Rally 2
by Babbu Maan
ਬਾਪੂ ਤੂੰ ਲਾ ਜਾ ਕੇ ਧਰਨਾ
bApU tUM lA jA ke dharanA
Father, you go and start the [Dharna: a sit-in protest or strike]

ਆ ਗਏ ਦਿਨ ਵੋਟਾਂ ਦੇ ਨੇੜੇ
A gae dina voTAM de ne.De
The election days have drawn near
ਹੋ ਗਏ ਸ਼ੁਰੂ ਸਿਆਸੀ ਗੇੜੇ
ho gae sa਼urU siAsI ge.De
The political rounds have begun
ਇਸ ਸਿਆਸੀ ਕੁੰਡਲੀ ਵਿਚ ਮਿੱਤਰੋ ਟੀਕਾ ਠੋਣਾ ਏ
isa siAsI kuMDalI vicha mittaro TIkA ThoNA e
In this political mess, [Mitro: friends/brothers], we have to inject some sense
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਅੱਧੇ ਪਿੰਡ ਨਾਲ ਹੈ ਖੜਕੀ
addhe piMDa nAla hai kha.DakI
I’m at loggerheads with half the village
ਕੱਲ੍ਹਾ ਕੱਲ੍ਹਾ ਜਾਂਦਾ ਹੜਕੀ
kallhA kallhA jAMdA ha.DakI
Every single person is full of arrogance
ਅੱਧੇ ਪਿੰਡ ਨਾਲ ਹੈ ਖੜਕੀ
addhe piMDa nAla hai kha.DakI
I’m at loggerheads with half the village
ਕੱਲ੍ਹਾ ਕੱਲ੍ਹਾ ਜਾਂਦਾ ਹੜਕੀ
kallhA kallhA jAMdA ha.DakI
Every single person is full of arrogance
ਓਏ ਲੋੜੋਂ ਜ਼ਿਆਦਾ ਹੁੜਕੀ ਜੀ ਕਰਦਾ ਨਿੱਕਾ ਮੋਟਾ ਟੇਢਾ ਲਾਣਾ ਏ
oe lo.DoM ja਼iAdA hu.DakI jI karadA nikkA moTA TeDhA lANA e
O, there is too much restlessness, I feel like causing a little mischief
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਮੁੱਦੇ ਕੱਢਣੇ ਫੇਰ ਪੁਰਾਣੇ
mudde kaDDhaNe phera purANe
Old issues will be dug up again
ਵੰਡਣੇ ਗੱਪਾਂ ਦੇ ਵਖਾਣੇ
vaMDaNe gappAM de vakhANe
Sermons of lies will be distributed
ਮੁੱਦੇ ਕੱਢਣੇ ਫੇਰ ਪੁਰਾਣੇ
mudde kaDDhaNe phera purANe
Old issues will be dug up again
ਵੰਡਣੇ ਗੱਪਾਂ ਦੇ ਵਖਾਣੇ
vaMDaNe gappAM de vakhANe
Sermons of lies will be distributed
ਇਹ ਨੀ ਕਦੇ ਸੁਲਝਣਾ ਤਾਣਾ
iha nI kade sulajhaNA tANA
This tangled web will never be solved
ਇਹ ਨੀ ਕਦੇ ਸੁਲਝਣਾ ਮਿੱਤਰੋ ਇਹ ਤਾਂ ਉਲਝਿਆ ਤਾਣਾ ਏ
iha nI kade sulajhaNA mittaro iha tAM ulajhiA tANA e
This will never be solved, [Mitro: friends], it is a hopelessly tangled web
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਆਪਸ ਦੇ ਵਿਚ ਇੰਨੇ ਪਾਟੇ
Apasa de vicha iMne pATe
