today at the village turn

ਮਿਲ ਗਈ ਪਿੰਡ ਦੇ ਮੋੜ 'ਤੇ
mila gaI piMDa de mo.Da 'te
Met me at the village turn
ਉੱਡਣ ਤਸ਼ਤਰੀ ਵਾਂਗੂੰ ਕਿੱਦਾਂ ਵਕਤ ਇਹ ਉੱਡਦਾ ਜਾਵੇ
uDDaNa tasa਼tarI vAMgUM kiddAM vakata iha uDDadA jAve
Like a flying saucer, how this time just flies away
ਬਚਪਨ ਦੀ ਉਹ ਤਾਂਘ ਤੜਪ ਨੂੰ ਕੋਈ ਮੋੜ ਲਿਆਵੇ
bachapana dI uha tAMgha ta.Dapa nUM koI mo.Da liAve
If only someone could bring back that yearning and ache of childhood

ਕੰਨ ਪੱਟਣ ਨੂੰ ਦਿਲ ਕਰਦਾ ਹੈ ਤੇਰੀ ਬਾਂਹ ਮਰੋੜ ਕੇ
kaMna paTTaNa nUM dila karadA hai terI bAMha maro.Da ke
My heart longs to pull your ear and playfully twist your arm
ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ 'ਤੇ
kaI sAlAM dI viCha.DI ajja mila gaI piMDa de mo.Da 'te
Parted for so many years, she met me today at the village turn
ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ 'ਤੇ
kaI sAlAM dI viCha.DI ajja mila gaI piMDa de mo.Da 'te
Parted for so many years, she met me today at the village turn
ਮਿਲ ਗਈ ਪਿੰਡ ਦੇ ਮੋੜ 'ਤੇ
mila gaI piMDa de mo.Da 'te
Met me at the village turn
ਸੁੰਦਰ ਸਾਫ਼ ਸ਼ਫ਼ਾਫ਼ ਐਵੇਂ ਬੱਸ ਸੋਬਰ ਰੁੱਖੇ ਦਰਖ਼ਤ
suMdara sApha਼ sa਼pha਼Apha਼ aiveM bassa sobara rukkhe darakha਼ta
Beautiful, pure, and crystal clear, just like sober, stoic trees
ਲਾਸ਼ ਦੇ ਵਿੱਚ ਅੱਜ ਜਾਨ ਪਾ ਗਈ ਉਹ ਮਸੀਹਾ ਨਫ਼ਸਾਂ
lAsa਼ de vichcha ajja jAna pA gaI uha masIhA napha਼sAM
She breathed life into a corpse today, that [Messiah Nafsan: a healer whose very breath has the power to resurrect]

ਭੁੱਲ ਗਏ ਸ਼ਿਕਵੇ ਫ਼ਤਹਿ ਬੁਲਾਈ ਤੂੰ ਦੋਵੇਂ ਹੱਥ ਜੋੜ ਕੇ
bhulla gae sa਼ikave pha਼tahi bulAI tUM doveM hattha jo.Da ke
All grievances were forgotten as you greeted me with folded hands
ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ 'ਤੇ
kaI sAlAM dI viCha.DI ajja mila gaI piMDa de mo.Da 'te
Parted for so many years, she met me today at the village turn
ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ 'ਤੇ
kaI sAlAM dI viCha.DI ajja mila gaI piMDa de mo.Da 'te
Parted for so many years, she met me today at the village turn
ਮਿਲ ਗਈ ਪਿੰਡ ਦੇ ਮੋੜ 'ਤੇ
mila gaI piMDa de mo.Da 'te
Met me at the village turn
ਮੈਂ ਇੱਕ ਕੁਤਬ ਫ਼ਰੋਸ਼ ਹੋ ਮਾਨਾਂ ਲਿਖ-ਲਿਖ ਦਰਦ ਜੋ ਵੇਚੇ
maiM ikka kutaba pha਼rosa਼ ho mAnAM likha-likha darada jo veche
I am but a [Kutub Farosh: a merchant of books/literature] O Maan, who sells the pain he writes
ਅਰਮਾਨਾਂ ਦੀ ਚਿਖਾ ਬਾਲ ਕੇ ਰੋਜ਼ ਰਾਤ ਨੂੰ ਸੇਕੇ
aramAnAM dI chikhA bAla ke roja਼ rAta nUM seke
Lighting a pyre of his own desires, warming himself by it every night
ਮੈਂ ਇੱਕ ਕੁਤਬ ਫ਼ਰੋਸ਼ ਹੋ ਮਾਨਾਂ ਲਿਖ-ਲਿਖ ਦਰਦ ਜੋ ਵੇਚੇ
maiM ikka kutaba pha਼rosa਼ ho mAnAM likha-likha darada jo veche
I am but a [Kutub Farosh: a merchant of books/literature] O [Maan: Self-reference to the artist, Babbu Maan], who sells the pain he writes
ਅਰਮਾਨਾਂ ਦੀ ਚਿਖਾ ਬਾਲ ਕੇ ਰੋਜ਼ ਰਾਤ ਨੂੰ ਸੇਕੇ
aramAnAM dI chikhA bAla ke roja਼ rAta nUM seke
Lighting a pyre of his own desires, warming himself by it every night
ਇੱਕ ਇੱਕ ਵਾਰ ਟਿਕਾ ਕੇ ਕੀਤਾ ਤੂੰ ਰੱਬਾ ਕੰਗਰੋੜ 'ਤੇ
ikka ikka vAra TikA ke kItA tUM rabbA kaMgaro.Da 'te
O God, you have struck me precisely and firmly right on the spine
ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ 'ਤੇ
kaI sAlAM dI viCha.DI ajja mila gaI piMDa de mo.Da 'te
Parted for so many years, she met me today at the village turn
ਕਈ ਸਾਲਾਂ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ 'ਤੇ
kaI sAlAM dI viCha.DI ajja mila gaI piMDa de mo.Da 'te
Parted for so many years, she met me today at the village turn
ਮਿਲ ਗਈ ਪਿੰਡ ਦੇ ਮੋੜ 'ਤੇ
mila gaI piMDa de mo.Da 'te
Met me at the village turn
ਆਜਾ ਲਾਈਏ ਹੇਕਾਂ ਜੱਟੀਏ
AjA lAIe hekAM jaTTIe
Come, let us raise our voices in [Hek: a long, high-pitched opening note in Punjabi folk singing] O [Jattiye: Female of the Jatt community]
ਆਪਾਂ ਮੂੰਹ ਜੋੜ ਕੇ
ApAM mUMha jo.Da ke
Let us sit close, whispering heart to heart