Sardar Bolda

by Babbu Maan

ਫੇਸਬੁੱਕ 'ਤੇ ਗੱਪ ਨਹੀਂਓਂ ਛੱਡਦਾ
phesabukka 'te gappa nahIMoM ChaDDadA
He doesn't spew lies on Facebook
ਝੰਡੇ ਮਿਹਨਤਾਂ ਦੇ ਚੋਟੀਆਂ 'ਤੇ ਗੱਡਦਾ
jhaMDe mihanatAM de choTIAM 'te gaDDadA
He plants the flags of hard work on the highest peaks
ਨਿੱਜੀ ਰੰਜਿਸ਼ਾਂ ਨੀ ਕਿਸੇ ਨਾਲ ਕੱਢਦਾ
nijjI raMjisa਼AM nI kise nAla kaDDhadA
He doesn't settle personal vendettas with anyone
ਜਿਹੜਾ ਕੁਫ਼ਰ ਦੀ ਜੜ੍ਹ ਨਹੀਂਓਂ ਵੱਢਦਾ
jiha.DA kupha਼ra dI ja.Dha nahIMoM vaDDhadA
Who doesn't strike at the very root of falsehood?
ਜਿਹੜਾ ਹੱਕ ਅਤੇ ਸੱਚ ਲਈ ਖੜ੍ਹਦਾ
jiha.DA hakka ate sachcha laI kha.DhadA
The one who stands for truth and justice
ਉਹ ਕਾਹਲਾ ਹੱਠ ਰਹੇ ਜੀਹਦੀ ਜੜ੍ਹ 'ਚ
uha kAhalA haTTha rahe jIhadI ja.Dha 'cha
That relentless determination resides in his roots
ਜਿਹੜਾ ਹਰ ਸਾਹ ਦੇ ਨਾਲ ਬਾਣੀ ਪੜ੍ਹਦਾ
jiha.DA hara sAha de nAla bANI pa.DhadA
The one who recites [Bani: Sikh scriptural prayers] with every breath
ਮੂੰਹੋਂ ਬੋਲਣੇ ਦੀ ਲੋੜ ਨਹੀਂਓਂ ਪੈਂਦੀ
mUMhoM bolaNe dI lo.Da nahIMoM paiMdI
There is no need for the mouth to speak
ਉੱਥੇ ਕਿਰਦਾਰ ਬੋਲਦਾ
utthe kiradAra boladA
There, the character speaks for itself
ਚੱਕਾ!
chakkA!
Move!
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks

