Sharabi
by Babbu Maan
ਐਸਾ ਕਿ ਤੂੰ ਖ਼ੂਬਸੂਰਤ ਹੈਂ
aisA ki tUM kha਼UbasUrata haiM
You are so incredibly beautiful, indeed
ਹਰ ਬੰਦੇ ਨੂੰ ਤੇਰੀ ਜ਼ਰੂਰਤ ਹੈ
hara baMde nUM terI ja਼rUrata hai
That every man feels the need for you
ਤੂੰ ਜ਼ਿੰਦਾ ਮਰੀਅਮ ਦੀ ਮੂਰਤ ਹੈਂ
tUM ja਼iMdA marIama dI mUrata haiM
You are like a living statue of the Virgin Mary
ਪਰ ਇੱਕੋ ਪਾਲਿਆ ਸ਼ੌਕ ਹੋਰ ਕਿਸੇ ਸ਼ੈਅ ਦਾ ਹਯਾ ਦੀ ਨੀ
para ikko pAliA sa਼auka hora kise sa਼aia dA hayA dI nI
But you’ve nurtured a habit of [Haya: modesty/shyness] and nothing else, [Ni/Nee: a gender-specific vocative used to address a woman directly]
ਨੈਣਾਂ ਚੋਂ ਕਿੱਥੇ ਪੀਂਦੇ ਨੇ ਜਿਹੜੇ ਪੱਕੇ ਸ਼ਰਾਬੀ ਨੀ
naiNAM choM kitthe pIMde ne jiha.De pakke sa਼rAbI nI
Hardcore drunkards don’t drink from the eyes, [Ni/Nee: a gender-specific vocative used to address a woman directly]

ਨੈਣਾਂ ਚੋਂ ਗਾਹਾਂ ਨੂੰ ਪੀਂਦੇ ਰਹੇ ਜਿਹੜੇ ਪੱਕੇ ਸ਼ਰਾਬੀ ਨੀ
naiNAM choM gAhAM nUM pIMde rahe jiha.De pakke sa਼rAbI nI
Hardcore drunkards have always looked beyond the eyes to drink, [Ni/Nee: a gender-specific vocative used to address a woman directly]
ਅਸਲ ਵਿਚ ਕਹਿ ਕੇ ਖੇਤ ਦੇ ਉੱਤੇ ਮੰਜੀ ਡਾਹ ਲੈਂਦੇ
asala vicha kahi ke kheta de utte maMjI DAha laiMde
In reality, they just set up their [Manji: traditional woven bed/cot] out in the fields
ਉਹ ਹੋਰ ਰੱਬ ਵੀ ਲੰਘ ਜਾਵੇ ਤਾਂ ਮੂੰਹ ਸਰਕਾ ਲੈਂਦੇ
uha hora rabba vI laMgha jAve tAM mUMha sarakA laiMde
And if even God were to pass by, they’d turn their faces away in indifference
ਪੀ ਕੇ ਕਹਿੰਦੇ ਨਹੀਂ ਪੀਤੀ ਬੜੇ ਹਾਜ਼ਰ ਜਵਾਬੀ ਨੀ
pI ke kahiMde nahIM pItI ba.De hAja਼ra javAbI nI
Even after drinking, they claim they haven't; they are so quick-witted, [Ni/Nee: a gender-specific vocative used to address a woman directly]
ਨੈਣਾਂ ਚੋਂ ਕਿੱਥੇ
naiNAM choM kitthe
From the eyes, how could they...
ਨੈਣਾਂ ਚੋਂ ਕਿੱਥੇ ਪੀਂਦੇ ਨੇ ਜਿਹੜੇ ਪੱਕੇ ਸ਼ਰਾਬੀ ਨੀ
naiNAM choM kitthe pIMde ne jiha.De pakke sa਼rAbI nI
Hardcore drunkards don’t drink from the eyes, [Ni/Nee: a gender-specific vocative used to address a woman directly]
ਨੈਣਾਂ ਚੋਂ ਗਾਹਾਂ ਨੂੰ ਪੀਂਦੇ ਰਹੇ ਜਿਹੜੇ ਪੱਕੇ ਸ਼ਰਾਬੀ ਨੀ
naiNAM choM gAhAM nUM pIMde rahe jiha.De pakke sa਼rAbI nI
Hardcore drunkards have always looked beyond the eyes to drink, [Ni/Nee: a gender-specific vocative used to address a woman directly]
ਬੋਤਲ ਉੱਤੇ ਲਿਖਿਆ ਹੋਇਆ ਹਾਨੀਕਾਰਕ ਹੈ
botala utte likhiA hoiA hAnIkAraka hai
It is written right on the bottle that it is injurious to health
ਇਹ ਸਰਕਾਰਾਂ ਵੇਚਣ ਬਈ ਕੋਈ ਖ਼ਾਸ ਪਦਾਰਥ ਹੈ
iha sarakArAM vechaNa baI koI kha਼Asa padAratha hai
Yet the governments sell it as if it’s some elite, essential substance
ਹਰ ਸ਼ਹਿਰੀ ਹਰ ਪੇਂਡੂ ਦੀ ਦਾਰੂ ਹੀ ਭਾਬੀ ਨੀ
hara sa਼hirI hara peMDU dI dArU hI bhAbI nI
For every city dweller and villager, alcohol is their [Bhabi: brother's wife; here used to denote a close, playful, and sanctioned relationship]
ਨੈਣਾਂ ਚੋਂ ਗਾਹਾਂ ਨੂੰ
naiNAM choM gAhAM nUM
Beyond the eyes, they...