Sajjan Rumal De Geya
by Babbu Maan
ਸੱਜਣਾ ਵੇ ਸੱਜਣਾ
sajjaNA ve sajjaNA
O beloved, my soulmate [Sajjan: beloved/soulmate]
ਵੇ ਸੱਜਣਾ
ve sajjaNA
O my darling
ਵੇ ਸੱਜਣਾ ਸਾਂਵਰੀਆ
ve sajjaNA sAMvarIA
O my dark-complexioned beloved
ਸੱਜਣਾ ਵੇ ਸੱਜਣਾ
sajjaNA ve sajjaNA
O beloved, my soulmate
ਵੇ ਸੱਜਣਾ
ve sajjaNA
O my darling
ਵੇ ਸੱਜਣਾ ਮਿਲਿਆ
ve sajjaNA miliA
O my soulmate, I have found you
ਸੱਜਣ ਰੁਮਾਲ ਦੇ ਗਿਆ
sajjaNa rumAla de giA
My beloved has given me a handkerchief
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
nI maiM chuMma chuMma rakkhadI phirAM
I keep kissing it over and over in a daze
ਮੁੰਡਾ ਹਾਣ ਦਾ ਰੁਮਾਲ ਦੇ ਗਿਆ
muMDA hANa dA rumAla de giA
The boy of my own age has given me a gift
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it over and over in a daze
ਕਦੇ ਹੱਸਾਂ ਕਦੇ ਗਾਵਾਂ ਕਦੇ ਕਿਕਲੀ ਮੈਂ ਪਾਵਾਂ ਮੈਨੂੰ ਸਮਝ ਨਾ ਆਵੇ ਕੀ ਕਰਾਂ
kade hassAM kade gAvAM kade kikalI maiM pAvAM mainUM samajha nA Ave kI karAM
Sometimes I laugh, sometimes I sing, sometimes I dance the [Kikli: a traditional folk dance performed by girls spinning in pairs]
ਛਨ-ਛਨ ਛਨ-ਛਨ ਛਨ-ਛਨ ਛਨ-ਛਨ
Chana-Chana Chana-Chana Chana-Chana Chana-Chana
I don’t even know what to do with myself
ਸੱਜਣ ਰੁਮਾਲ ਦੇ ਗਿਆ
sajjaNa rumAla de giA
Chhan-chhan chhan-chhan chhan-chhan chhan-chhan (Sound of anklets)
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
My beloved has given me a handkerchief
ਮੁੰਡਾ ਹਾਣ ਦਾ ਰੁਮਾਲ ਦੇ ਗਿਆ
muMDA hANa dA rumAla de giA
Oh, I keep kissing it over and over in a daze
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
The boy of my own age has given me a gift
ਮਾਹੀ ਲੈ ਕੇ ਰੁਮਾਲ ਆਇਆ ਖੰਨੇ ਤੋਂ
mAhI lai ke rumAla AiA khaMne toM
Oh, I keep kissing it over and over in a daze
ਕਿਸ ਹੱਥ ਭੇਜ ਗਿਆ ਮੁੜ ਬੰਨੇ ਤੋਂ
kisa hattha bheja giA mu.Da baMne toM
My darling brought this handkerchief from [Khanna: a city in Punjab known for its large grain market]
ਮਾਹੀ ਲੈ ਕੇ ਰੁਮਾਲ ਆਇਆ ਖੰਨੇ ਤੋਂ
mAhI lai ke rumAla AiA khaMne toM
By whose hand did he send it back from the boundary?
ਕਿਸ ਹੱਥ ਭੇਜ ਗਿਆ ਮੁੜ ਬੰਨੇ ਤੋਂ
kisa hattha bheja giA mu.Da baMne toM
My darling brought this handkerchief from [Khanna: a city in Punjab]
ਦਾਣੇ ਲੈ ਕੇ ਗਈ ਭੱਠੀ ਪਤਾ ਮਿਲਦੇ ਹੀ ਨੱਠੀ ਗਿਣਦੀ ਵੱਟਾਂ ਦਿਲ ਦੀ ਵੀ ਫਿਰਾਂ
dANe lai ke gaI bhaTThI patA milade hI naTThI giNadI vaTTAM dila dI vI phirAM
By whose hand did he send it back from the boundary?