ਪੋਤਾ ਚੜ੍ਹਤ ਸਿੰਘ ਦਾ ਲਲਕਾਰਦਾ
potA cha.Dhata siMgha dA lalakAradA
The grandson of Charat Singh [Maharaja Ranjit Singh] lets out a [Lalkare: bold shout]
ਸ਼ਾਹ ਲਾਹੌਰ 'ਚ ਅਫ਼ਗਾਨਾਂ ਨੂੰ ਵੰਗਾਰਦਾ
sa਼Aha lAhaura 'cha apha਼gAnAM nUM vaMgAradA
He challenges the Afghans in the royal court of Lahore
ਜੌਹਰ ਐਸਾ ਬਈ ਦਿਖਾਉਂਦਾ ਤਲਵਾਰ ਦਾ
jauhara aisA baI dikhAuMdA talavAra dA
He displays such masterful skill with the sword
ਮੁੱਲ ਮਿੱਤਰੋ ਸ਼ਹਾਦਤਾਂ ਦਾ ਤਾਰਦਾ
mulla mittaro sa਼hAdatAM dA tAradA
He pays the price for the sacrifices made, [Yaar: close friends/brothers]
ਪੋਤਾ ਚੜ੍ਹਤ ਸਿੰਘ ਦਾ ਲਲਕਾਰਦਾ
potA cha.Dhata siMgha dA lalakAradA
The grandson of Charat Singh lets out a [Lalkare: bold shout]
ਸ਼ਾਹ ਲਾਹੌਰ 'ਚ ਅਫ਼ਗਾਨਾਂ ਨੂੰ ਵੰਗਾਰਦਾ
sa਼Aha lAhaura 'cha apha਼gAnAM nUM vaMgAradA
He challenges the Afghans in the royal court of Lahore
ਜੌਹਰ ਐਸਾ ਬਈ ਦਿਖਾਉਂਦਾ ਤਲਵਾਰ ਦਾ
jauhara aisA baI dikhAuMdA talavAra dA
He displays such masterful skill with the sword
ਮੁੱਲ ਮਿੱਤਰੋ ਸ਼ਹਾਦਤਾਂ ਦਾ ਤਾਰਦਾ
mulla mittaro sa਼hAdatAM dA tAradA
He pays the price for the sacrifices made, [Yaar: close friends/brothers]
ਓ ਬਾਹਰ ਨਿਕਲ ਅਬਦਾਲੀ ਦਿਆ ਪੁੱਤਿਆ
o bAhara nikala abadAlI diA puttiA
O come out, you son of Abdali [Afghan invader]
ਸ਼ੇਰ ਟਾਲ-ਮਟੋਲ ਨਹੀਂਓਂ ਬੋਲਦਾ
sa਼era TAla-maTola nahIMoM boladA
A lion doesn't speak with hollow excuses
ਚੱਕਾ!
chakkA!
Move!
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਓ ਯਾਰ ਵੱਖਰੀ ਸੀ ਚਾਲ ਫੂਲਾ ਸਿੰਘ ਦੀ
o yAra vakkharI sI chAla phUlA siMgha dI
O [Yaar: brothers], the gait of Phula Singh [Legendary Sikh General] was unique
ਕੌਣ ਬਣੂ ਮਿਸਾਲ ਫੂਲਾ ਸਿੰਘ ਦੀ
kauNa baNU misAla phUlA siMgha dI
Who could ever match the example of Phula Singh?
ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ
jiha.DA rAje nUM vI saja਼A lA diMdA sI
Who even held the King accountable for his mistakes
ਪੂਜਾ ਕਰਾਂ ਮੈਂ ਬਰੇਵਰੀ ਦੇ ਕਿੰਗ ਦੀ
pUjA karAM maiM barevarI de kiMga dI
I worship that king of bravery
ਓ ਯਾਰ ਵੱਖਰੀ ਸੀ ਚਾਲ ਫੂਲਾ ਸਿੰਘ ਦੀ
o yAra vakkharI sI chAla phUlA siMgha dI
O [Yaar: brothers], the gait of Phula Singh was unique
ਕੌਣ ਬਣੂ ਮਿਸਾਲ ਫੂਲਾ ਸਿੰਘ ਦੀ
kauNa baNU misAla phUlA siMgha dI
Who could ever match the example of Phula Singh?
ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ
jiha.DA rAje nUM vI saja਼A lA diMdA sI
Who even held the King accountable for his mistakes
ਪੂਜਾ ਕਰਾਂ ਮੈਂ ਬਰੇਵਰੀ ਦੇ ਕਿੰਗ ਦੀ
pUjA karAM maiM barevarI de kiMga dI
I worship that king of bravery
ਓ ਬਾਬਾ ਕਿਰਤ ਲਈ ਸਦਾ ਹੀ ਪ੍ਰੇਰਦਾ
o bAbA kirata laI sadA hI preradA
O [Baba: Respectful term for Guru Nanak] always inspires us to honest labor
ਕਿ ਸਦਾ ਤੇਰਾ ਤੇਰਾ ਤੋਲਦਾ
ki sadA terA terA toladA
That everything belongs to the Creator as he weighs his goods
ਚੱਕਾ!
chakkA!
Move!
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਓ ਬਾਬਾ ਨਲੂਆ ਦਲੇਰ ਅਤੇ ਸ਼ੇਰ ਬਈ
o bAbA nalUA dalera ate sa਼era baI
O [Baba: Respected elder] Nalwa was a brave heart and a lion
ਕਦੇ ਆਉਣਾ ਨਹੀਂਓਂ ਜੱਗ ਉੱਤੇ ਫੇਰ ਬਈ
kade AuNA nahIMoM jagga utte phera baI
His like will never walk this earth again
ਆਲੀ ਸਿਉਂ ਆਲੀ ਸਿਉਂ ਬਈ ਸਲੌਦੀ ਦੇ
AlI siuM AlI siuM baI salaudI de
Ali Singh, Ali Singh of Saloudi [Village of the artist/lyricist]
ਨੱਥ ਪਾਈ ਜਾ ਸਰਹੰਦ ਸੂਬਾ ਘੇਰ ਬਈ
nattha pAI jA sarahaMda sUbA ghera baI
He reigned in the Governor of Sirhind and besieged the province
ਓ ਬਾਬਾ ਨਲੂਆ ਦਲੇਰ ਅਤੇ ਸ਼ੇਰ ਬਈ
o bAbA nalUA dalera ate sa਼era baI
O [Baba: Respected elder] Nalwa was a brave heart and a lion
ਕਦੇ ਆਉਣਾ ਨਹੀਂਓਂ ਜੱਗ ਉੱਤੇ ਫੇਰ ਬਈ
kade AuNA nahIMoM jagga utte phera baI
His like will never walk this earth again
ਆਲੀ ਸਿਉਂ ਆਲੀ ਸਿਉਂ ਬਈ ਸਲੌਦੀ ਦੇ
AlI siuM AlI siuM baI salaudI de
Ali Singh, Ali Singh of Saloudi [Self-reference/Ancestral reference by Babbu Maan]
ਨੱਥ ਪਾਈ ਜਾ ਸਰਹੰਦ ਸੂਬਾ ਘੇਰ ਬਈ
nattha pAI jA sarahaMda sUbA ghera baI
He reigned in the Governor of Sirhind and besieged the province
ਓ ਬਾਬਾ ਛੇੜਦਾ ਇਲਾਹੀ ਰਾਗ ਨਾਲ
o bAbA Che.DadA ilAhI rAga nAla
O the Master strikes a divine melody
ਮਰਦਾਨਾ ਜਦ ਰਬਾਬ ਬੋਲਦਾ
maradAnA jada rabAba boladA
When Mardana [Guru Nanak's companion] plays the [Rabab: a stringed lute]
ਚੱਕਾ!
chakkA!
Move!
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਗੱਲ ਸੁਣ ਓ ਦਿੱਲੀ ਦਿਆ ਕਵੀਆਂ
galla suNa o dillI diA kavIAM
Listen closely, O poets of Delhi
ਸਿੰਘ ਬਾਰਾਂ ਵਜੇ ਤੀਵੀਆਂ ਛੁਡਾਉਂਦੇ ਸੀ
siMgha bArAM vaje tIvIAM ChuDAuMde sI
The Singhs used to rescue abducted women at 12 o'clock
ਜਿਹੜੇ ਮਾਪੇ ਬੂਹੇ ਆਪੇ ਹੀ ਢੋਅ ਲੈਂਦੇ ਸੀ
jiha.De mApe bUhe Ape hI Dhoa laiMde sI
While the parents themselves would shut their doors in fear
ਸਿੰਘ ਬੀਬੀਆਂ ਦਾ ਕਾਰਜ ਸਿਰ ਚਾੜ੍ਹਦੇ ਸੀ
siMgha bIbIAM dA kAraja sira chA.Dhade sI
The Singhs would fulfill the duty of protecting those ladies

