Pind Pehra Lagda

by Babbu Maan

ਮੇਰੀ ਗੱਲ ਸੁਣ ਹਾਣੀਆਂ
merI galla suNa hANIAM
Listen to what I say, my soulmate
ਤੈਨੂੰ ਵਾਸਤਾ ਮੈਂ ਪਾਉਂਦੀ ਆਂ
tainUM vAsatA maiM pAuMdI AM
I am pleading with you in the name of God

ਮੇਰੀ ਇੱਕ ਗੱਲ ਸੁਣਦਾ
merI ikka galla suNadA
Just listen to this one thing of mine
ਮੇਰੀ ਇੱਕ ਗੱਲ ਸੁਣਦਾ
merI ikka galla suNadA
Just listen to this one thing of mine
ਮੇਰੀ ਇੱਕ ਗੱਲ ਸੁਣਦਾ ਜਾਇਓ ਉਏ ਪਿੰਡ ਪਹਿਰਾ ਲੱਗਦਾ
merI ikka galla suNadA jAio ue piMDa pahirA laggadA
Just listen to this one thing before you go, oh, the village is under [Pehra: a community-led night watch/guard]

ਰਾਤੀਂ ਮਿਲਣ ਨਾ ਆਇਓ ਉਏ ਪਿੰਡ ਪਹਿਰਾ ਲੱਗਦਾ
rAtIM milaNa nA Aio ue piMDa pahirA laggadA
Don't come to meet me at night, oh, the village is under guard
ਐਵੇਂ ਨਾ ਵੱਢਿਆ ਜਾਇਓ ਉਏ ਪਿੰਡ ਪਹਿਰਾ ਲੱਗਦਾ
aiveM nA vaDDhiA jAio ue piMDa pahirA laggadA
Don't end up getting slaughtered for no reason, oh, the village is under guard
ਪਿੰਡ ਦੇ ਲੋਕੀ ਉਖੜੇ ਫਿਰਦੇ ਸਾਰੀ ਰਾਤ ਨਹੀਂ ਸੌਂਦੇ
piMDa de lokI ukha.De phirade sArI rAta nahIM sauMde
The village folk are on edge, they don't sleep all night
ਜਾਗਦੇ ਰਹੋ ਦੇ ਹੋਕੇ ਰਹਿੰਦੇ ਰਾਤ ਰਾਤ ਭਰ ਲਾਉਂਦੇ
jAgade raho de hoke rahiMde rAta rAta bhara lAuMde
The shouts of "Stay Awake" keep echoing throughout the night
ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ
jAgade raho jAgade raho jAgade raho
"Stay awake, stay awake, stay awake!"
ਪਿੰਡ ਦੇ ਲੋਕੀ ਉਖੜੇ ਫਿਰਦੇ ਸਾਰੀ ਰਾਤ ਨਹੀਂ ਸੌਂਦੇ
piMDa de lokI ukha.De phirade sArI rAta nahIM sauMde
The village folk are on edge, they don't sleep all night
ਉਏ ਜਾਗਦੇ ਰਹੋ ਦੇ ਹੋਕੇ ਰਹਿੰਦੇ ਰਾਤ ਰਾਤ ਭਰ ਲਾਉਂਦੇ
ue jAgade raho de hoke rahiMde rAta rAta bhara lAuMde
Oh, the shouts of "Stay Awake" keep echoing throughout the night
ਮੈਂ ਕਿਹਾ ਹੁਣ ਨਾ ਫੇਰਾ ਪਾਇਓ ਉਏ ਪਿੰਡ ਪਹਿਰਾ ਲੱਗਦਾ
maiM kihA huNa nA pherA pAio ue piMDa pahirA laggadA
I'm telling you, don't make a trip here now, oh, the village is under guard
ਰਾਤੀਂ ਮਿਲਣ ਨਾ ਆਇਓ ਉਏ ਪਿੰਡ ਪਹਿਰਾ ਲੱਗਦਾ
rAtIM milaNa nA Aio ue piMDa pahirA laggadA
Don't come to meet me at night, oh, the village is under guard
ਐਵੇਂ ਨਾ ਵੱਢਿਆ ਜਾਇਓ ਉਏ ਪਿੰਡ ਪਹਿਰਾ ਲੱਗਦਾ
aiveM nA vaDDhiA jAio ue piMDa pahirA laggadA
Don't end up getting slaughtered for no reason, oh, the village is under guard
ਸੌ ਸੌ ਵਾਟ ਦਾ ਬੱਲਬ ਹਰ ਇੱਕ ਗਲੀ ਮੋੜ 'ਤੇ ਜਗਦਾ
sau sau vATa dA ballaba hara ikka galI mo.Da 'te jagadA
