Punjab
by Babbu Maan
ਰੱਖ ਧਾੜ ਕੇ ਬਾਬੇ ਬੈਰੀਆਂ ਤੇ ਸ਼ਲਾਰੂਆਂ ਨੂੰ
rakkha dhA.Da ke bAbe bairIAM te sa਼lArUAM nUM
Keep the enemies and these [Shalaru: petty, loud-mouthed beginners] at a distance, O Lord
ਤੈਰਨ ਦੇ ਗੁਰਾਂ ਦਾ ਸੱਤ ਪੱਤਣਾਂ ਦਿਆਂ ਤਾਰੂਆਂ ਨੂੰ
tairana de gurAM dA satta pattaNAM diAM tArUAM nUM
Let the swimmers of your seven rivers glide through the waters of the Gurus

ਓਏ ਹੰਢਿਆ ਬੰਦਾ ਅੱਖ ਦੇ ਫ਼ੋਰ ਨਾਲ ਚੱਬਲ਼ ਟੋਲ ਲੈਂਦਾ
oe haMDhiA baMdA akkha de pha਼ora nAla chabbala਼ Tola laiMdA
O, an experienced man spots a fool in the blink of an eye
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਲ੍ਹ ਲੈਂਦਾ
thappa.Da mAra ke a.Daba paMjAbI asalA kholha laiMdA
With a single slap, a stubborn Punjabi can dismantle an entire weapon

ਮੈਂ ਕੁੱਲ ਟਰੈਂਡ ਜਿਹੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ
maiM kulla TaraiMDa jihe to.Da ke sAre khUMje lA ditte
I broke every trend and pushed the imitators into the corners
ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ
ChaDDiA nahIM koI visa਼A paMjAbaNe sAre gA ditte
O Punjab [Ni: gender-specific vocative for women], I haven't left a single subject unsung

ਓਏ ਦੋ ਦਹਾਕੇ ਪਹਿਲਾਂ ਕਬਜ਼ੇ ਕੁਬਜ਼ੇ ਗਾ ਦਿੱਤੇ
oe do dahAke pahilAM kabaja਼e kubaja਼e gA ditte
O, two decades ago I sang about land occupations and feuds
ਪੰਜ 'ਚ ਟੋਚਨ ਪਾ ਕੇ ਕਮਲੀਏ ਕਿੱਲੇ ਲਾ ਦਿੱਤੇ
paMja 'cha Tochana pA ke kamalIe kille lA ditte
In 2005, I hitched the [Tochan: heavy-duty chain used in tractor pulling contests] and conquered the peaks, you crazy girl