ਛਨ-ਛਨ ਛਨ-ਛਨ ਛਨ-ਛਨ ਛਨ-ਛਨ
Chana-Chana Chana-Chana Chana-Chana Chana-Chana
I went to the [Bhathi: a traditional community oven/roaster] with grains, but ran back the moment I got word
ਸੱਜਣ ਰੁਮਾਲ ਦੇ ਗਿਆ
sajjaNa rumAla de giA
I find myself counting the field-paths and the beats of my heart
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Chhan-chhan chhan-chhan chhan-chhan chhan-chhan
ਨੀ ਮੁੰਡਾ ਹਾਣ ਦਾ ਰੁਮਾਲ ਦੇ ਗਿਆ
nI muMDA hANa dA rumAla de giA
My beloved has given me a handkerchief
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Oh, I keep kissing it over and over in a daze
ਸੱਜਣਾ ਵੇ ਸੱਜਣਾ
sajjaNA ve sajjaNA
[Ni: a gender-specific vocative used to address a woman directly] the boy of my own age gave me a gift
ਵੇ ਸੱਜਣਾ
ve sajjaNA
Oh, I keep kissing it over and over in a daze
ਵੇ ਸੱਜਣਾ ਸਾਂਵਰੀਆ
ve sajjaNA sAMvarIA
O beloved, my soulmate
ਸੱਜਣਾ ਵੇ ਸੱਜਣਾ
sajjaNA ve sajjaNA
O my darling
ਵੇ ਸੱਜਣਾ
ve sajjaNA
O my dark-complexioned beloved
ਵੇ ਸੱਜਣਾ ਮਿਲਿਆ
ve sajjaNA miliA
O beloved, my soulmate
ਹੋ ਕੇ ਤਿਆਰ ਹੱਥ ਫੜ ਕੇ ਰੁਮਾਲ ਜਦੋਂ ਕਾਲਜ ਦੇ ਵੱਲ ਨੂੰ ਮੈਂ ਨਿਕਲੀ
ho ke tiAra hattha pha.Da ke rumAla jadoM kAlaja de valla nUM maiM nikalI
O my darling
ਹਾਏ ਨੀ ਕਾਲਜ ਦੇ ਵੱਲ ਨੂੰ ਮੈਂ ਨਿਕਲੀ
hAe nI kAlaja de valla nUM maiM nikalI
O my soulmate, I have found you
ਸਖੀਆਂ ਸਹੇਲੀਆਂ ਚਿੜਾਉਣ ਲੱਗ ਪਈਆਂ ਮੈਨੂੰ ਮੇਰੀ ਤਾਂ ਪੁਆ ਦਿੱਤੀ ਕਿਕਲੀ
sakhIAM sahelIAM chi.DAuNa lagga paIAM mainUM merI tAM puA dittI kikalI
Getting all dressed up, clutching the handkerchief, as I headed toward college
ਹਾਏ ਨੀ ਮੇਰੀ ਤਾਂ ਪੁਆ ਦਿੱਤੀ ਕਿਕਲੀ
hAe nI merI tAM puA dittI kikalI
Oh [Ni: vocative address], as I headed toward college
ਖੁਸ਼ੀ ਵਿਚ ਪਾਈ ਮੈਂ ਤਾਂ ਫੁੱਲੇ ਨਾ ਸਮਾਈ ਬਿਨਾਂ ਪੀਤਿਆਂ ਸ਼ਰਾਬੀ ਹੋਈ ਫਿਰਾਂ
khusa਼I vicha pAI maiM tAM phulle nA samAI binAM pItiAM sa਼rAbI hoI phirAM
My girlfriends started teasing me
ਛਨ-ਛਨ ਛਨ-ਛਨ ਛਨ-ਛਨ ਛਨ-ਛਨ
Chana-Chana Chana-Chana Chana-Chana Chana-Chana
They made me dance the [Kikli: traditional folk dance] in my excitement
ਸੱਜਣ ਰੁਮਾਲ ਦੇ ਗਿਆ
sajjaNa rumAla de giA
Oh [Ni: vocative address], they made me dance the [Kikli]
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Overflowing with joy, I couldn't contain myself
ਨੀ ਮੁੰਡਾ ਹਾਣ ਦਾ ਰੁਮਾਲ ਦੇ ਗਿਆ
