Selfie

by Babbu Maan

ਸਣੇ ਮਸ਼ੂਕ ਦੇ
saNe masa਼Uka de
Along with the beloved
ਮਸ਼ੂਕ ਦੇ
masa਼Uka de
The beloved
ਸਣੇ ਮਸ਼ੂਕ ਦੇ
saNe masa਼Uka de
Along with the beloved
ਮਸ਼ੂਕ ਦੇ
masa਼Uka de
The beloved
ਸਣੇ ਮਸ਼ੂਕ ਦੇ ਕਾਰ ਟਰੱਕ ਦੇ
saNe masa਼Uka de kAra Tarakka de
Along with the beloved, the car ends up under a truck

ਸਣੇ ਮਸ਼ੂਕ ਦੇ ਕਾਰ ਟਰੱਕ ਦੇ ਥੱਲੇ ਆ ਜਾਂਦੀ
saNe masa਼Uka de kAra Tarakka de thalle A jAMdI
Along with the beloved, the car ends up under a truck
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you

ਸੈਲਫ਼ੀ ਖਿੱਚਣ ਲੱਗੀ ਗੁੱਡੀ ਗਿਰੀ ਪਹਾੜੀ ਤੋਂ
sailapha਼I khichchaNa laggI guDDI girI pahA.DI toM
While trying to take a selfie, the doll fell from the cliff
ਮੌਤ ਨਹੀਂ ਲੈਂਦੀ ਪਰਮਿਸ਼ਨ ਕਿਸਮਤ ਮਾੜੀ ਤੋਂ
mauta nahIM laiMdI paramisa਼na kisamata mA.DI toM
Death doesn't ask permission when misfortune strikes

ਆਸ਼ਿਕ ਦੀ ਬਰਾਤ ਸਿੱਧੀ ਜੇਲ੍ਹ 'ਚ ਆ ਜਾਂਦੀ
Asa਼ika dI barAta siddhI jelha 'cha A jAMdI
The lover’s wedding procession ends up straight in jail
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਦੁਨੀਆ ਕਮਲੀ ਕਰਤੀ ਇਹਨਾਂ ਸੋਸ਼ਲ ਸਾਈਟਾਂ ਨੇ
dunIA kamalI karatI ihanAM sosa਼la sAITAM ne
These social sites have driven the whole world mad
ਉਹ ਲੜਾਈਆਂ ਗਈਆਂ ਹੁਣ ਸਾਈਟਾਂ 'ਤੇ ਫ਼ਾਈਟਾਂ ਨੇ
uha la.DAIAM gaIAM huNa sAITAM 'te pha਼AITAM ne
Traditional fights are gone, now it's all online battles

ਇੱਕ ਕਮੈਂਟ 'ਤੇ ਗਾਲਾਂ ਦੀ ਫਿਰ ਫ਼ੌਜ ਛਿੜ ਜਾਂਦੀ
ikka kamaiMTa 'te gAlAM dI phira pha਼auja Chi.Da jAMdI
With just one comment, an army of insults is unleashed
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਯੂਥ ਕ੍ਰੇਜ਼ੀ ਕਰਤਾ ਇਹ ਸੈਲਫ਼ੀ ਮਰਜਾਣੀ ਨੇ
yUtha kreja਼I karatA iha sailapha਼I marajANI ne
This wretched selfie craze has made the youth go crazy
ਸੈਲਫ਼ੀ ਦੇ ਚੱਕਰ ਵਿਚ ਕਿੰਨੇ ਖਾ ਲਏ ਪਾਣੀ ਨੇ
sailapha਼I de chakkara vicha kiMne khA lae pANI ne
So many have been swallowed by the waters chasing a selfie

