Safar

by Babbu Maan

ਰੁਮਕਣ ਲੱਗ ਪੈਂਦੀਆਂ ਨੇ ਹਵਾਵਾਂ
rumakaNa lagga paiMdIAM ne havAvAM
The gentle breezes begin to whisper and swirl
ਝੁਕ ਝੁਕ ਕਰਨ ਸਲਾਮ ਫੇਰ ਰਾਹਵਾਂ
jhuka jhuka karana salAma phera rAhavAM
Then the very paths bow down in humble salutation

ਜਦੋਂ ਪਰਦੇਸੀ ਕੋਈ
jadoM paradesI koI
When a [Pardesi: stranger/sojourner from a foreign land]
ਜਦੋਂ ਪਰਦੇਸੀ ਕੋਈ ਬੂਹੇ ਢੁੱਕ ਜਾਂਦਾ ਏ
jadoM paradesI koI bUhe Dhukka jAMdA e
When a [Pardesi: stranger/sojourner] arrives at the doorstep
ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਏ
chaMgA sAthI hove tAM sapha਼ra mukka jAMdA e
If you have a true companion, the journey's burden vanishes

ਵਕਤ ਦੇ ਨਾਲ ਆਪੇ ਵਿਦਾ ਹੁੰਦੀ ਲਾਜ ਵੇ
vakata de nAla Ape vidA huMdI lAja ve
With time, one's shy inhibitions naturally fade away
ਖੌਰੇ ਕਿੱਥੇ ਪੈ ਜਾਵੇ ਸੱਜਣਾ ਲਿਹਾਜ਼ ਵੇ
khaure kitthe pai jAve sajjaNA lihAja਼ ve
Who knows where one might find their [Sajjan: soulmate/beloved]’s kind regard
ਸੱਜਣਾ ਲਿਹਾਜ਼ ਵੇ
sajjaNA lihAja਼ ve
Oh, my [Sajjan: soulmate]’s kind regard
ਵਕਤ ਦੇ ਨਾਲ ਆਪੇ ਵਿਦਾ ਹੁੰਦੀ ਲਾਜ ਵੇ
vakata de nAla Ape vidA huMdI lAja ve
With time, one's shy inhibitions naturally fade away
ਖੌਰੇ ਕਿੱਥੇ ਪੈ ਜਾਵੇ ਸੱਜਣਾ ਲਿਹਾਜ਼ ਵੇ
khaure kitthe pai jAve sajjaNA lihAja਼ ve
Who knows where one might find their [Sajjan: soulmate]’s kind regard
ਸੱਜਣਾ ਲਿਹਾਜ਼ ਵੇ
sajjaNA lihAja਼ ve
Oh, my [Sajjan: soulmate]’s kind regard
ਆਪਣਾ ਜੇ ਰੁੱਠੇ
ApaNA je ruTThe
If your own beloved begins [Roosna: sulking or staying annoyed]
ਆਪਣਾ ਜੇ ਰੁੱਠੇ ਸਾਹ ਸੁੱਕ ਜਾਂਦਾ ਏ
ApaNA je ruTThe sAha sukka jAMdA e
If your own beloved sulks, one's very breath begins to wither
ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਏ
chaMgA sAthI hove tAM sapha਼ra mukka jAMdA e
If you have a true companion, the journey's burden vanishes
ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਏ
chaMgA sAthI hove tAM sapha਼ra mukka jAMdA e
If you have a true companion, the journey's burden vanishes
ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਏ
chaMgA sAthI hove tAM sapha਼ra mukka jAMdA e
If you have a true companion, the journey's burden vanishes
ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਏ
chaMgA sAthI hove tAM sapha਼ra mukka jAMdA e
If you have a true companion, the journey's burden vanishes

Share

More by Babbu Maan

View all songs →