They are so divided amongst themselves
ਵੱਢੀ ਜਾਂਦੇ ਮਿੱਤਰੋ ਚਾਟੇ
vaDDhI jAMde mittaro chATe
They keep striking blows at each other, [Mitro: friends]
ਆਪਸ ਦੇ ਵਿਚ ਇੰਨੇ ਪਾਟੇ
Apasa de vicha iMne pATe
They are so divided amongst themselves
ਵੱਢੀ ਜਾਂਦੇ ਮਿੱਤਰੋ ਚਾਟੇ
vaDDhI jAMde mittaro chATe
They keep striking blows at each other, [Mitro: friends]
ਆਏ ਸਦੀਆਂ ਤੋਂ ਲੜਾਉਂਦੇ
Ae sadIAM toM la.DAuMde
They have been making people fight for centuries
ਆਏ ਸਦੀਆਂ ਤੋਂ ਲੜਾਉਂਦੇ ਪਾਇਆ ਧਰਮ ਦਾ ਵਾਣਾ ਏ
Ae sadIAM toM la.DAuMde pAiA dharama dA vANA e
They have been making people fight for centuries, wearing the cloak of religion
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਰਾਤੀਂ ਦਾਰੂ ਪੀ ਕੇ ਬੁੱਕਦੇ
rAtIM dArU pI ke bukkade
At night, they roar under the influence of alcohol
ਤੜਕੇ ਮੰਦਰ ਮਸਜਿਦ ਢੁੱਕਦੇ
ta.Dake maMdara masajida Dhukkade
By dawn, they are bowing at temples and mosques
ਰਾਤੀਂ ਦਾਰੂ ਪੀ ਕੇ ਬੁੱਕਦੇ
rAtIM dArU pI ke bukkade
At night, they roar under the influence of alcohol
ਤੜਕੇ ਮੰਦਰ ਮਸਜਿਦ ਢੁੱਕਦੇ
ta.Dake maMdara masajida Dhukkade
By dawn, they are bowing at temples and mosques
ਇਹ ਤਾਂ ਰੱਬ ਨੂੰ ਚਾਰਦੇ ਫਿਰਦੇ
iha tAM rabba nUM chArade phirade
They are out here trying to outsmart God Himself
ਇਹ ਤਾਂ ਰੱਬ ਨੂੰ ਚਾਰਦੇ ਫਿਰਦੇ ਖ਼ਬਰੇ ਕਿਹੜਾ ਦਾਣਾ ਏ
iha tAM rabba nUM chArade phirade kha਼bare kiha.DA dANA e
They are out here trying to outsmart God Himself, heaven knows what they’re plotting
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਮਿੱਤਰੋ ਦੇਸ਼ ਤੋਂ ਰਹਿ ਗਿਆ ਸੂਬਾ
mittaro desa਼ toM rahi giA sUbA
[Mitro: friends], the country has been reduced to just a state
ਚੰਦੜ ਵਿਆਹ ਕੇ ਲੈ ਗਏ ਮਹਿਬੂਬਾ
chaMda.Da viAha ke lai gae mahibUbA
The rivals have married away our beloved (referring to the land/rights)
ਮਿੱਤਰੋ ਦੇਸ਼ ਤੋਂ ਰਹਿ ਗਿਆ ਸੂਬਾ
mittaro desa਼ toM rahi giA sUbA
[Mitro: friends], the country has been reduced to just a state
ਚੰਦੜ ਵਿਆਹ ਕੇ ਲੈ ਗਏ ਮਹਿਬੂਬਾ
chaMda.Da viAha ke lai gae mahibUbA