nI muMDA hANa dA rumAla de giA
Without drinking a drop, I am wandering around intoxicated
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
Chhan-chhan chhan-chhan chhan-chhan chhan-chhan
ਸੱਜਣਾ ਵੇ ਸੱਜਣਾ
sajjaNA ve sajjaNA
My beloved has given me a handkerchief
ਵੇ ਸੱਜਣਾ
ve sajjaNA
Oh, I keep kissing it over and over in a daze
ਵੇ ਸੱਜਣਾ ਸਾਂਵਰੀਆ
ve sajjaNA sAMvarIA
[Ni: vocative address] the boy of my own age gave me a gift
ਸੱਜਣਾ ਵੇ ਸੱਜਣਾ
sajjaNA ve sajjaNA
Oh, I keep kissing it over and over in a daze
ਵੇ ਸੱਜਣਾ
ve sajjaNA
O beloved, my soulmate
ਵੇ ਸੱਜਣਾ ਮਿਲਿਆ
ve sajjaNA miliA
O my darling
ਸ਼ਾਮੀ ਲੈ ਕੇ ਰੁਮਾਲ ਜਾਵਾਂ ਖੇਤ ਵੱਲ
sa਼AmI lai ke rumAla jAvAM kheta valla
O my dark-complexioned beloved
ਸਾਡੇ ਪਿੰਡ ਵਿਚ ਮੱਚ ਗਈ ਹਲਚਲ
sADe piMDa vicha machcha gaI halachala
O beloved, my soulmate
ਨੀ ਸ਼ਾਮੀ ਲੈ ਕੇ ਰੁਮਾਲ ਜਾਵਾਂ ਖੇਤ ਵੱਲ
nI sa਼AmI lai ke rumAla jAvAM kheta valla
O my darling
ਸਾਡੇ ਪਿੰਡ ਵਿਚ ਮੱਚ ਗਈ ਹਲਚਲ
sADe piMDa vicha machcha gaI halachala
O my soulmate, I have found you
ਇੱਕ ਤੱਤਾ ਤੱਤਾ ਰੇਤ ਉੱਤੋਂ ਦੂਰ ਸਾਡਾ ਖੇਤ ਨੀ ਮੈਂ ਬੋਚ ਬੋਚ ਪੱਬ ਨੂੰ ਧਰਾਂ
ikka tattA tattA reta uttoM dUra sADA kheta nI maiM bocha bocha pabba nUM dharAM
In the evening, I carry the handkerchief toward the fields
ਛਨ-ਛਨ ਛਨ-ਛਨ ਛਨ-ਛਨ ਛਨ-ਛਨ
Chana-Chana Chana-Chana Chana-Chana Chana-Chana
A stir has been created throughout our village
ਸੱਜਣ ਰੁਮਾਲ ਦੇ ਗਿਆ
sajjaNa rumAla de giA
[Ni: vocative address] In the evening, I carry the handkerchief toward the fields
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
A stir has been created throughout our village
ਨੀ ਮੁੰਡਾ ਹਾਣ ਦਾ ਰੁਮਾਲ ਦੇ ਗਿਆ
nI muMDA hANa dA rumAla de giA
The sand is scorching hot and our field is so far
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
I place my feet down softly and carefully as I walk
ਸੱਜਣਾ ਵੇ ਸੱਜਣਾ
sajjaNA ve sajjaNA
Chhan-chhan chhan-chhan chhan-chhan chhan-chhan
ਵੇ ਸੱਜਣਾ
ve sajjaNA
My beloved has given me a handkerchief
ਵੇ ਸੱਜਣਾ ਸਾਂਵਰੀਆ
ve sajjaNA sAMvarIA
Oh, I keep kissing it over and over in a daze
ਸੱਜਣਾ ਵੇ ਸੱਜਣਾ
sajjaNA ve sajjaNA
[Ni: vocative address] the boy of my own age gave me a gift
ਵੇ ਸੱਜਣਾ
ve sajjaNA
Oh, I keep kissing it over and over in a daze
ਵੇ ਸੱਜਣਾ ਮਿਲਿਆ