ਤੂੰ ਕੀ ਜਾਣੇ ਇਤਿਹਾਸ ਬਾਰਾਂ ਵਜੇ ਦਾ
tUM kI jANe itihAsa bArAM vaje dA
What do you know of the history of 12 o'clock?
ਤੂੰ ਦੱਸ ਕਿਉਂ ਕੁਫ਼ਰ ਤੋਲਦਾ
tUM dassa kiuM kupha਼ra toladA
Tell me, why do you weigh your words with lies?
ਚੱਕਾ!
chakkA!
Move!
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਓ ਬਾਣਾ ਵੱਖਰਾ ਹੈ ਮਿੱਤਰੋ ਨਿਹੰਗ ਦਾ
o bANA vakkharA hai mittaro nihaMga dA
O [Yaar: brothers], the attire of the [Nihang: the eternal Sikh order of warriors] is distinct
ਸਿਰ ਬੰਨ੍ਹ ਕੇ ਦੁਮਾਲਾ ਜਦੋਂ ਲੰਘਦਾ
sira baMnha ke dumAlA jadoM laMghadA
When he passes by wearing his [Dumala: a traditional high-domed Sikh turban]
ਪੁੱਤ ਵੱਖਰਾ ਹੈ ਬਾਬਾ ਦਸ਼ਮੇਸ਼ ਦਾ
putta vakkharA hai bAbA dasa਼mesa਼ dA
He is the unique son of [Baba Dashmesh: Guru Gobind Singh]
ਵੀਵੀਆਈਪੀ ਵੀ ਮੂਹਰੇ ਨਹੀਂਓਂ ਖੰਘਦਾ
vIvIAIpI vI mUhare nahIMoM khaMghadA
Even the VVIPs don't dare to clear their throat in his presence

ਫੌਜ ਵੱਖਰੀ ਆ ਪੁਰਖ ਅਕਾਲ ਦੀ
phauja vakkharI A purakha akAla dI
This is the unique army of the Eternal Lord
ਕਿ ਸਿੰਘ ਬਾਜ਼ ਸਾਹਿਬ ਬੋਲਦਾ
ki siMgha bAja਼ sAhiba boladA
Where the Singh speaks like the Master's falcon
ਚੱਕਾ!
chakkA!
Move!
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ
kaMdhAM kAbala kaMdhAra dIAM kaMbadIAM jadoM saradAra boladA
The walls of Kabul and Kandahar tremble when the [Sardar: a Sikh leader/gentleman] speaks
ਜਦੋਂ ਸਰਦਾਰ ਬੋਲਦਾ
jadoM saradAra boladA
When the [Sardar: a Sikh leader/gentleman] speaks

ਹਾਂ ਜਦ ਸਰਦਾਰ ਬੋਲਦਾ
hAM jada saradAra boladA
Yes, when the [Sardar: a Sikh leader/gentleman] speaks

Share

More by Babbu Maan

View all songs →