Saaun Di Jhadi

by Babbu Maan

ਸਾਉਣ ਦੀ ਝੜੀ ਨੀ ਲੱਗੀ ਸਾਉਣ ਦੀ ਝੜੀ
sAuNa dI jha.DI nI laggI sAuNa dI jha.DI
The monsoon rains have started falling, oh [Ni: a gender-specific vocative used to address a woman directly], the monsoon rains have begun
ਮੈਂ ਵੀ ਖੜ੍ਹਾ ਕੋਠੇ ਤੂੰ ਵੀ ਛੱਤ ਤੇ ਚੜ੍ਹੀ
maiM vI kha.DhA koThe tUM vI Chatta te cha.DhI
I am standing on the terrace, and you have climbed up to your roof too

ਮੇਰੇ ਦਿਲ ਵਿਚ ਆਇਆ ਇਕ ਖ਼ਿਆਲ ਦੱਸਣੇ ਨੂੰ ਜੀ ਕਰਦਾ
mere dila vicha AiA ika kha਼iAla dassaNe nUM jI karadA
A thought has entered my heart that I simply must tell you
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ
sAuNa dI jha.DI de vicha tere nAla nachchaNe nUM
In this steady monsoon downpour, my heart longs to dance with you
ਜੀ ਕਰਦਾ
jI karadA
My soul craves it

ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
sAuNa dI jha.DI de vicha tere nAla nachchaNe nUM jI karadA
In this steady monsoon downpour, my heart longs to dance with you, my soul craves it

ਲੈ ਕੇ ਅੰਗੜਾਈ ਜ਼ਰਾ ਜ਼ੁਲਫ਼ਾਂ ਖਿਲਾਰ ਦੇ
lai ke aMga.DAI ja਼rA ja਼ulapha਼AM khilAra de
Stretch your arms elegantly and let your tresses flow wild
ਨੱਚ ਨੱਚ ਗੇੜਾ ਜ਼ਰਾ ਸੁਰਮੇ ਸ਼ਿੰਗਾਰ ਦੇ
nachcha nachcha ge.DA ja਼rA surame sa਼iMgAra de
Dance and whirl around, adorned with the beauty of your kohl-lined eyes

ਬਾਈ ਗੌਡ ਮੈਂ ਵੀ ਅੱਜ ਹੋਈ ਜਾਵਾਂ ਬੋਰ
bAI gauDa maiM vI ajja hoI jAvAM bora
By God, even I am starting to feel bored today
ਤੇਰੇ ਮੇਰੇ ਬਿਨਾਂ ਕੋਈ ਹੋਵੇ ਨਾ ਨੀ ਹੋਰ
tere mere binAM koI hove nA nI hora
I wish there was no one else here besides you and me

ਹੱਦਾਂ ਸਾਰੀਆਂ ਜਵਾਨੀ ਦੀਆਂ ਟੱਪਣੇ ਨੂੰ ਅੱਜ ਮੇਰਾ ਜੀ ਕਰਦਾ
haddAM sArIAM javAnI dIAM TappaNe nUM ajja merA jI karadA
Today my heart longs to cross every boundary of youthful passion
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ
sAuNa dI jha.DI de vicha tere nAla nachchaNe nUM
In this steady monsoon downpour, my heart longs to dance with you
ਜੀ ਕਰਦਾ
jI karadA
My soul craves it
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
sAuNa dI jha.DI de vicha tere nAla nachchaNe nUM jI karadA
In this steady monsoon downpour, my heart longs to dance with you, my soul craves it
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
sAuNa dI jha.DI de vicha tere nAla nachchaNe nUM jI karadA
In this steady monsoon downpour, my heart longs to dance with you, my soul craves it
ਮਾਰ ਮਾਰ ਤਾੜੀਆਂ ਉਡਾ ਦੇ ਖੇਤੋਂ ਬਗਲੇ
mAra mAra tA.DIAM uDA de khetoM bagale
Clap your hands loudly and scare the herons away from the fields
ਇਨ੍ਹਾਂ ਦੀ ਧਮਕ ਨਾਲ ਟੁੱਟ ਜਾਣ ਜੰਗਲੇ
inhAM dI dhamaka nAla TuTTa jANa jaMgale
Let the vibrations of our dance break down the metal fences