ve sajjaNA miliA
O beloved, my soulmate
ਰੱਬ ਖੰਟ ਵਾਲਾ ਮਾਣ ਮੇਰਾ ਵੱਸਦਾ
rabba khaMTa vAlA mANa merA vassadA
O my darling
ਉਹ ਮੇਰੇ ਬਾਰੇ ਕਿਸੇ ਹੋਰ ਨੂੰ ਨਾ ਦੱਸਦਾ
uha mere bAre kise hora nUM nA dassadA
O my dark-complexioned beloved
ਨੀ ਰੱਬ ਖੰਟ ਵਾਲਾ ਮਾਣ ਮੇਰਾ ਵੱਸਦਾ
nI rabba khaMTa vAlA mANa merA vassadA
O beloved, my soulmate
ਉਹ ਮੇਰੇ ਬਾਰੇ ਕਿਸੇ ਹੋਰ ਨੂੰ ਨਾ ਦੱਸਦਾ
uha mere bAre kise hora nUM nA dassadA
O my darling
ਮੈਨੂੰ ਪਤਾ ਕਿਸੇ ਬੱਬੂ ਕੋਲੋਂ ਨੈਣਾਂ ਨਾਲ ਠੱਗੂ ਦਿਨ ਰਾਤ ਪੂਜਾ ਉਸਦੀ ਕਰਾਂ
mainUM patA kise babbU koloM naiNAM nAla ThaggU dina rAta pUjA usadI karAM
O my soulmate, I have found you
ਛਨ-ਛਨ ਛਨ-ਛਨ ਛਨ-ਛਨ ਛਨ-ਛਨ
Chana-Chana Chana-Chana Chana-Chana Chana-Chana
My God-like pride resides in [Khant: the ancestral village of the artist, Babbu Maan]
ਸੱਜਣ ਰੁਮਾਲ ਦੇ ਗਿਆ
sajjaNa rumAla de giA
He doesn't tell anyone else about me
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
[Ni: vocative address] My God-like pride resides in [Khant: the artist's village]
ਨੀ ਮੁੰਡਾ ਹਾਣ ਦਾ ਰੁਮਾਲ ਦੇ ਗਿਆ
nI muMDA hANa dA rumAla de giA
He doesn't tell anyone else about me
ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
hAe maiM chuMma chuMma rakkhadI phirAM
I know he will charm someone named [Babbu: self-reference to the artist Babbu Maan] with his eyes
ਸੱਜਣਾ ਵੇ ਸੱਜਣਾ
sajjaNA ve sajjaNA
Day and night, I worship his very essence
ਵੇ ਸੱਜਣਾ
ve sajjaNA
Chhan-chhan chhan-chhan chhan-chhan chhan-chhan
ਵੇ ਸੱਜਣਾ ਸਾਂਵਰੀਆ
ve sajjaNA sAMvarIA
My beloved has given me a handkerchief
ਸੱਜਣਾ ਵੇ ਸੱਜਣਾ
sajjaNA ve sajjaNA
Oh, I keep kissing it over and over in a daze
ਵੇ ਸੱਜਣਾ
ve sajjaNA
[Ni: vocative address] the boy of my own age gave me a gift
ਵੇ ਸੱਜਣਾ ਮਿਲਿਆ
ve sajjaNA miliA
Oh, I keep kissing it over and over in a daze
ਸੱਜਣਾ ਵੇ ਸੱਜਣਾ
sajjaNA ve sajjaNA
O beloved, my soulmate
ਵੇ ਸੱਜਣਾ
ve sajjaNA
O my darling
ਵੇ ਸੱਜਣਾ ਸਾਂਵਰੀਆ
ve sajjaNA sAMvarIA
O my dark-complexioned beloved
ਸੱਜਣਾ ਵੇ ਸੱਜਣਾ
sajjaNA ve sajjaNA
O beloved, my soulmate
ਵੇ ਸੱਜਣਾ
ve sajjaNA
O my darling
ਵੇ ਸੱਜਣਾ ਮਿਲਿਆ
ve sajjaNA miliA
O my soulmate, I have found you
O beloved, my soulmate
O my darling
O my dark-complexioned beloved
O beloved, my soulmate
O my darling
O my soulmate, I have found you