Sajjan

by Babbu Maan

ਤੂੰ ਜੰਦਰੇ ਮਾਰ ਕੇ ਤੁਰ ਗਈ ਏ
tUM jaMdare mAra ke tura gaI e
You have walked away, locking the doors behind you
ਸਾਡੇ ਸੁੰਞੇ ਹੋ ਗਏ ਵੇਹੜੇ ਨੀ
sADe suM~ne ho gae veha.De nI
My courtyards have become desolate and hollow [Ni/Nee: a gender-specific vocative used to address a woman directly]
ਤੂੰ ਜੰਦਰੇ ਮਾਰ ਕੇ ਤੁਰ ਗਈ ਏ
tUM jaMdare mAra ke tura gaI e
You have walked away, locking the doors behind you
ਸਾਡੇ ਸੁੰਞੇ ਹੋ ਗਏ ਵੇਹੜੇ ਨੀ
sADe suM~ne ho gae veha.De nI
My courtyards have become desolate and hollow [Ni: vocative for a woman]
ਇੱਕ ਵਾਰ ਆ ਕੇ ਦੱਸ ਸਾਨੂੰ
ikka vAra A ke dassa sAnUM
Come back just once and tell me
ਹੁਣ ਸੱਜਣ ਬਣਾ ਲਏ ਕਿਹੜੇ ਨੀ
huNa sajjaNa baNA lae kiha.De nI
Which new soulmate [Sajjan: beloved/soulmate] have you chosen now [Ni: vocative for a woman]

ਤੂੰ ਮੈਨੂੰ ਕੱਲਿਆਂ ਛੱਡ ਗਈ ਏ
tUM mainUM kalliAM ChaDDa gaI e
You have left me all alone
ਮੈਂ ਰੋ-ਰੋ ਉਮਰ ਲੰਘਾਉਣੀ ਏ
maiM ro-ro umara laMghAuNI e
I am destined to pass my life weeping away
ਦਿਨ ਜ਼ਿੰਦਗੀ ਦੇ ਹੋਏ ਮੁਸ਼ਕਿਲ ਨੀ
dina ja਼iMdagI de hoe musa਼kila nI
The days of my life have become a heavy burden [Ni: vocative for a woman]
ਮੈਨੂੰ ਮੌਕਾ ਦੇ ਕਦ ਆਉਣੀ ਏ
mainUM maukA de kada AuNI e
Give me a sign, when will you ever return?

ਮੈਨੂੰ ਕੁਝ ਵੀ ਨਜ਼ਰੀਂ ਆਉਂਦਾ ਨਹੀਂ
mainUM kujha vI naja਼rIM AuMdA nahIM
Nothing remains visible to my eyes anymore
ਹਰ ਪਾਸੇ ਲੱਗਣ ਹਨੇਰੇ ਨੀ
hara pAse laggaNa hanere nI
Every direction feels shrouded in darkness [Ni: vocative for a woman]
ਇੱਕ ਵਾਰ ਆ ਕੇ ਦੱਸ ਸਾਨੂੰ
ikka vAra A ke dassa sAnUM
Come back just once and tell me
ਹੁਣ ਸੱਜਣ ਬਣਾ ਲਏ ਕਿਹੜੇ ਨੀ
huNa sajjaNa baNA lae kiha.De nI
Which new soulmate [Sajjan: beloved/soulmate] have you chosen now [Ni: vocative for a woman]
ਸਾਡੇ ਪਿਆਰ ਦੇ ਛੱਲੇ ਲਾ ਕੇ ਤੂੰ
sADe piAra de Challe lA ke tUM
Casting aside the rings of our love
ਅੱਜ ਗ਼ੈਰ ਦੀ ਮੁੰਦਰੀ ਪਾ ਲਈ ਏ
ajja ga਼aira dI muMdarI pA laI e
Today you have worn the ring of a stranger
ਨੀ ਤੂੰ ਤੋੜ ਕੇ ਮਾਣ ਗ਼ਰੀਬਾਂ ਦਾ
nI tUM to.Da ke mANa ga਼rIbAM dA
You have shattered the pride of us poor folk
ਯਾਰੀ ਉੱਚੀ ਥਾਵੇਂ ਲਾ ਲਈ ਏ
yArI uchchI thAveM lA laI e
And struck a friendship in high, wealthy places

