Sardar Anthem - From "Shaunki Sardar"

by Babbu Maan

ਸਾਵਧਾਨ ਹੋਜੋ ਨੇਕਾਂ ਹੋਜੋ ਹੁਸ਼ਿਆਰ
sAvadhAna hojo nekAM hojo husa਼iAra
Be on guard, be righteous, and remain vigilant
ਸਾਵਧਾਨ ਹੋਜੋ ਨੇਕਾਂ ਹੋਜੋ ਹੁਸ਼ਿਆਰ
sAvadhAna hojo nekAM hojo husa਼iAra
Be on guard, be righteous, and remain vigilant
ਪਾਉਂਦਾ ਏ ਸ਼ੈਤਾਨਾਂ ਨੂੰ ਨੱਥ ਸਰਦਾਰ
pAuMdA e sa਼aitAnAM nUM nattha saradAra
The [Sardar: a title of respect for a Sikh man, literally meaning leader] puts a leash on the wicked
ਪਾਉਂਦਾ ਏ ਸ਼ੈਤਾਨਾਂ ਨੂੰ ਨੱਥ ਸਰਦਾਰ
pAuMdA e sa਼aitAnAM nUM nattha saradAra
The [Sardar: leader] puts a leash on the wicked
ਖ਼ੂਨ ਦੀਆਂ ਵਹਿਣ ਲੱਗ ਜਾਣ ਨਦੀਆਂ
kha਼Una dIAM vahiNa lagga jANa nadIAM
Rivers of blood begin to flow
ਖ਼ੂਨ ਦੀਆਂ ਵਹਿਣ ਲੱਗ ਜਾਣ ਨਦੀਆਂ
kha਼Una dIAM vahiNa lagga jANa nadIAM
Rivers of blood begin to flow
ਸੂਰਮਾ ਜਦੋਂ ਵੀ ਰਣ ਵਿਚ ਵੜਦਾ
sUramA jadoM vI raNa vicha va.DadA
Whenever the [Soorma: a legendary warrior/braveheart] enters the battlefield
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: literally 'lion'; the mandatory surname for Sikh men] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: the sacred hymns and scriptures of the Gurus] of the Tenth Guru
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: lion] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: sacred scriptures] of the Tenth Guru
ਧੂ ਕੇ ਨਕੇਲ ਨੱਕ ਵਿਚ ਪਾਉਂਦਾ ਏ
dhU ke nakela nakka vicha pAuMdA e
He drags the nose-ring and pierces it through the enemy's snout
ਬੱਕਰੇ ਦੇ ਵਾਂਗੂੰ ਯਾਰੋ ਝਟਕਾਉਂਦਾ ਏ
bakkare de vAMgUM yAro jhaTakAuMdA e
He strikes them down like a [Jhatka: the Sikh tradition of a single-blow swift slaughter], oh friends
ਧੂ ਕੇ ਨਕੇਲ ਨੱਕ ਵਿਚ ਪਾਉਂਦਾ ਏ
dhU ke nakela nakka vicha pAuMdA e
He drags the nose-ring and pierces it through the enemy's snout
ਬੱਕਰੇ ਦੇ ਵਾਂਗੂੰ ਯਾਰੋ ਝਟਕਾਉਂਦਾ ਏ
bakkare de vAMgUM yAro jhaTakAuMdA e
He strikes them down like a [Jhatka: single-blow swift slaughter], oh friends

ਮਾਰ ਹਰਕਾਈ ਧੌਣ ਕੋਲੋਂ ਫੜਦਾ
mAra harakAI dhauNa koloM pha.DadA
Striking with fury, he seizes the enemy by the neck
ਮਾਰ ਹਰਕਾਈ ਧੌਣ ਕੋਲੋਂ ਫੜਦਾ
mAra harakAI dhauNa koloM pha.DadA
Striking with fury, he seizes the enemy by the neck
ਸੂਰਮਾ ਜਦੋਂ ਵੀ ਰਣ ਵਿਚ ਵੜਦਾ
sUramA jadoM vI raNa vicha va.DadA
Whenever the [Soorma: braveheart] enters the battlefield
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: lion] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: sacred scriptures] of the Tenth Guru
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: lion] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: sacred scriptures] of the Tenth Guru
ਆ ਗਿਆ ਏ ਕਾਲ ਬਣ ਕੇ ਸ਼ੈਤਾਨ ਦਾ
A giA e kAla baNa ke sa਼aitAna dA
He has arrived as the very embodiment of death for the wicked
ਅੜ ਜਾਂਦਾ ਬੱਸ ਪੱਕਾ ਏ ਜ਼ੁਬਾਨ ਦਾ
a.Da jAMdA bassa pakkA e ja਼ubAna dA
He stands his ground, for his word is his bond
ਆ ਗਿਆ ਏ ਕਾਲ ਬਣ ਕੇ ਸ਼ੈਤਾਨ ਦਾ
A giA e kAla baNa ke sa਼aitAna dA
He has arrived as the very embodiment of death for the wicked
ਅੜ ਜਾਂਦਾ ਯਾਰੋ ਪੱਕਾ ਏ ਜ਼ੁਬਾਨ ਦਾ
a.Da jAMdA yAro pakkA e ja਼ubAna dA
He stands his ground, oh friends, for his word is his bond
ਨਫ਼ਰਤੀ ਟੋਲਾ ਦੇਖ ਦੇਖ ਸੜਦਾ
napha਼ratI TolA dekha dekha sa.DadA
The hateful crowd burns with envy watching him
ਨਫ਼ਰਤੀ ਟੋਲਾ ਦੇਖ ਦੇਖ ਸੜਦਾ
napha਼ratI TolA dekha dekha sa.DadA
The hateful crowd burns with envy watching him
ਸੂਰਮਾ ਜਦੋਂ ਵੀ ਰਣ ਵਿਚ ਵੜਦਾ
sUramA jadoM vI raNa vicha va.DadA
Whenever the [Soorma: braveheart] enters the battlefield
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: lion] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: sacred scriptures] of the Tenth Guru
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: lion] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: sacred scriptures] of the Tenth Guru
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: lion] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: sacred scriptures] of the Tenth Guru
ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ
siMgha phira baNa jAMdA sa਼era mittaro
The [Singh: lion] transforms into a lion, my friends
ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ
dasaveM gurU dI jadoM bANI pa.DhadA
Whenever he recites the [Bani: sacred scriptures] of the Tenth Guru

Share

More by Babbu Maan

View all songs →