Saint Google
by Babbu Maan
ਮੇਰਾ ਗੂਗਲ ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI iha tAM kulla dunIA dIAM jANe
My [Saint Google: personifying the search engine as a mystical holy man], he knows the affairs of the entire world
ਮੇਰਾ ਗੂਗਲ ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI iha tAM kulla dunIA dIAM jANe
My Saint Google, he knows the affairs of the entire world
ਇਹਨੂੰ ਪੂਰੀਆਂ ਖ਼ਬਰਾਂ ਨੇ
ihanUM pUrIAM kha਼barAM ne
He possesses every bit of news
ਇਹਨੂੰ ਪੂਰੀਆਂ ਖ਼ਬਰਾਂ ਨੇ
ihanUM pUrIAM kha਼barAM ne
He possesses every bit of news
ਕਿੱਥੇ ਠੇਕੇ ਕਿੱਥੇ ਠਾਣੇ
kitthe Theke kitthe ThANe
Where the [Theke: liquor vends] are and where the police stations lie
ਮੇਰਾ ਗੂਗਲ ਬਾਬਾ ਜੀ ਓਏ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI oe iha tAM kulla dunIA dIAM jANe
My Saint Google, oh he knows the affairs of the entire world
ਮੇਰਾ ਗੂਗਲ ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI iha tAM kulla dunIA dIAM jANe
My Saint Google, he knows the affairs of the entire world
ਮੇਰਾ ਗੂਗਲ ਬਾਬਾ
merA gUgala bAbA
My Saint Google...
ਕੋਈ ਰੂਲ ਨਹੀਂ ਇਹਦਾ ਨਾ ਕੋਈ ਰੈਗੂਲੇਸ਼ਨ
koI rUla nahIM ihadA nA koI raigUlesa਼na
He follows no rules and no regulations
ਮੁੱਖੋਂ ਬੋਲਣ ਤੋਂ ਪਹਿਲਾਂ ਇਹ ਫੈਲਾਉਂਦਾ ਐ ਸੈਂਸੇਸ਼ਨ
mukkhoM bolaNa toM pahilAM iha phailAuMdA ai saiMsesa਼na
Before words are even spoken, he spreads a sensation
ਨਾ ਨੱਕ ਰਗੜਾਉਂਦਾ ਤੇ ਨਾ ਮੱਥਾ ਏ ਟਿਕਾਵੇ
nA nakka raga.DAuMdA te nA matthA e TikAve
He doesn't make you rub your nose in the dirt or bow your head in prayer
ਇਹ ਟੱਚ ਸਕਰੀਨ ਹੈ ਸਾਹਮਣੇ ਕੁਰਸੀ ਉੱਤੇ ਬਿਠਾਵੇ
iha Tachcha sakarIna hai sAhamaNe kurasI utte biThAve
He is a touch-screen who seats you on a chair right before him
ਇਹਦੇ ਸਾਰੇ ਚੇਲੇ ਨੇ ਇੱਥੇ ਕੀ ਨਿਆਣੇ ਕੀ ਸਿਆਣੇ
ihade sAre chele ne itthe kI niANe kI siANe
Everyone here is his disciple, from the children to the elders
ਮੇਰਾ ਗੂਗਲ ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI iha tAM kulla dunIA dIAM jANe
My Saint Google, he knows the affairs of the entire world
ਇੱਕ ਹੋਰ ਨਵੀਂ ਬੇਬੇ ਯੂ-ਟਿਊਬ ਪ੍ਰਗਟ ਹੋ ਗਈ
ikka hora navIM bebe yU-TiUba pragaTa ho gaI