ਸਾਨੂੰ ਤੇਰੇ ਵਰਗੀ ਨਹੀਂ ਲੱਭਣੀ
sAnUM tere varagI nahIM labbhaNI
I will never find another like you
ਤੈਨੂੰ ਸਾਡੇ ਜਿਹੇ ਬਥੇਰੇ ਨੀ
tainUM sADe jihe bathere nI
But you will find plenty of commoners like me [Ni: vocative for a woman]
ਇੱਕ ਵਾਰ ਆ ਕੇ ਦੱਸ ਸਾਨੂੰ
ikka vAra A ke dassa sAnUM
Come back just once and tell me
ਹੁਣ ਸੱਜਣ ਬਣਾ ਲਏ ਕਿਹੜੇ ਨੀ
huNa sajjaNa baNA lae kiha.De nI
Which new soulmate [Sajjan: beloved/soulmate] have you chosen now [Ni: vocative for a woman]
ਇੱਕ ਵਾਰ ਆ ਕੇ ਦੱਸ ਸਾਨੂੰ
ikka vAra A ke dassa sAnUM
Come back just once and tell me
ਹੁਣ ਸੱਜਣ ਬਣਾ ਲਏ ਕਿਹੜੇ ਨੀ
huNa sajjaNa baNA lae kiha.De nI
Which new soulmate [Sajjan: beloved/soulmate] have you chosen now [Ni: vocative for a woman]
ਮੈਂ ਆਪਣੇ ਖ਼ੂਨ 'ਚ ਸੋਹਣੀਏ ਨੀ
maiM ApaNe kha਼Una 'cha sohaNIe nI
In my own blood, O beautiful one
ਅੱਜ ਵੇਖ ਪਿਆ ਹੱਥ ਰੰਗਦਾ ਵਾਂ
ajja vekha piA hattha raMgadA vAM
Look, I am staining my hands today [Ni: vocative for a woman]
ਪਰ ਤੈਨੂੰ ਕੁਝ ਵੀ ਕਹਿੰਦਾ ਨਹੀਂ
para tainUM kujha vI kahiMdA nahIM
Yet I do not utter a single word against you
ਤੇਰੇ ਲਈ ਦੁਆਵਾਂ ਮੰਗਦਾ ਵਾਂ
tere laI duAvAM maMgadA vAM
I only seek blessings and prayers for your sake

ਤੈਨੂੰ ਯਾਦ ਕਰੇ ਮਨਜ਼ੂਰ ਮਾਹੀ
tainUM yAda kare manaja਼Ura mAhI
Manzoor Mahi [Self-reference to the lyricist] remembers you deeply
ਫਿਰੇ ਲੱਭਦਾ ਚਾਰ ਚੁਫ਼ੇਰੇ ਨੀ
phire labbhadA chAra chupha਼ere nI
He searches for you in every corner, in all four directions [Ni: vocative for a woman]
ਤੂੰ ਜੰਦਰੇ ਮਾਰ ਕੇ ਤੁਰ ਗਈ ਏ
tUM jaMdare mAra ke tura gaI e
You have walked away, locking the doors behind you
ਸਾਡੇ ਸੁੰਞੇ ਹੋ ਗਏ ਵੇਹੜੇ ਨੀ
sADe suM~ne ho gae veha.De nI
My courtyards have become desolate and hollow [Ni: vocative for a woman]
ਇੱਕ ਵਾਰ ਆ ਕੇ ਦੱਸ ਸਾਨੂੰ
ikka vAra A ke dassa sAnUM
Come back just once and tell me
ਹੁਣ ਸੱਜਣ ਬਣਾ ਲਏ ਕਿਹੜੇ ਨੀ
huNa sajjaNa baNA lae kiha.De nI
Which new soulmate [Sajjan: beloved/soulmate] have you chosen now [Ni: vocative for a woman]
ਤੂੰ ਜੰਦਰੇ ਮਾਰ ਕੇ ਤੁਰ ਗਈ ਏ
tUM jaMdare mAra ke tura gaI e
You have walked away, locking the doors behind you
ਸਾਡੇ ਸੁੰਞੇ ਹੋ ਗਏ ਵੇਹੜੇ ਨੀ
sADe suM~ne ho gae veha.De nI
My courtyards have become desolate and hollow [Ni: vocative for a woman]
ਸਾਡੇ ਸੁੰਞੇ ਹੋ ਗਏ ਵੇਹੜੇ ਨੀ
sADe suM~ne ho gae veha.De nI
My courtyards have become desolate and hollow [Ni: vocative for a woman]
ਹੁਣ ਸੱਜਣ ਬਣਾ ਲਏ ਕਿਹੜੇ ਨੀ
huNa sajjaNa baNA lae kiha.De nI
Which new soulmate [Sajjan: beloved/soulmate] have you chosen now [Ni: vocative for a woman]

Share

More by Babbu Maan

View all songs →