The rivals have married away our beloved
ਵਿਹਲੇ ਟੈਮ ਸੁਣਾਊ ਕਿੱਸਾ
vihale Taima suNAU kissA
I’ll tell you the whole tale when I’m free
ਵਿਹਲੇ ਟੈਮ ਸੁਣਾਊ ਕਿੱਸਾ ਇਹ ਧਾਰੋ ਪੁਰਾਣਾ ਏ
vihale Taima suNAU kissA iha dhAro purANA e
I’ll tell you the whole tale when I’m free, this is an old legend
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਅੱਜ ਕੱਲ ਇੱਕ ਦੋ ਦਿਨ ਦੇ ਮਿੱਤਰ
ajja kalla ikka do dina de mittara
Nowadays, friends only last a day or two
ਹਫ਼ਤੇ ਪਿੱਛੋਂ ਛਿੱਤਰੋ ਛਿੱਤਰ
hapha਼te pichChoM Chittaro Chittara
After a week, they are at each other's throats with shoes

ਹਾਲ ਧੀਆਂ ਪੰਜਾਬ ਦੀ ਹੋ ਗਈ
hAla dhIAM paMjAba dI ho gaI
Such has become the state of Punjab’s daughters
ਹਾਲ ਧੀਆਂ ਪੰਜਾਬ ਦੀ ਹੋ ਗਈ ਹਰ ਸਿਆਣਾ ਵੀ ਨਿਆਣਾ ਏ
hAla dhIAM paMjAba dI ho gaI hara siANA vI niANA e
Such has become the state of Punjab’s daughters, even the wise act like children
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਬੇਈਮਾਨ ਦੇ ਸ਼ੌਕੀ ਅਵੱਲੇ
beImAna de sa਼aukI avalle
[Beiman: the dishonest one; self-reference to Babbu Maan’s pen name] has peculiar tastes
ਨੋਟ ਉਡਾਉਂਦਾ ਭਰੇ ਨਾ ਗੱਲੇ
noTa uDAuMdA bhare nA galle
He scatters money away but doesn't fill his own coffers
ਬੇਈਮਾਨ ਦੇ ਸ਼ੌਕੀ ਅਵੱਲੇ
beImAna de sa਼aukI avalle
[Beiman: self-reference to the lyricist] has peculiar tastes
ਨੋਟ ਉਡਾਉਂਦਾ ਭਰੇ ਨਾ ਗੱਲੇ
noTa uDAuMdA bhare nA galle
He scatters money away but doesn't fill his own coffers
ਭੁੱਖ ਹੈ ਦੋ ਰੋਟੀਆਂ ਦੀ ਮਿੱਤਰੋ
bhukkha hai do roTIAM dI mittaro
The hunger is only for two pieces of bread, [Mitro: friends]
ਭੁੱਖ ਹੈ ਦੋ ਰੋਟੀਆਂ ਦੀ ਮਿੱਤਰੋ ਮਿੱਸੀ ਤੇ ਅਚਾਰ ਹੀ ਖਾਣਾ ਏ
bhukkha hai do roTIAM dI mittaro missI te achAra hI khANA e
The hunger is only for two pieces of bread, just coarse bread and pickles will do
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਪੰਜਾਬੀ ਕਿਹੜੇ ਚੱਕਰ ਵਿਚ ਪੈ ਗਿਆ
paMjAbI kiha.De chakkara vicha pai giA
What kind of mess has the Punjabi man fallen into?