ਓਏ ਡਾਇਪਰ ਲਾ ਕੇ ਰੱਖ ਲੈ ਚਾਚਾ ਘਰੇ ਨਿਆਣਿਆਂ ਨੂੰ
oe DAipara lA ke rakkha lai chAchA ghare niANiAM nUM
O uncle, keep your toddlers at home in their diapers
ਟੀਕਾ ਲਾਉਣਾ ਪੈਂਦਾ ਮਿੱਤਰੋ ਮਿੱਟੀ ਖਾਣਿਆਂ ਨੂੰ
TIkA lAuNA paiMdA mittaro miTTI khANiAM nUM
[Yours truly: referring to the artist] must give a bitter dose to those who eat dirt
ਡਾਇਪਰ ਲਾ ਕੇ ਰੱਖ ਲੈ ਚਾਚਾ ਘਰੇ ਨਿਆਣਿਆਂ ਨੂੰ
DAipara lA ke rakkha lai chAchA ghare niANiAM nUM
Keep your toddlers at home in their diapers, O uncle
ਟੀਕਾ ਲਾਉਣਾ ਪੈਂਦਾ ਮਿੱਤਰੋ ਮਿੱਟੀ ਖਾਣਿਆਂ ਨੂੰ
TIkA lAuNA paiMdA mittaro miTTI khANiAM nUM
[Yours truly: referring to the artist] must give a bitter dose to those who eat dirt
ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ
ApaNe naMnhe bachchiAM nUM tahija਼Iba sikhAvAMge
We will teach our little children the true etiquette and culture
ਕੀ ਖ਼ਾਲਸਾ ਰਾਜ ਸੀ ਮਿੱਤਰੋ ਅਸੀਂ ਪੜ੍ਹਾਵਾਂਗੇ
kI kha਼AlasA rAja sI mittaro asIM pa.DhAvAMge
We will educate them on what the [Khalsa Raj: the sovereign Sikh Empire] truly was
ਕੀ ਸੀ ਖ਼ਾਲਸਾ ਰਾਜ ਪਹਿਲਿਓਂ ਅਸੀਂ ਪੜ੍ਹਾਵਾਂਗੇ
kI sI kha਼AlasA rAja pahilioM asIM pa.DhAvAMge
From the very beginning, we will teach them about the [Khalsa Raj: the sovereign Sikh Empire]
ਚੁਗਲਾਂ ਦੇ ਨਾਲ ਵਕਤ ਤੋਂ ਪਹਿਲਾਂ ਨਾਤਾ ਤੋੜ ਦਿੱਤਾ
chugalAM de nAla vakata toM pahilAM nAtA to.Da dittA
I severed ties with backbiters long before my time
ਜੰਗਲਾਂ ਦਾ ਵੀ ਰਿਸ਼ਤਾ ਮਿੱਤਰੋ ਬੰਨਿਓਂ ਮੋੜ ਦਿੱਤਾ
jaMgalAM dA vI risa਼tA mittaro baMnioM mo.Da dittA
I even turned back the wild forests from our borders, [Yaar: close brothers/friends]

ਰੋ-ਰੋ ਹੇਟਰਾਂ ਨੇ ਬਈ ਮਿੱਤਰੋ ਸੰਘ ਬਿਠਾ ਲਏ ਨੇ
ro-ro heTarAM ne baI mittaro saMgha biThA lae ne
The haters have lost their voices from constant weeping, [Yaar: close brothers/friends]
ਜਿੱਤਣ ਦੇ ਮੈਂ ਫ਼ੈਨ ਬੇਲੀਓ ਗਜ਼ਨੀ ਵਿਆਹ ਲਏ ਨੇ
jittaNa de maiM pha਼aina belIo gaja਼nI viAha lae ne
I am a fan of winning, my friends; I have conquered my rivals like Ghazni was wedded to defeat

ਬੁੱਢਿਆਂ ਦਾ ਹੀ ਕਰਮ ਹੈ ਸਭ ਬਾਪਿਆਂ ਦਾ ਨਾਮ ਕਰਾਂ
buDDhiAM dA hI karama hai sabha bApiAM dA nAma karAM
It is the grace of my elders that I bring honor to my ancestors' name
ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁਕ ਕੇ ਸਲਾਮ ਕਰਾਂ
sikkha misalAM de jaranailAM nUM jhuka ke salAma karAM
I bow my head in salute to the Generals of the [Sikh Misls: sovereign states of the Sikh Confederacy]

ਇੱਕ ਲਾਈਨ ਕੱਢ ਕੇ ਬਿਰਤ ਜਹਾਨ ਤੇ ਨਵੀਓਂ ਪਾ ਗਿਆ ਸੀ
ikka lAIna kaDDha ke birata jahAna te navIoM pA giA sI
He carved out a new path and changed the consciousness of the world
80 ਸਾਲ ਦਾ ਬਾਬਾ ਦੀਪ ਸਿਉਂ ਹਨੇਰੀ ਲਿਆ ਗਿਆ ਸੀ
80 sAla dA bAbA dIpa siuM hanerI liA giA sI
At eighty years old, Baba Deep Singh [Sikh martyr who fought with his head in his hand] brought a storm

