Sajjan Rumaal De Geya
by Babbu Maan
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate [Sajjan: beloved/soulmate]
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਸਾਂਵਰੀਆ
ve sajjaNA sAMvarIA
O my dark-complexioned darling
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਮਿਲਿਆ
ve sajjaNA miliA
O my soulmate has finally met me
ਸੱਜਣ ਰੁਮਾਲ ਦੇ ਗਿਆ
sajjaNa rumAla de giA
My beloved has given me a handkerchief
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
nI maiM chuMma chuMma rakkhadI phirAM
And I keep kissing it, holding it close to my heart
ਮੁੰਡਾ ਹਾਣ ਦਾ ਰੁਮਾਲ ਦੇ ਗਿਆ
muMDA hANa dA rumAla de giA
A boy of my own age has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਕਦੇ ਹੱਸਾਂ ਕਦੇ ਨੱਚਾਂ ਕਦੇ ਕਿੱਕਲੀ ਮੈਂ ਪਾਵਾਂ ਮੈਨੂੰ ਸਮਝ ਨਾ ਆਵੇ ਕੀ ਕਰਾਂ
kade hassAM kade nachchAM kade kikkalI maiM pAvAM mainUM samajha nA Ave kI karAM
Sometimes I laugh, sometimes I dance, sometimes I spin in [Kikkli: a traditional folk dance performed by girls in pairs] as I don't know what to do
ਛੰਨ ਛੰਨ ਛੰਨ ਛੰਨ ਛੰਨ ਛੰਨ ਛੰਨ
ChaMna ChaMna ChaMna ChaMna ChaMna ChaMna ChaMna
Chann chann chann... (sound of jingling anklets)
ਸੱਜਣ ਰੁਮਾਲ ਦੇ ਗਿਆ
sajjaNa rumAla de giA
My beloved has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਮੁੰਡਾ ਹਾਣ ਦਾ ਰੁਮਾਲ ਦੇ ਗਿਆ
muMDA hANa dA rumAla de giA
A boy of my own age has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਮਾਹੀ ਲੈ ਕੇ ਰੁਮਾਲ ਆਇਆ ਖੰਨੇ ਤੋਂ
mAhI lai ke rumAla AiA khaMne toM
My beloved brought this handkerchief from Khanna [Khanna: a major town in Punjab]
ਕਿਸ ਹੱਥ ਭੇਜ ਗਿਆ ਮੁੜ ਬੰਨੇ ਤੋਂ
kisa hattha bheja giA mu.Da baMne toM
Through whose hands did he send it back from the border?
ਮਾਹੀ ਲੈ ਕੇ ਰੁਮਾਲ ਆਇਆ ਖੰਨੇ ਤੋਂ
mAhI lai ke rumAla AiA khaMne toM
My beloved brought this handkerchief from Khanna
ਕਿਸ ਹੱਥ ਭੇਜ ਗਿਆ ਮੁੜ ਬੰਨੇ ਤੋਂ
kisa hattha bheja giA mu.Da baMne toM
Through whose hands did he send it back from the border?
ਦਾਣੇ ਲੈ ਕੇ ਗਈ ਭੱਠੀ ਪਤਾ ਮਿਲਦੇ ਹੀ ਨੱਠੀ ਗਿੱਲੀ ਵੱਟ 'ਤੇ ਨਾਂ ਲਿਖਦੀ ਫਿਰਾਂ
dANe lai ke gaI bhaTThI patA milade hI naTThI gillI vaTTa 'te nAM likhadI phirAM
I took grains to the [Bhatti: a traditional community grain-parching oven], but ran as soon as I heard of him, and now I'm writing his name on the damp soil
ਛੰਨ ਛੰਨ ਛੰਨ ਛੰਨ ਛੰਨ ਛੰਨ ਛੰਨ
ChaMna ChaMna ChaMna ChaMna ChaMna ChaMna ChaMna
Chann chann chann... (sound of jingling anklets)
ਸੱਜਣ ਰੁਮਾਲ ਦੇ ਗਿਆ
sajjaNa rumAla de giA
My beloved has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਮੁੰਡਾ ਹਾਣ ਦਾ ਰੁਮਾਲ ਦੇ ਗਿਆ
muMDA hANa dA rumAla de giA
A boy of my own age has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਸਾਂਵਰੀਆ
ve sajjaNA sAMvarIA
O my dark-complexioned darling
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਮਿਲਿਆ
ve sajjaNA miliA
O my soulmate has finally met me
ਹੋ ਕੇ ਤਿਆਰ ਹੱਥ ਫੜ ਕੇ ਰੁਮਾਲ ਜਦੋਂ ਕਾਲਜ ਦੇ ਵੱਲ ਨੂੰ ਮੈਂ ਨਿਕਲੀ
ho ke tiAra hattha pha.Da ke rumAla jadoM kAlaja de valla nUM maiM nikalI
All dressed up, clutching the handkerchief, when I headed towards college