ਟਿੱਕ ਟੌਕ ਦੇ ਜੋਗਾ ਹੀ ਰਹਿ ਗਿਆ
Tikka Tauka de jogA hI rahi giA
He’s been reduced to nothing but TikTok videos

ਲਾਈਵ ਤੇ ਨਿੱਤ ਲੜਾਈਆਂ ਮਿੱਤਰੋ
lAIva te nitta la.DAIAM mittaro
Fighting every day on "Live" streams, [Mitro: friends]
ਲਾਈਵ ਤੇ ਨਿੱਤ ਲੜਾਈਆਂ ਮਿੱਤਰੋ ਕਰਦਾ ਕੁੱਲ ਘਰਾਣਾ ਏ
lAIva te nitta la.DAIAM mittaro karadA kulla gharANA e
The whole family is busy fighting on "Live" streams
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਪੋਸਟਾਂ ਪਾਉਂਦਾ ਗੱਭਰੂ ਜਾਨੀ
posaTAM pAuMdA gabbharU jAnI
[Jaani: a young man; also a self-reference to the persona] keeps posting
ਹੁੰਦੀ ਡੀਪੀ ਉੱਤੇ ਜਨਾਨੀ
huMdI DIpI utte janAnI
While the profile picture is of some woman
ਪੋਸਟਾਂ ਪਾਉਂਦਾ ਗੱਭਰੂ ਜਾਨੀ
posaTAM pAuMdA gabbharU jAnI
[Jaani: young man] keeps posting
ਹੁੰਦੀ ਡੀਪੀ ਉੱਤੇ ਜਨਾਨੀ
huMdI DIpI utte janAnI
While the profile picture is of some woman
ਹਰ ਕੋਈ ਚਾਲ ਖੇਲੇ ਸ਼ਤਰੰਜ ਦੀ
hara koI chAla khele sa਼taraMja dI
Everyone is playing a move in this game of chess
ਹਰ ਕੋਈ ਚਾਲ ਖੇਲੇ ਸ਼ਤਰੰਜ ਦੀ ਕੀ ਰਾਜਾ ਕੀ ਰਾਣਾ ਏ
hara koI chAla khele sa਼taraMja dI kI rAjA kI rANA e
Everyone is playing a move in this game of chess, whether King or commoner
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਮਾਰ ਗਿਆ ਦੁਨੀਆ ਨੂੰ ਕੋਰੋਨਾ
mAra giA dunIA nUM koronA
Corona has struck the whole world down
ਹੁਣ ਨੀ ਵਿਕਣੀ ਕਣਕ ਤੇ ਝੋਨਾ
huNa nI vikaNI kaNaka te jhonA
Now neither wheat nor [Jona: paddy/rice crop] will sell
ਮਾਰ ਗਿਆ ਦੁਨੀਆ ਨੂੰ ਕੋਰੋਨਾ
mAra giA dunIA nUM koronA
Corona has struck the whole world down
ਹੁਣ ਨੀ ਵਿਕਣੀ ਕਣਕ ਤੇ ਝੋਨਾ
huNa nI vikaNI kaNaka te jhonA
Now neither wheat nor [Jona: paddy/rice crop] will sell
ਮੇਰੇ ਪਾ ਦਾ ਦਰਦੀਏ ਮਿੱਤਰੋ
mere pA dA daradIe mittaro
O sympathizer of my rhythm and verse, [Mitro: friends]
ਮੇਰੇ ਪਾ ਦਾ ਦਰਦੀਏ ਮਿੱਤਰੋ ਤੂੰ ਅੱਡੇ ਪਾ ਦਾ ਗਾਣਾ ਏ
mere pA dA daradIe mittaro tUM aDDe pA dA gANA e
O sympathizer of my rhythm, you have started a song of a different beat
ਬਾਪੂ
bApU
Father
ਓਏ ਬਾਪੂ
oe bApU
O Father
ਓ ਬਾਪੂ ਤੂੰ ਜਾ ਲਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
o bApU tUM jA lA ke dharanA maiM railI te jANA e
O Father, you go and protest, I have to go to the political rally
ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ
bApU tUM lA jA ke dharanA maiM railI te jANA e
Father, you go and protest, I have to go to the political rally
ਉਸ ਨੇ ਉਫ਼ ਕਹਿ ਕੇ
usa ne upha਼ kahi ke
With a soft sigh...
ਉਸ ਨੇ ਉਫ਼ ਕਹਿ ਕੇ ਲਈ ਅੰਗੜਾਈ
usa ne upha਼ kahi ke laI aMga.DAI
With a soft sigh, she stretched her arms
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
And I couldn't sleep the entire night
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
And I couldn't sleep the entire night
ਉਸ ਨੇ ਉਫ਼ ਕਹਿ ਕੇ
usa ne upha਼ kahi ke
With a soft sigh...
