Sada Kiye

by Babbu Maanft Sunidhi Chauhan

ਸਾਡਾ ਕੀ ਐ
sADA kI ai
What do I matter?
ਸਾਡਾ ਕੀ ਐ
sADA kI ai
What do I matter?
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away

ਛੱਜ 'ਚ ਪਾ ਕੇ ਸੱਧਰਾਂ ਨੂੰ ਅਸੀਂ ਛੱਟੀ ਜਾਨੇ ਆਂ
Chajja 'cha pA ke saddharAM nUM asIM ChaTTI jAne AM
Placing my yearnings in a [Chhaj: a traditional Punjabi winnowing basket], I’m sifting through my desires

ਮਾਂ ਵਾਸਤਾ ਮਮਤਾ ਦਾ ਮੈਨੂੰ ਅਕਸਰ ਦਿੰਦੀ ਰਹੀ
mAM vAsatA mamatA dA mainUM akasara diMdI rahI
Mother would often plead with me in the name of her maternal love
ਸੱਜਣਾ ਵੇ ਸਾਡੇ ਨੈਣਾਂ ਵਿਚ ਨਾ ਨੀਂਦਰ ਕਦੇ ਵੀ ਪਈ
sajjaNA ve sADe naiNAM vicha nA nIMdara kade vI paI
Oh [Sajjan: beloved], but sleep never found its way into my eyes

ਜੱਗ ਦੀਆਂ ਦਿੱਤੀਆਂ
jagga dIAM dittIAM
For the agonies...
ਜੱਗ ਦੀਆਂ ਦਿੱਤੀਆਂ ਪੀੜਾਂ ਦਾ ਮੁੱਲ ਵੱਟੀ ਜਾਨੇ ਆਂ
jagga dIAM dittIAM pI.DAM dA mulla vaTTI jAne AM
For the agonies given by this world, I’m just reaping the price
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਛੱਜ 'ਚ ਪਾ ਕੇ ਸੱਧਰਾਂ ਨੂੰ ਅਸੀਂ ਛੱਟੀ ਜਾਨੇ ਆਂ
Chajja 'cha pA ke saddharAM nUM asIM ChaTTI jAne AM
Placing my yearnings in a [Chhaj: a traditional Punjabi winnowing basket], I’m sifting through my desires
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਪਿਓ ਵੀ ਅੱਜਕੱਲ੍ਹ ਬੜੀਆਂ ਸੋਸ਼ਲ ਗੱਲਾਂ ਕਰਦਾ ਹੈ
pio vI ajjakallha ba.DIAM sosa਼la gallAM karadA hai
Father, too, speaks of worldly social matters these days
ਉਹ ਵੀ ਆਪਣੇ ਜੱਟਪੁਣੇ ਦੀ ਹਾਮੀ ਭਰਦਾ ਹੈ
uha vI ApaNe jaTTapuNe dI hAmI bharadA hai
Even he proudly asserts his [Jattpune: the pride and traditional ego associated with the Jatt agricultural community]

ਡੰਗਰਾਂ ਵਾਂਗੂੰ
DaMgarAM vAMgUM
Just like the cattle...
ਡੰਗਰਾਂ ਵਾਂਗੂੰ
DaMgarAM vAMgUM
Just like the cattle...
ਡੰਗਰਾਂ ਵਾਂਗੂੰ ਵਕਤ ਦੀ ਖ਼ੁਰਲੀ ਚੱਟੀ ਜਾਨੇ ਆਂ
DaMgarAM vAMgUM vakata dI kha਼uralI chaTTI jAne AM
Just like the cattle, I’m just licking the manger of time
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਛੱਜ 'ਚ ਪਾ ਕੇ ਸੱਧਰਾਂ ਨੂੰ ਅਸੀਂ ਛੱਟੀ ਜਾਨੇ ਆਂ
Chajja 'cha pA ke saddharAM nUM asIM ChaTTI jAne AM
Placing my yearnings in a [Chhaj: a traditional Punjabi winnowing basket], I’m sifting through my desires
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਲੱਖ ਸਹਾਰਾ ਜੋਤਿਸ਼ੀਆਂ ਦਾ ਸੱਜਣਾ ਮੈਂ ਲਿਆ
lakkha sahArA jotisa਼IAM dA sajjaNA maiM liA
I sought thousands of supports from the astrologers, my darling
ਧਾਗਿਆਂ ਲਾਚੀਆਂ ਦੇ ਨਾਲ ਮੈਨੂੰ ਫ਼ਰਕ ਨਾ ਰਤਾ ਪਿਆ
dhAgiAM lAchIAM de nAla mainUM pha਼raka nA ratA piA
But those sacred threads and charmed cardamoms didn't make a bit of difference

ਆਪੇ ਕਰਕੇ
Ape karake
By my own hand...
ਆਪੇ ਕਰਕੇ
Ape karake
By my own hand...
ਆਪੇ ਕਰਕੇ ਧੂਣੇ ਉੱਤੋਂ ਟੱਪੀ ਜਾਨੇ ਆਂ
Ape karake dhUNe uttoM TappI jAne AM
By my own hand, I keep leaping over the ritual fire
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਛੱਜ 'ਚ ਪਾ ਕੇ ਸੱਧਰਾਂ ਨੂੰ ਅਸੀਂ ਛੱਟੀ ਜਾਨੇ ਆਂ
Chajja 'cha pA ke saddharAM nUM asIM ChaTTI jAne AM
Placing my yearnings in a [Chhaj: a traditional Punjabi winnowing basket], I’m sifting through my desires
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away
ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ
sADA kI ai ApAM tAM dina kaTTI jAne AM
What do I matter, I’m just passing my days away

Share

More by Babbu Maan

View all songs →