Raatan De Rahi
by Babbu Maan
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਕੁਆਰੀ ਏ
ikka pI.Da muhabbata dI, ikka hija਼ra kuArI e
One is the ache of love, another is this untouched pang of separation [Hijar: the painful state of being away from one's beloved]
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਨਾ ਆਸਾਂ ਮੁੱਕਦੀਆਂ ਨੇ, ਨਾ ਰਸਤੇ ਮੁੱਕਦੇ ਨੇ
nA AsAM mukkadIAM ne, nA rasate mukkade ne
Neither do these hopes perish, nor do these paths ever end
ਨਾ ਨਬਜ਼ਾਂ ਰੁਕਦੀਆਂ ਨੇ, ਨਾ ਸੱਜਣ ਢੁੱਕਦੇ ਨੇ
nA nabaja਼AM rukadIAM ne, nA sajjaNa Dhukkade ne
Neither do these pulses stop, nor does my soulmate [Sajjan: beloved/soulmate] ever draw near
ਨਾ ਆਸਾਂ ਮੁੱਕਦੀਆਂ ਨੇ, ਨਾ ਰਸਤੇ ਮੁੱਕਦੇ ਨੇ
nA AsAM mukkadIAM ne, nA rasate mukkade ne
Neither do these hopes perish, nor do these paths ever end
ਨਾ ਨਬਜ਼ਾਂ ਰੁਕਦੀਆਂ ਨੇ, ਨਾ ਸੱਜਣ ਢੁੱਕਦੇ ਨੇ
nA nabaja਼AM rukadIAM ne, nA sajjaNa Dhukkade ne
Neither do these pulses stop, nor does my soulmate ever draw near
ਕਦ ਹੋਵੂ ਮੇਲ ਸੱਜਣਾ, ਹਰ ਸੱਧਰ ਕੁਆਰੀ ਏ
kada hovU mela sajjaNA, hara saddhara kuArI e
When shall we meet, my darling? Every desire of mine remains unfulfilled
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਕੁਆਰੀ ਏ
ikka pI.Da muhabbata dI, ikka hija਼ra kuArI e
One is the ache of love, another is this untouched pang of separation
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਕਿੱਥੋਂ ਮੈਂ ਤੋੜ ਲੱਭਾਂ, ਤੇਰੀ ਓਸ ਹੱਸੀ ਦਾ
kitthoM maiM to.Da labbhAM, terI osa hassI dA
Where shall I find an antidote to that enchanting smile of yours?
ਤੇਰਾ ਇਸ਼ਕ ਮਸ਼ੂਕਾ ਵੇ, ਗੇੜ ਚੌਰਾਸੀ ਦਾ
terA isa਼ka masa਼UkA ve, ge.Da chaurAsI dA
This love for you, my sweetheart, feels like the endless cycle of rebirth [Gair Chaurasi: the cycle of 8.4 million reincarnations in Indian philosophy]
ਕਿੱਥੋਂ ਮੈਂ ਤੋੜ ਲੱਭਾਂ, ਤੇਰੀ ਓਸ ਹੱਸੀ ਦਾ
kitthoM maiM to.Da labbhAM, terI osa hassI dA
Where shall I find an antidote to that enchanting smile of yours?
ਤੇਰਾ ਇਸ਼ਕ ਮਸ਼ੂਕਾ ਵੇ, ਗੇੜ ਚੌਰਾਸੀ ਦਾ
terA isa਼ka masa਼UkA ve, ge.Da chaurAsI dA
This love for you, my sweetheart, feels like the endless cycle of rebirth
ਕੋਠੇ 'ਤੇ ਨਹੀਂ ਜਾਂਦਾ, ਜਿੰਦ ਤੈਥੋਂ ਵਾਰੀ ਏ
koThe 'te nahIM jAMdA, jiMda taithoM vArI e
I cannot bear to even step on my roof, for I have sacrificed my very life for you
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਕੁਆਰੀ ਏ
ikka pI.Da muhabbata dI, ikka hija਼ra kuArI e
One is the ache of love, another is this untouched pang of separation
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਮੈਂ ਸਦਾ ਦੁਆ ਕਰਦਾ, ਤੇਰੀ ਉੱਚੀ ਸ਼ਾਨ ਲਈ
maiM sadA duA karadA, terI uchchI sa਼Ana laI
I always offer prayers for your lofty dignity and grace
ਉਸ ਮੋੜ 'ਤੇ ਆ ਜਾ ਤੂੰ, ਇੱਕ ਵਾਰੀ ਮਾਨ ਲਈ
usa mo.Da 'te A jA tUM, ikka vArI mAna laI
Just come to that crossroad once, for the sake of Maan [Self-reference to the artist/lyricist Babbu Maan]
ਮੈਂ ਸਦਾ ਦੁਆ ਕਰਦਾ, ਤੇਰੀ ਉੱਚੀ ਸ਼ਾਨ ਲਈ
maiM sadA duA karadA, terI uchchI sa਼Ana laI
I always offer prayers for your lofty dignity and grace
ਉਸ ਮੋੜ 'ਤੇ ਆ ਜਾ ਤੂੰ, ਇੱਕ ਵਾਰੀ ਮਾਨ ਲਈ
usa mo.Da 'te A jA tUM, ikka vArI mAna laI
Just come to that crossroad once, for the sake of Maan
ਮੈਂ ਬਦਲੀ ਕਾਲੀ ਵੇ, ਤੇਰੀ ਚੰਨ ਦੀ ਸਵਾਰੀ ਏ
maiM badalI kAlI ve, terI chaMna dI savArI e
I am like a dark cloud, while you ride upon the moon itself
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ
ikka pI.Da muhabbata dI
One is the ache of love
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਕੁਆਰੀ ਏ
ikka pI.Da muhabbata dI, ikka hija਼ra kuArI e
One is the ache of love, another is this untouched pang of separation
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਰਾਤਾਂ ਦੇ ਰਾਹੀ ਹੋ, ਸੜਕਾਂ ਨਾਲ ਯਾਰੀ ਏ
rAtAM de rAhI ho, sa.DakAM nAla yArI e
Wanderers of the nights we are, bonded in friendship with these roads
ਸੜਕਾਂ ਨਾਲ ਯਾਰੀ ਏ
sa.DakAM nAla yArI e
Bonded in friendship with these roads
ਸੜਕਾਂ ਨਾਲ ਯਾਰੀ ਏ
sa.DakAM nAla yArI e
Bonded in friendship with these roads