ਬਾਰੀ ਮੇਂ ਆ ਕੇ ਜ਼ੁਲਫ਼ੇਂ ਹਿਲਾ ਕੇ
bArI meM A ke ja਼ulapha਼eM hilA ke
Coming to the window, swaying her tresses
ਗ਼ਾਇਬ ਹੋ ਜਾਏ ਜਲਵਾ ਦਿਖਾ ਕੇ
ga਼Aiba ho jAe jalavA dikhA ke
Showing a glimpse of her beauty and then vanishing

ਉਸ ਨੇ ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
usa ne hamako sArI rAta nIMda nahIM AI
Because of her, I couldn't sleep the entire night
ਉਸ ਨੇ ਅੱਖ ਦਬਾਈ
usa ne akkha dabAI
She winked her eye
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
And I couldn't sleep the entire night
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
And I couldn't sleep the entire night
ਉਸ ਨੇ ਉਫ਼ ਕਹਿ ਕੇ
usa ne upha਼ kahi ke
With a soft sigh...
ਤੇਰੀ ਜਵਾਨੀ ਜੈਸੇ ਸੁਨਾਮੀ
terI javAnI jaise sunAmI
Your youth is like a tsunami
ਉਮਰ ਭਰ ਮੈਂ ਤੋ ਕਰ ਲੂੰ ਗ਼ੁਲਾਮੀ
umara bhara maiM to kara lUM ga਼ulAmI
I could remain your slave for a lifetime
ਤੇਰੀ ਜਵਾਨੀ ਜੈਸੇ ਸੁਨਾਮੀ
terI javAnI jaise sunAmI
Your youth is like a tsunami
ਉਮਰ ਭਰ ਮੈਂ ਤੋ ਕਰ ਲੂੰ ਗ਼ੁਲਾਮੀ
umara bhara maiM to kara lUM ga਼ulAmI
I could remain your slave for a lifetime
ਤੇਰੇ ਜੋਬਨ ਨੇ
tere jobana ne
Your blossoming beauty...
ਤੇਰੇ ਜੋਬਨ ਨੇ ਜਿੰਦ ਤੜਪਾਈ
tere jobana ne jiMda ta.DapAI
Your blossoming beauty has made my soul ache
ਹਮਕੋ ਤੁਮਕੋ ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako tumako hamako sArI rAta nIMda nahIM AI
For me, for you, I couldn't sleep the entire night
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
And I couldn't sleep the entire night
ਉਸ ਨੇ ਉਫ਼ ਕਹਿ ਕੇ
usa ne upha਼ kahi ke
With a soft sigh...
ਤੇਰੀ ਅਦਾ ਸ਼ਰਾਬੀ ਖੜਾ ਫ਼ਰਿਆਦੀ
terI adA sa਼rAbI kha.DA pha਼riAdI
Your style is intoxicating, your petitioner stands waiting
ਦੇ ਦੇ ਦਿਲ ਬੱਲੀਏ ਮੈਂ ਜੱਟ ਪੰਜਾਬੀ
de de dila ballIe maiM jaTTa paMjAbI
Give me your heart, [Ballyie: beautiful girl], I am a [Jatt: land-owning agricultural community] of Punjab

ਤੁਮਕੋ ਕੈਸੇ ਆਈ
tumako kaise AI
How did you manage to sleep?
ਤੁਮਕੋ ਕੈਸੇ ਆਈ ਦੱਸ ਹਰਜਾਈ
tumako kaise AI dassa harajAI
How did you manage to sleep, tell me you unfaithful one
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
While I couldn't sleep the entire night
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
And I couldn't sleep the entire night
ਉਸ ਨੇ ਉਫ਼ ਕਹਿ ਕੇ
usa ne upha਼ kahi ke
With a soft sigh...
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
I couldn't sleep the entire night
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
I couldn't sleep the entire night
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ
hamako sArI rAta nIMda nahIM AI
I couldn't sleep the entire night
ਨੀਂਦ ਨਹੀਂ ਆਈ
nIMda nahIM AI
No sleep came to me