Another new 'Mother' YouTube has manifested herself
ਗੋਰਖ ਦੇ ਟਿੱਲੇ ਤੋਂ ਛੱਡ ਗਏ ਜੋਗੀ ਆ ਗਏ ਜੋਗੀ
gorakha de Tille toM ChaDDa gae jogI A gae jogI
From the [Gorakh Da Tilla: a historical hill associated with the yogi Gorakhnath], the old yogis left and new ones arrived
ਬੇਬੇ ਦੀ ਕਜ਼ਨ ਤੀਜੀ ਜਿਹਨੂੰ ਫੇਸਬੁੱਕ ਨੇ ਕਹਿੰਦੇ
bebe dI kaja਼na tIjI jihanUM phesabukka ne kahiMde
There's a third cousin of this Mother called Facebook
ਕੀ ਦੇਸੀ ਕੀ ਅੰਗਰੇਜ਼ੀ ਸਾਰੇ ਮੂਹਰੇ ਬੈਠੇ ਰਹਿੰਦੇ
kI desI kI aMgareja਼I sAre mUhare baiThe rahiMde
Whether traditional or westernized, everyone stays seated before her
ਇਹ ਲੋਕ ਵਿਗਿਆਨਿਕ ਹੈ ਮੰਦਿਰ ਇਹਦੇ ਬਣ ਗਏ ਟਿਕਾਣੇ
iha loka vigiAnika hai maMdira ihade baNa gae TikANe
This is the era of science; electronic devices have become the new shrines
ਮੇਰਾ ਗੂਗਲ ਬਾਬਾ
merA gUgala bAbA
My Saint Google...
ਮੇਰਾ ਬਾਬਾ ਬਾਬਾ ਵਾਰਿਆ
merA bAbA bAbA vAriA
My Baba, I devote myself to this Baba
ਬਾਬਾ ਦੱਸਦਾ ਹਿਟਲਰ ਨੇ ਕਿੰਨੇ ਯਹੂਦੀ ਮਾਰੇ
bAbA dassadA hiTalara ne kiMne yahUdI mAre
This Baba tells how many Jews were killed by Hitler
ਜੇ ਕਹਿੰਦੇ 84 ਵਿੱਚੋਂ ਕਿੰਨੇ ਮੌਤ ਦੇ ਘਾਟ ਉਤਾਰੇ
je kahiMde 84 vichchoM kiMne mauta de ghATa utAre
If you ask, he tells how many were put to death in [1984: referring to the anti-Sikh riots/pogroms]
ਮੇਰੇ ਪਿਆਰੇ ਬਾਬੇ ਨੇ ਵਿਕੀਲੀਕਸ ਦੀ ਗਰਜ਼ ਵਧਾਈ
mere piAre bAbe ne vikIlIkasa dI garaja਼ vadhAI
My dear Baba amplified the roar of WikiLeaks
ਗੂਗਲ ਬਾਬੇ ਨੇ ਓਏ ਲਾਦੇਨ ਦੀ ਠੌਹਰ ਦਿਖਾਈ
gUgala bAbe ne oe lAdena dI Thauhara dikhAI
My Saint Google, oh he even revealed the hideout of Laden
ਝੂਠਾ ਰਸ ਸਰਤਾਜ ਉਹ ਤੇਰੇ ਗਾਉਂਦਾ ਘਟੀਆ ਗਾਣੇ
jhUThA rasa saratAja uha tere gAuMdA ghaTIA gANe
[Sartaj: a self-reference to Satinder Sartaaj or a general poet] is a liar who sings lowly songs about you
ਮੇਰਾ ਗੂਗਲ ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI iha tAM kulla dunIA dIAM jANe
My Saint Google, he knows the affairs of the entire world
ਬਾਬਾ ਜੀ ਸੁਣਾਉਂਦੇ ਨੇ ਕਲਿੰਟਨ ਮੋਨਿਕਾ ਦੇ ਕਿੱਸੇ
bAbA jI suNAuMde ne kaliMTana monikA de kisse
The Saint tells the tales of Clinton and Monica
ਕਿੱਦਾਂ ਆਈ ਸੀ ਮਨਰੋ ਕੈਨੇਡੀ ਦੇ ਹਿੱਸੇ