A hundred-watt bulb glows at every street corner
ਕਹਿੰਦੇ ਵਾਹਿਗੁਰੂ ਕਹਿ ਕੇ ਚੱਕ ਲਓ ਜੇ ਕੋਈ ਸ਼ੱਕੀ ਲੱਗਦਾ
kahiMde vAhigurU kahi ke chakka lao je koI sa਼kkI laggadA
They say "Invoke the Lord's name and grab him" if anyone looks suspicious
ਪਰ੍ਹੇ ਨੂੰ ਫੜ ਲਓ ਗਿੱਚੀ ਤੋਂ
parhe nUM pha.Da lao gichchI toM
"Grab him from the scruff of his neck over there!"
ਓ ਮੈਨੂੰ ਕਿਉਂ ਕੁੱਟੀ ਜਾਨਾ ਬਾਈ ਮੈਂ ਤਾਂ ਇਸੇ ਪਿੰਡ ਦਾ ਆਂ
o mainUM kiuM kuTTI jAnA bAI maiM tAM ise piMDa dA AM
"Oh brother, why are you beating me? I belong to this very village!"
ਸੌ ਸੌ ਵਾਟ ਦਾ ਬੱਲਬ ਹਰ ਇੱਕ ਗਲੀ ਮੋੜ 'ਤੇ ਜਗਦਾ
sau sau vATa dA ballaba hara ikka galI mo.Da 'te jagadA
A hundred-watt bulb glows at every street corner
ਕਹਿੰਦੇ ਵਾਹਿਗੁਰੂ ਕਹਿ ਕੇ ਚੱਕ ਲਓ ਜੇ ਕੋਈ ਸ਼ੱਕੀ ਲੱਗਦਾ
kahiMde vAhigurU kahi ke chakka lao je koI sa਼kkI laggadA
They say "Invoke the Lord's name and grab him" if anyone looks suspicious
ਮੈਂ ਕਿਹਾ ਦਹਿਸ਼ਤ ਡਾਢੀ ਛਾਈ ਉਏ ਪਿੰਡ ਪਹਿਰਾ ਲੱਗਦਾ
maiM kihA dahisa਼ta DADhI ChAI ue piMDa pahirA laggadA
I'm telling you, a heavy terror has spread, oh, the village is under guard
ਰਾਤੀਂ ਮਿਲਣ ਨਾ ਆਇਓ ਉਏ ਪਿੰਡ ਪਹਿਰਾ ਲੱਗਦਾ
rAtIM milaNa nA Aio ue piMDa pahirA laggadA
Don't come to meet me at night, oh, the village is under guard
ਐਵੇਂ ਨਾ ਵੱਢਿਆ ਜਾਇਓ ਉਏ ਪਿੰਡ ਪਹਿਰਾ ਲੱਗਦਾ
aiveM nA vaDDhiA jAio ue piMDa pahirA laggadA
Don't end up getting slaughtered for no reason, oh, the village is under guard
ਬਰਛੇ ਨੇਜ਼ੇ ਪਿਸਟਲ ਰਫ਼ਲਾਂ ਤੇ ਖੁੰਢੀਆਂ ਕਿਰਪਾਨਾਂ
baraChe neja਼e pisaTala rapha਼lAM te khuMDhIAM kirapAnAM
Spears, javelins, pistols, rifles, and blunt [Kirpans: ceremonial yet lethal Sikh daggers/swords]
ਦੇਖੀਂ ਗੁੱਸਾ ਤੇਰੇ 'ਤੇ ਨਾ ਨਿਕਲ ਜਾਵੇ ਕਿਤੇ ਮਾਣਾ
dekhIM gussA tere 'te nA nikala jAve kite mANA
Watch out, lest their pent-up rage is taken out on you, Maana `[Self-reference to the artist Babbu Maan]`

ਮੈਂ ਕਿਹਾ ਦਿਨ ਬੇਸ਼ੱਕ ਦੀ ਆਈਂ ਉਏ ਪਿੰਡ ਪਹਿਰਾ ਲੱਗਦਾ
maiM kihA dina besa਼kka dI AIM ue piMDa pahirA laggadA
I'm saying you can come during the day without a doubt, oh, the village is under guard
ਰਾਤੀਂ ਮਿਲਣ ਨਾ ਆਇਓ ਉਏ ਪਿੰਡ ਪਹਿਰਾ ਲੱਗਦਾ
rAtIM milaNa nA Aio ue piMDa pahirA laggadA
Don't come to meet me at night, oh, the village is under guard
ਐਵੇਂ ਨਾ ਵੱਢਿਆ ਜਾਇਓ ਉਏ ਪਿੰਡ ਪਹਿਰਾ ਲੱਗਦਾ
aiveM nA vaDDhiA jAio ue piMDa pahirA laggadA
Don't end up getting slaughtered for no reason, oh, the village is under guard

Share

More by Babbu Maan

View all songs →