ਟਿਪ ਟਿਪ ਟੀਨਾਂ ਉੱਤੇ ਪੈਂਦੀ ਬਰਸਾਤ
Tipa Tipa TInAM utte paiMdI barasAta
Pitter-patter, the rain falls upon the tin roof
ਛਿੜਦਾ ਏ ਰਾਗ ਮਲ੍ਹਾਰ ਦਾ ਅਲਾਪ
Chi.DadA e rAga malhAra dA alApa
It sounds like the beginning of [Raag Malhar: a traditional musical melody associated with the rain]

ਸਹੁੰ ਰੱਬ ਦੀ ਤੇਰੀ ਨਸ ਨਸ ਵਿਚ ਵੱਸਣੇ ਨੂੰ ਜੀ ਕਰਦਾ
sahuM rabba dI terI nasa nasa vicha vassaNe nUM jI karadA
I swear by God, my heart longs to live within every fiber of your being
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ
sAuNa dI jha.DI de vicha tere nAla nachchaNe nUM
In this steady monsoon downpour, my heart longs to dance with you
ਜੀ ਕਰਦਾ
jI karadA
My soul craves it
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
sAuNa dI jha.DI de vicha tere nAla nachchaNe nUM jI karadA
In this steady monsoon downpour, my heart longs to dance with you, my soul craves it
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
sAuNa dI jha.DI de vicha tere nAla nachchaNe nUM jI karadA
In this steady monsoon downpour, my heart longs to dance with you, my soul craves it
ਨੱਚ ਨੱਚ ਸੋਹਣੀਏ ਲਿਆ ਦਈਏ ਹਨੇਰੀਆਂ
nachcha nachcha sohaNIe liA daIe hanerIAM
Dance, dance my beautiful girl, let’s stir up a storm
ਚੰਦ ਤੱਕ ਗੱਲਾਂ ਹੋਣ ਤੇਰੀਆਂ ਤੇ ਮੇਰੀਆਂ
chaMda takka gallAM hoNa terIAM te merIAM
Let our love be the talk of the town, reaching even the moon

ਤੂੰ ਮੁਮਤਾਜ਼ ਮੈਂ ਹਾਂ ਤੇਰਾ ਸ਼ਾਹਜਹਾਂ
tUM mumatAja਼ maiM hAM terA sa਼AhajahAM
You are my Mumtaz, and I am your Shah Jahan
ਤਾਜ ਬਣਾ ਦੂੰ ਸਾਰੀ ਪੈਲੀ ਵੇਚ ਮਾਨ
tAja baNA dUM sArI pailI vecha mAna
[Maan: Self-reference to the artist Babbu Maan] will sell all his farmland to build a Taj Mahal for you

ਤੈਨੂੰ ਲੈ ਕੇ ਕਿਤੇ ਦੁਨੀਆਂ ਤੋਂ ਦੂਰ ਨੱਸਣੇ ਨੂੰ ਜੀ ਕਰਦਾ
tainUM lai ke kite dunIAM toM dUra nassaNe nUM jI karadA
My heart longs to take you and run far away from this world
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ
sAuNa dI jha.DI de vicha tere nAla nachchaNe nUM
In this steady monsoon downpour, my heart longs to dance with you
ਜੀ ਕਰਦਾ
jI karadA
My soul craves it
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
sAuNa dI jha.DI de vicha tere nAla nachchaNe nUM jI karadA
In this steady monsoon downpour, my heart longs to dance with you, my soul craves it
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
sAuNa dI jha.DI de vicha tere nAla nachchaNe nUM jI karadA
In this steady monsoon downpour, my heart longs to dance with you, my soul craves it

Share

More by Babbu Maan

View all songs →