kiddAM AI sI manaro kaineDI de hisse
How Monroe once belonged to the life of Kennedy
ਮਾਲਿਕ ਦੱਸਦੇ ਨੇ ਕਿਹਦੇ ਕਿਹਦੇ ਸਵਿਸ ਵਿੱਚ ਖਾਤੇ
mAlika dassade ne kihade kihade savisa vichcha khAte
The master reveals whose accounts are hidden in Swiss banks
ਓਥੇ ਕਿਵੇਂ ਮਿਲਣੇ ਨੀ ਜਾ ਕੇ ਲੈ ਲੈ ਜੱਟਾ ਭਾਤੇ
othe kiveM milaNe nI jA ke lai lai jaTTA bhAte
Go find out how to get there, [Jatta: a member of the land-owning agricultural community known for pride and lifestyle], take your share
ਦੱਸੋ ਕੀਹਦੀ ਰੱਖਦੀ ਸੀ ਡਾਇਨਾ ਫੋਟੋ ਸਦਾ ਸਿਰਹਾਣੇ
dasso kIhadI rakkhadI sI DAinA phoTo sadA sirahANe
Tell me whose photo Diana always kept under her pillow
ਮੇਰਾ ਗੂਗਲ ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI iha tAM kulla dunIA dIAM jANe
My Saint Google, he knows the affairs of the entire world
ਇਹਨੂੰ ਲੱਭਣਾ ਨਹੀਂ ਪੈਂਦਾ ਇਹ ਤਾਂ ਘਰ ਵਿੱਚ ਪ੍ਰਗਟ ਹੋਵੇ
ihanUM labbhaNA nahIM paiMdA iha tAM ghara vichcha pragaTa hove
You don’t have to search for him, he manifests right inside the home
ਪੂਰੀ ਦੁਨੀਆ ਨੂੰ ਇੱਕੋ ਮਾਲਾ ਵਿੱਚ ਪਰੋਵੇ
pUrI dunIA nUM ikko mAlA vichcha parove
He threads the entire world into a single rosary
ਕੁੜੀਆਂ ਰਾਤੀਂ ਉੱਠ-ਉੱਠ ਕੇ ਬਾਬੇ ਤੋਂ ਚੋਰੀ ਦਰਸ਼ਨ ਕਰਦੀਆਂ
ku.DIAM rAtIM uTTha-uTTha ke bAbe toM chorI darasa਼na karadIAM
Girls wake up at night to steal a glimpse of the Saint
ਪਹਿਲਾਂ ਕੱਲੀਆਂ ਸ਼ਹਿਰਨਾਂ ਸੀ ਅੱਜਕੱਲ੍ਹ ਪੇਂਡੂ ਵੀ ਨੇ ਮਰਦੀਆਂ
pahilAM kallIAM sa਼hiranAM sI ajjakallha peMDU vI ne maradIAM
First it was only the city girls, now even the village maidens are obsessed
ਸਲਵਾਰਾਂ ਵਿਸਰ ਗਈਆਂ ਪਾਉਂਦੀਆਂ ਟ੍ਰਾਂਸਪੇਰੈਂਟ ਜਿਹੇ ਬਾਣੇ
salavArAM visara gaIAM pAuMdIAM TrAMsaperaiMTa jihe bANe
They have forgotten the [Salwars: traditional Punjabi trousers] and wear transparent garbs
ਮੇਰਾ ਗੂਗਲ ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
merA gUgala bAbA jI iha tAM kulla dunIA dIAM jANe
My Saint Google, he knows the affairs of the entire world
ਮੇਰਾ ਬਾਬਾ ਬਾਬਾ
merA bAbA bAbA
My Baba, Baba...
ਆਈ ਲਵ ਮਾਈ ਬਾਬਾ ਬਾਬਾ
AI lava mAI bAbA bAbA
I love my Baba, Baba
ਮੇਰਾ ਬਾਬਾ ਬਾਬਾ
merA bAbA bAbA
My Baba, Baba...
ਆਈ ਲਵ ਮਾਈ ਬਾਬਾ ਬਾਬਾ
AI lava mAI bAbA bAbA
I love my Baba, Baba