ਸਖੀਆਂ ਸਹੇਲੀਆਂ ਚਿੜਾਉਣ ਲੱਗ ਪਈਆਂ ਮੈਨੂੰ ਮੇਰੀ ਤਾਂ ਪੁਆ ਦਿੱਤੀ ਕਿੱਕਲੀ
sakhIAM sahelIAM chi.DAuNa lagga paIAM mainUM merI tAM puA dittI kikkalI
My girlfriends started teasing me, and I ended up spinning in [Kikkli: traditional folk dance]
ਖੁਸ਼ੀ ਵਿੱਚ ਪਾਈ ਮੈਂ ਤਾਂ ਫੁੱਲ ਨਾ ਸਮਾਈ ਬਿਨਾਂ ਪੀਤਿਆਂ ਸ਼ਰਾਬੀ ਹੋਈ ਫਿਰਾਂ
khusa਼I vichcha pAI maiM tAM phulla nA samAI binAM pItiAM sa਼rAbI hoI phirAM
I was so overjoyed that I couldn't contain myself, wandering around intoxicated without a drop of wine
ਛੰਨ ਛੰਨ ਛੰਨ ਛੰਨ ਛੰਨ ਛੰਨ ਛੰਨ
ChaMna ChaMna ChaMna ChaMna ChaMna ChaMna ChaMna
Chann chann chann... (sound of jingling anklets)
ਸੱਜਣ ਰੁਮਾਲ ਦੇ ਗਿਆ
sajjaNa rumAla de giA
My beloved has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਮੁੰਡਾ ਹਾਣ ਦਾ ਰੁਮਾਲ ਦੇ ਗਿਆ
muMDA hANa dA rumAla de giA
A boy of my own age has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਸਾਂਵਰੀਆ
ve sajjaNA sAMvarIA
O my dark-complexioned darling
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਮਿਲਿਆ
ve sajjaNA miliA
O my soulmate has finally met me
ਸ਼ਾਮੀਂ ਲੈ ਕੇ ਰੁਮਾਲ ਜਾਵਾਂ ਖੇਤ ਵੱਲ
sa਼AmIM lai ke rumAla jAvAM kheta valla
In the evening, I take the handkerchief and walk toward the fields
ਸਾਡੇ ਪਿੰਡ ਵਿੱਚ ਮਚ ਗਈ ਹਲਚਲ
sADe piMDa vichcha macha gaI halachala
A great stir and gossip has broken out in our village

ਇੱਕ ਤੱਤਾ ਤੱਤਾ ਰੇਤ ਉਤੋਂ ਦੂਰ ਸਾਡਾ ਖੇਤ ਨੀ ਮੈਂ ਬੋਚ ਬੋਚ ਪੱਬਾਂ ਨੂੰ ਧਰਾਂ
ikka tattA tattA reta utoM dUra sADA kheta nI maiM bocha bocha pabbAM nUM dharAM
The sand is scorching hot and our field is so far, so I walk softly on my tiptoes
ਛੰਨ ਛੰਨ ਛੰਨ ਛੰਨ ਛੰਨ ਛੰਨ ਛੰਨ
ChaMna ChaMna ChaMna ChaMna ChaMna ChaMna ChaMna
Chann chann chann... (sound of jingling anklets)
ਸੱਜਣ ਰੁਮਾਲ ਦੇ ਗਿਆ
sajjaNa rumAla de giA
My beloved has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਮੁੰਡਾ ਹਾਣ ਦਾ ਰੁਮਾਲ ਦੇ ਗਿਆ
muMDA hANa dA rumAla de giA
A boy of my own age has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it and holding it close to my heart
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਸਾਂਵਰੀਆ
ve sajjaNA sAMvarIA
O my dark-complexioned darling
ਸੱਜਣਾ ਵੀ ਸੱਜਣਾ
sajjaNA vI sajjaNA
O beloved, my darling soulmate
ਵੇ ਸੱਜਣਾ
ve sajjaNA
O my soulmate
ਵੇ ਸੱਜਣਾ ਮਿਲਿਆ
ve sajjaNA miliA
O my soulmate has finally met me
ਰਹੇ ਖ਼ੰਟ ਵਾਲਾ ਮਾਨ ਮੇਰਾ ਵੱਸਦਾ
rahe kha਼MTa vAlA mAna merA vassadA
May my [Maan: self-reference to the artist Babbu Maan] from Khant [Khant: the artist's ancestral village] live long and prosper
ਉਹ ਮੇਰੇ ਬਾਰੇ ਕਿਸੇ ਹੋਰ ਨੂੰ ਨਾ ਦੱਸਦਾ
uha mere bAre kise hora nUM nA dassadA
He doesn't tell anyone else about me
ਨੀ ਰਹੇ ਖ਼ੰਟ ਵਾਲਾ ਮਾਨ ਮੇਰਾ ਵੱਸਦਾ
nI rahe kha਼MTa vAlA mAna merA vassadA
May my Maan from Khant live long and prosper
ਉਹ ਮੇਰੇ ਬਾਰੇ ਕਿਸੇ ਹੋਰ ਨੂੰ ਨਾ ਦੱਸਦਾ
uha mere bAre kise hora nUM nA dassadA
He doesn't tell anyone else about me
ਮੈਨੂੰ ਪਤਾ ਕਿਸੇ ਦਿਨ ਬੱਬੂ ਨੈਣਾਂ ਨਾਲ ਠੱਗੂ ਦਿਨ ਰਾਤ ਪੂਜਾ ਉਸਦੀ ਕਰਾਂ
mainUM patA kise dina babbU naiNAM nAla ThaggU dina rAta pUjA usadI karAM
I know one day [Babbu: self-reference to Babbu Maan] will enchant me with his eyes; day and night I worship him