ਸੈਲਫ਼ ਸੈਲਫ਼ ਦਾ ਚੱਕਰ ਸਿੱਧੀ ਮੌਤ ਆ ਜਾਂਦੀ
sailapha਼ sailapha਼ dA chakkara siddhI mauta A jAMdI
This obsession with "self" leads straight to death
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਰੋਜ਼ ਸਵੇਰੇ ਇਸ਼ਕ ਹੁੰਦਾ ਤੇ ਸ਼ਾਮੀਂ ਮੁੱਕ ਜਾਂਦਾ
roja਼ savere isa਼ka huMdA te sa਼AmIM mukka jAMdA
Love starts every morning and dies by the evening
ਕਾਂ ਜਲੇਬੀ ਕਿਧਰੇ ਤੋਤਾ ਅੰਬ ਟੁੱਕ ਜਾਂਦਾ
kAM jalebI kidhare totA aMba Tukka jAMdA
A crow gets the [Jalebi: a spiral-shaped syrupy fried dessert], while a parrot pecks the mango
ਰੋਜ਼ ਸਵੇਰੇ ਇਸ਼ਕ ਹੁੰਦਾ ਤੇ ਸ਼ਾਮੀਂ ਮੁੱਕ ਜਾਂਦਾ
roja਼ savere isa਼ka huMdA te sa਼AmIM mukka jAMdA
Love starts every morning and dies by the evening
ਕਾਂ ਜਲੇਬੀ ਕਿਧਰੇ ਤੋਤਾ ਅੰਬ ਟੁੱਕ ਜਾਂਦਾ
kAM jalebI kidhare totA aMba Tukka jAMdA
A crow gets the [Jalebi], while a parrot pecks the mango
ਕਿਧਰੇ ਬਿੱਲੀ ਹੱਟੇ-ਕੱਟੇ ਚੂਹੇ ਖਾ ਜਾਂਦੀ
kidhare billI haTTe-kaTTe chUhe khA jAMdI
Somewhere, a cat devours the healthy, stout mice
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਯਾ ਪੰਜਾਬ ਵਿਚ ਡੀਲਰ ਮਿਲਦੇ ਜਾਂ ਫਿਰ ਮਿਲਣ ਸ਼ਰਾਬੀ
yA paMjAba vicha DIlara milade jAM phira milaNa sa਼rAbI
In Punjab, you either find dealers or you find drunks
ਚੁਗਲੀ ਦੇ ਵਿਚ ਹੋ ਗਏ ਯਾਰੋ ਨੰਬਰ ਵਨ ਪੰਜਾਬੀ
chugalI de vicha ho gae yAro naMbara vana paMjAbI
O friends, Punjabis have become number one in gossiping

ਕੁੱਤੀ ਰਲ ਕੇ ਚੋਰ ਨਾਲ ਚੋਰੀ ਕਰਵਾ ਜਾਂਦੀ
kuttI rala ke chora nAla chorI karavA jAMdI
When the watchdog joins the thief, the house is looted
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਮਨਾਂ ਐੱਫ.ਬੀ. ਛੱਡ ਕੇ ਕੋਈ ਚੰਗੀ ਬੁੱਕ ਪੜ੍ਹ ਲੈ
manAM aippha.bI. ChaDDa ke koI chaMgI bukka pa.Dha lai
O [Mana: a nickname for the artist Babbu Maan], leave Facebook and read a good book
ਸ਼ੇਕਸਪੀਅਰ ਵਰਗੀ ਤਖ਼ਤੀ ਮੱਥੇ 'ਤੇ ਜੜ ਲੈ
sa਼ekasapIara varagI takha਼tI matthe 'te ja.Da lai
Engrave a legacy like Shakespeare upon your mind

ਜਦ ਥੱਕ ਜਾਏ ਹਥਿਆਰ ਉਦੋਂ ਇਹ ਕਲਮ ਬਚਾ ਜਾਂਦੀ
jada thakka jAe hathiAra udoM iha kalama bachA jAMdI
When the weapon tires, this pen comes to the rescue
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਸੈੱਲ ਫ਼ੋਨ ਫ਼ਿਟਨੈੱਸ ਅਤੇ ਸੈਲਫ਼ੀ ਮਰਵਾ ਜਾਂਦੀ
sailla pha਼ona pha਼iTanaissa ate sailapha਼I maravA jAMdI
Cell phones, fitness, and selfies will be the death of you
ਜਾਂਦੀ ਜਾਂਦੀ ਜਾਂਦੀ
jAMdI jAMdI jAMdI
It's leaving, leaving, leaving

Share

More by Babbu Maan

View all songs →