ਏਜ-ਊਜ਼ ਤੇ ਮਿੱਤਰੋ ਕੋਈ ਹੁੰਦਾ ਨਹੀਂ ਦਾਅਵਾ
eja-Uja਼ te mittaro koI huMdA nahIM dAavA
There is no claiming authority over age, [Yaar: close brothers/friends]
ਖੌਰੇ ਮਨਾਂ ਕਾਲ ਕਿਹਦਾ ਮੱਲੀ ਬੈਠਾ ਪਾਵਾ
khaure manAM kAla kihadA mallI baiThA pAvA
Who knows which pillar of life Death is already leaning against
ਏਜ-ਊਜ਼ ਤੇ ਮਿੱਤਰੋ ਕੋਈ ਹੁੰਦਾ ਨਹੀਂ ਦਾਅਵਾ
eja-Uja਼ te mittaro koI huMdA nahIM dAavA
Old age never touches a real man who stays mounted on his horse
ਖੌਰੇ ਮਨਾਂ ਕਾਲ ਕਿਹਦਾ ਮੱਲੀ ਬੈਠਾ ਪਾਵਾ
khaure manAM kAla kihadA mallI baiThA pAvA
See how the elder dances the [Jhummar: traditional folk dance] even when challenged by obstacles
ਕਦੇ ਬੁਢਾਪਾ ਆਉਂਦਾ ਨਹੀਓਂ ਮਰਦ ਘੋੜੇ ਤੇ
kade buDhApA AuMdA nahIoM marada gho.De te
See how the elder dances the [Jhummar: traditional folk dance] even when challenged by obstacles
ਦੇਖ ਲੈ ਬਾਬਾ ਝੂਮਰ ਪਾਉਂਦਾ ਅੜਕੇ ਤੋੜੇ ਤੇ
dekha lai bAbA jhUmara pAuMdA a.Dake to.De te
For those full of hate, [Yours truly: referring to the artist] sends the gift of depression

O fools, you haven't even seen a glimpse of true passion yet
ਨਫ਼ਰਤੀਆਂ ਲਈ ਮਿੱਤਰੋ ਤੋਹਫ਼ਾ ਡਿਪਰੈਸ਼ਨ ਦਾ
napha਼ratIAM laI mittaro tohapha਼A Diparaisa਼na dA

ਕਮਲਿਓ ਹਾਲੇ ਕਿੱਥੇ ਦੇਖਿਆ ਏ ਪੈਸ਼ਨ ਦਾ
kamalio hAle kitthe dekhiA e paisa਼na dA

In a gathering of real men, I say there is no room for a show-off
ਕਮਲਿਓ ਹਾਲੇ ਕਿੱਥੇ ਦੇਖਿਆ ਏ ਪੈਸ਼ਨ ਦਾ
kamalio hAle kitthe dekhiA e paisa਼na dA
What business does a [Nukra: a high-bred white horse] have in a market full of mules?
ਮਰਦਾਂ ਦੀ ਮਹਿਫ਼ਲ ਦੇ ਵਿੱਚ ਮੈਂ ਕਿਹਾ ਕੰਮ ਨਹੀਂ ਫੁਕਰੇ ਦਾ
maradAM dI mahipha਼la de vichcha maiM kihA kaMma nahIM phukare dA
What business does a [Nukra: a high-bred white horse] have in a market full of mules?
ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕੀ ਨੁਕਰੇ ਦਾ
khachcharAM dI maMDI vichcha mittaro kaMma kI nukare dA
I neither listen to anyone's gossip nor do I speak ill of others

In this city of love, [Jattiye: Female of the Jatt community], I live in pure bliss
ਨਾ ਕਿਸੇ ਦੀ ਸੁਣਦੇ ਆਂ ਤੇ ਨਾ ਹੀ ਕਹਿੰਦੇ ਆਂ
nA kise dI suNade AM te nA hI kahiMde AM

ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜ਼ਾਰੇ ਲੈਂਦੇ ਆਂ
isa਼kapure vichcha jaTTIe khUba naja਼Are laiMde AM

