Police

by Babbu Maan

ਐਨੀ ਵੀ ਨੀਂ ਮਾੜੀ ਹੁੰਦੀ ਪੁਲਿਸ ਪੰਜਾਬ ਦੀ
ainI vI nIM mA.DI huMdI pulisa paMjAba dI
The Punjab Police isn't quite as bad as they say
ਐਨੀ ਵੀ ਨੀਂ ਹੁੰਦੀ ਬਿੱਲੋ ਭੁੱਖੀ ਸ਼ਰਾਬ ਦੀ
ainI vI nIM huMdI billo bhukkhI sa਼rAba dI
They aren't always so thirsty for liquor, [Billo: a term of endearment for a beautiful girl, often implying light/hazel eyes]
ਐਨੀ ਵੀ ਨੀਂ ਮਾੜੀ ਹੁੰਦੀ ਪੁਲਿਸ ਪੰਜਾਬ ਦੀ
ainI vI nIM mA.DI huMdI pulisa paMjAba dI
The Punjab Police isn't quite as bad as they say
ਐਨੀ ਵੀ ਨੀਂ ਹੁੰਦੀ ਬਿੱਲੋ ਭੁੱਖੀ ਸ਼ਰਾਬ ਦੀ
ainI vI nIM huMdI billo bhukkhI sa਼rAba dI
They aren't always so thirsty for liquor, [Billo: a term of endearment for a beautiful girl, often implying light/hazel eyes]
ਹਰ ਬੰਦਾ ਰਿਸ਼ਵਤਖ਼ੋਰ ਨਹੀਓਂ ਹੁੰਦਾ
hara baMdA risa਼vatakha਼ora nahIoM huMdA
Not every single man is a bribe-taker
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief
ਲੰਘੇ ਜਦੋਂ ਨੇਤਾ ਫੇਰ ਲੱਗਦਾ ਐ ਰੂਟ
laMghe jadoM netA phera laggadA ai rUTa
When a politician passes through, a route is cleared
ਪੋਹ ਦਾ ਮਹੀਨਾ ਬਿੱਲੋ ਚੌੜੇ ਗਲਬੂਟ
poha dA mahInA billo chau.De galabUTa
In the month of [Poh: the coldest month of the Punjabi calendar, mid-Dec to mid-Jan], wearing heavy boots
ਭੁੱਖੇ ਭਾਣੇ ਪੁਲਸੀਏ ਸੜਕਾਂ ਤੇ ਖੜ੍ਹੇ
bhukkhe bhANe pulasIe sa.DakAM te kha.Dhe
Hungry and parched, the policemen stand on the roads
ਜੇ ਚੱਕੀਏ ਨਾ ਡਾਂਗ ਚੋਰ ਮੋਢਿਆਂ ਉੱਤੇ ਚੜ੍ਹਦੇ
je chakkIe nA DAMga chora moDhiAM utte cha.Dhade
If we don't pick up the [Dang: a traditional heavy wooden staff/baton], thieves climb onto our shoulders
ਜੇ ਮਾਰੀਏ ਨਾ ਛੱਕੇ ਫੇਰ ਸਕੋਰ ਨਹੀਓਂ ਹੁੰਦਾ
je mArIe nA Chakke phera sakora nahIoM huMdA
Without hitting sixes, you can't build a score
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief
ਆਪੇ ਸਰਕਾਰ ਥਾਣੇ ਆਪੇ ਚਲਾਊ
Ape sarakAra thANe Ape chalAU
The government itself runs the police stations
ਵੱਡੇ ਸਾਬ੍ਹ ਜੀ ਨੂੰ ਉੱਤੇ ਮਹੀਨਾ ਚੜ੍ਹਾਊ
vaDDe sAbha jI nUM utte mahInA cha.DhAU
Feeding a monthly cut to the high-ranking officers
ਜ਼ਿਲ੍ਹੇ ਦੇ ਹਿਸਾਬ ਨਾਲ ਚਲਦਾ ਐ ਰੇਟ
ja਼ilhe de hisAba nAla chaladA ai reTa
The bribery rates are set according to the district
ਓਏ ਪੈਸੇ ਨਾਲ ਚਲਦਾ ਐ ਪੁਲਿਸ ਦਾ ਫੇਟ
oe paise nAla chaladA ai pulisa dA pheTa
Oh, the fate of the police is driven by money
ਓਹੀ ਏ ਵੇ ਬਦਲੀ ਬੰਦਾ ਹੋਰ ਨਹੀਓਂ ਹੁੰਦਾ
ohI e ve badalI baMdA hora nahIoM huMdA
It's just a transfer, the person remains the same
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief
ਅੱਧੀ ਪੁਲਿਸ ਕਰੇ ਰਾਖੀ ਸਰਕਾਰ ਦੀ
addhI pulisa kare rAkhI sarakAra dI
Half the force is busy guarding the government
ਮੀਡੀਏ ਦੀ ਅੱਖ ਨੂੰ ਵੀ ਖ਼ੂਬ ਹੈ ਵਿਚਾਰਦੀ
mIDIe dI akkha nUM vI kha਼Uba hai vichAradI
While keeping a sharp eye on the media's gaze
ਦੁਸ਼ਮਣੀ ਮਾੜੀ ਮਾੜੀ ਹੈ ਯਾਰੀ
dusa਼maNI mA.DI mA.DI hai yArI
Their enmity is bad, but their [Yaari: friendship/loyalty] is also complicated
ਸਿਸਟਮ ਨੇ ਬਣਾ ਤੀ ਉਹ ਪੁਲਿਸ ਵਿਚਾਰੀ
sisaTama ne baNA tI uha pulisa vichArI
The system has made the police quite helpless
ਬੇਵਜ੍ਹਾ ਬੰਦਾ ਕੋਈ ਕਠੋਰ ਨਹੀਓਂ ਹੁੰਦਾ
bevajhA baMdA koI kaThora nahIoM huMdA
No man becomes stone-hearted without a reason
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief
ਹਰ ਇੱਕ ਪੁਲਸੀਆ ਚੋਰ ਨਹੀਓਂ ਹੁੰਦਾ
hara ikka pulasIA chora nahIoM huMdA
Every policeman isn't a thief

Share

More by Babbu Maan

View all songs →