Sahmne Chubare Wali

by Babbu Maan

ਸਾਡੇ ਦਿਲ 'ਤੇ ਨਿਸ਼ਾਨਾ ਵੱਜਿਆ ਠਾਹ ਕਰਕੇ, ਪੈਂਠਾ ਕਰਕੇ
sADe dila 'te nisa਼AnA vajjiA ThAha karake, paiMThA karake
A shot has struck my heart with a loud bang, a direct hit

ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the [Chubara: an upper-floor room or penthouse balcony] opposite me

ਸਾਹਮਣੇ ਚੁਬਾਰੇ ਵਾਲੀ, ਸਾਹਮਣੇ ਬਈ ਸਾਹਮਣੇ
sAhamaNe chubAre vAlI, sAhamaNe baI sAhamaNe
The one in the balcony across, right there in front of me
ਮੇਲੇ ਨੂੰ ਚੱਲੀਏ ਹਾਣਦਣੇ ਨੀ ਹਾਣਦਣੇ
mele nUM challIe hANadaNe nI hANadaNe
Let’s head to the fair, oh [Haandne: soulmate/partner of the same age], [Ni: a gender-specific vocative used to address a woman directly]
ਚੂੜੀਆਂ ਚੜ੍ਹਾ ਦੂੰ ਤੈਨੂੰ, ਗੋਖੜੂ ਵੀ ਦੁਆ ਦੂੰ, ਜੁੱਤੀ ਲੈ ਦੂੰ ਤੈਨੂੰ ਤੀਲੇਦਾਰ ਕਾਲੀ
chU.DIAM cha.DhA dUM tainUM, gokha.DU vI duA dUM, juttI lai dUM tainUM tIledAra kAlI
I’ll get you bangles, I’ll buy you [Gokharu: traditional heavy gold bracelets with serrated edges], and black shoes embroidered with golden wire
ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the balcony opposite me

ਹੱਸਦੀ ਤਾਂ ਦਿੱਲੀ 'ਤੇ ਲਾਹੌਰ ਹਿਲਦਾ, ਮਸਲਾ ਇਹ ਬਣ ਗਿਆ ਕਾਰਗਿਲ ਦਾ
hassadI tAM dillI 'te lAhaura hiladA, masalA iha baNa giA kAragila dA
When she laughs, Delhi and Lahore tremble; this has become a conflict as intense as [Kargil: referencing the 1999 border war]

ਲੁੱਟ ਲੈ ਨੀ ਆਜਾ ਮੌਜਾਂ, ਬੈਠੀਆਂ ਤਿਆਰ ਫ਼ੌਜਾਂ, ਮੋਢੇ ਉੱਤੇ ਰੱਖ ਕੇ ਦੁਨਾਲੀ
luTTa lai nI AjA maujAM, baiThIAM tiAra pha਼aujAM, moDhe utte rakkha ke dunAlI
Come and enjoy these moments, the armies are sitting ready, with [Dunali: a double-barreled shotgun] resting on their shoulders
ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the balcony opposite me
ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the balcony opposite me
ਮਾਰ ਗਏ ਮੁੰਡਿਆਂ ਨੂੰ ਰੰਗ ਮਿਲਕੀ, ਕਤਲ ਕਰਾਉਣਗੇ ਨੀ ਵਾਲ ਸਿਲਕੀ
mAra gae muMDiAM nUM raMga milakI, katala karAuNage nI vAla silakI
Your milky complexion has been the death of the boys, and your silky hair will surely cause a murder

ਅੱਖ ਮਟੱਕੇ ਲਾਉਂਦੀ, ਫੇਰ ਕਾਹਤੋਂ ਸ਼ਰਮਾਉਂਦੀ, ਕੋਠੇ 'ਤੇ ਵਜਾਉਂਦੀ ਚੜ੍ਹ ਤਾੜੀ
akkha maTakke lAuMdI, phera kAhatoM sa਼ramAuMdI, koThe 'te vajAuMdI cha.Dha tA.DI
You engage in [Ankh Matakka: flirtatious eye-play], so why do you act shy now, clapping your hands up on the roof?
ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the balcony opposite me
ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the balcony opposite me
ਸਭ ਕੁੜੀਆਂ ਤੋਂ ਤੇਰਾ ਵੱਖਰਾ ਸਟਾਈਲ, ਛੇਤੀ ਛੇਤੀ ਖੋਲ੍ਹ ਸਾਡੇ ਪਿਆਰ ਵਾਲੀ ਫ਼ਾਈਲ
sabha ku.DIAM toM terA vakkharA saTAIla, ChetI ChetI kholha sADe piAra vAlI pha਼AIla
Your style is unique compared to all other girls, hurry up and open the "file" of our love

ਸਾਡੀ ਵੱਲ ਕਰ ਮੂੰਹ, ਤੱਕਦਾ ਏ ਤੈਨੂੰ ਮਾਨ, ਰਲ਼ ਕੇ ਮਨਾਵਾਂਗੇ ਦੀਵਾਲੀ
sADI valla kara mUMha, takkadA e tainUM mAna, rala਼ ke manAvAMge dIvAlI
Turn your face toward me, [Maan: self-reference to the artist Babbu Maan] is gazing at you, we shall celebrate Diwali together
ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the balcony opposite me
ਅੱਖ ਦੇ ਇਸ਼ਾਰੇ ਨਾਲ ਪੱਟਣੀ ਉਹ ਕੁੜੀ ਸਾਹਮਣੇ ਚੁਬਾਰੇ ਵਾਲੀ
akkha de isa਼Are nAla paTTaNI uha ku.DI sAhamaNe chubAre vAlI
With just a wink, I shall win over that [Kudi: girl/maiden] in the balcony opposite me

Share

More by Babbu Maan

View all songs →