I remained a laggard in love, while she was far too clever
ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜ਼ਾਰੇ ਲੈਂਦੇ ਆਂ
isa਼kapure vichcha jaTTIe khUba naja਼Are laiMde AM
The final settlement was reached in the 360-95 [Reference to a specific location or past era]
ਇਸ਼ਕ 'ਚ ਰਿਹਾ ਮੈਂ ਫਾਡੀ ਉਹਦਾ ਬਾਲ਼ਾ ਜੁਗਤੀ ਸੀ
isa਼ka 'cha rihA maiM phADI uhadA bAla਼A jugatI sI
The final settlement was reached in the 360-95 [Reference to a specific location or past era]
ਆਖ਼ਰੀ 360-95 ਦੇ ਵਿੱਚ ਪੁਗਤੀ ਸੀ
Akha਼rI 360-95 de vichcha pugatI sI
[Yours truly: referring to the artist] has no hobby of showing off rifles on social media lives
ਆਖ਼ਰੀ 360-95 ਦੇ ਵਿੱਚ ਪੁਗਤੀ ਸੀ
Akha਼rI 360-95 de vichcha pugatI sI
The world will judge us based on the weight of our life's work, my friend
ਯਾਰਾਂ ਦਾ ਨੀ ਸ਼ੌਕ ਲਾਈਵ ਤੇ ਨਿੱਤ ਰਫ਼ਲਾਈਆਂ ਦਾ
yArAM dA nI sa਼auka lAIva te nitta rapha਼lAIAM dA
[Yours truly: referring to the artist] has no hobby of showing off rifles on social media lives
ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ
dunIAM karU nibe.DA mittarA kaMma kamAIAM dA
The world will judge us based on the weight of our life's work, my friend
ਯਾਰਾਂ ਦਾ ਨੀ ਸ਼ੌਕ ਲਾਈਵ ਤੇ ਨਿੱਤ ਰਫ਼ਲਾਈਆਂ ਦਾ
yArAM dA nI sa਼auka lAIva te nitta rapha਼lAIAM dA
The dishonest [Beiman: self-reference to Babbu Maan's pen name/persona] was zero yesterday and remains zero today
ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ
dunIAM karU nibe.DA mittarA kaMma kamAIAM dA
But [Banda Singh Bahadur: iconic Sikh military commander] is my true hero
ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਹੈ
beImAna sI kallha vI ja਼Iro ajja vI ja਼Iro hai
But [Banda Singh Bahadur: iconic Sikh military commander] is my true hero
ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਹੈ
baMdA siMgha bahAdara mittaro merA hIro hai
Look at how many kids on the internet are trying to copy me

I don't understand why they are so afraid to speak the truth
ਦੇਖ ਨੈੱਟ ਤੇ ਕਿੰਨੇ ਬੱਚੇ ਕਾਪੀ ਕਰਦੇ ਨੇ
dekha naiTTa te kiMne bachche kApI karade ne

ਸੱਚ ਕਹਿਣ ਤੋਂ ਸਮਝ ਨਹੀਂ ਆਉਂਦੀ ਕਾਹਤੋਂ ਡਰਦੇ ਨੇ
sachcha kahiNa toM samajha nahIM AuMdI kAhatoM Darade ne

The Mumbai song wasn't sung for surveys or charts
ਸੱਚ ਕਹਿਣ ਤੋਂ ਸਮਝ ਨਹੀਂ ਆਉਂਦੀ ਕਾਹਤੋਂ ਡਰਦੇ ਨੇ
sachcha kahiNa toM samajha nahIM AuMdI kAhatoM Darade ne
With a single slap, the stubborn Punjabi brought the [Cheene: superior breed of pigeon/metaphor for prized possessions] home
ਮੁੰਬਈ ਗੀਤ ਸਰਵੇ ਵਿੱਚੋਂ ਨਿੱਕਲੇ ਐਵੇਂ ਨਹੀਂ ਗਾਇਆ
muMbaI gIta sarave vichchoM nikkale aiveM nahIM gAiA
With a single slap, the stubborn Punjabi brought the [Cheene: superior breed of pigeon/metaphor for prized possessions] home
ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਇਆ
thappa.Da mAra ke a.Daba paMjAbI chIne chukka liAiA