Sher
by Babbu Maan
ਮੋਢੇ ਉੱਤੇ ਸ਼ੇਰ ਬੁੱਕਦਾ
moDhe utte sa਼era bukkadA
A lion roars upon his shoulder
ਮੋਢੇ ਉੱਤੇ ਸ਼ੇਰ ਬੁੱਕਦਾ
moDhe utte sa਼era bukkadA
A lion roars upon his shoulder
ਪੱਟ ਉੱਤੇ ਮੋਰ ਨੱਚਦਾ
paTTa utte mora nachchadA
A peacock dances upon his thigh
ਪੱਟ ਉੱਤੇ ਮੋਰ ਨੱਚਦਾ
paTTa utte mora nachchadA
A peacock dances upon his thigh
ਹਾਏ ਮੋਢੇ ਉੱਤੇ ਸ਼ੇਰ ਬੁੱਕਦਾ
hAe moDhe utte sa਼era bukkadA
O, a lion roars upon his shoulder
ਪੱਟ ਉੱਤੇ ਮੋਰ ਨੱਚਦਾ
paTTa utte mora nachchadA
A peacock dances upon his thigh
ਪਾਉਂਦਾ ਏ ਕਬੱਡੀ ਬੱਲਿਆ
pAuMdA e kabaDDI balliA
He dominates the [Kabaddi: a traditional high-intensity South Asian contact sport] circle, kid
ਹਾਏ
hAe
O
ਪਾਉਂਦਾ ਏ ਕਬੱਡੀ ਬੱਲਿਆ
pAuMdA e kabaDDI balliA
He dominates the [Kabaddi: a traditional high-intensity South Asian contact sport] circle, kid
ਮੁੰਡਾ ਸ਼ੌਕੀਨ ਜੱਟ ਦਾ
muMDA sa਼aukIna jaTTa dA
The boy is a stylish [Jatt: a member of the land-owning agricultural community known for pride and lifestyle]
ਮੋਢੇ ਉੱਤੇ ਸ਼ੇਰ ਬੁੱਕਦਾ
moDhe utte sa਼era bukkadA
A lion roars upon his shoulder
ਹਾਏ ਹਾਏ ਪੱਟ ਉੱਤੇ ਮੋਰ ਨੱਚਦਾ
hAe hAe paTTa utte mora nachchadA
O, a peacock dances upon his thigh
ਬਾਹਾਂ ਵਿਚ ਜ਼ੋਰ ਮਾਰਦੇ
bAhAM vicha ja਼ora mArade
Power surges through his arms
ਜੰਗਲਾਂ ਵਿਚ ਵਗ ਚਾਰਦੇ
jaMgalAM vicha vaga chArade
Like those who graze herds in the wild forests
ਲੱਗੀਆਂ ਦਾ ਮੁੱਲ ਤਾਰਦੇ
laggIAM dA mulla tArade
He pays the true price of loyalty and love
ਹੱਸ ਹੱਸ ਜਾਨ ਵਾਰਦੇ
hassa hassa jAna vArade
With a smile, he would sacrifice his very life
ਮੋਢਿਆਂ ਤੋਂ ਰਾਈਫ਼ਲ ਸੁੱਟ ਕੇ
moDhiAM toM rAIpha਼la suTTa ke
Tossing the rifle off his shoulders
ਫੁੱਟਦਾ ਜਿਉਂ ਗਲਾਸ ਕੱਚ ਦਾ
phuTTadA jiuM galAsa kachcha dA
Like the explosive shattering of a glass tumbler
ਮੋਢੇ ਉੱਤੇ ਸ਼ੇਰ ਬੁੱਕਦਾ
moDhe utte sa਼era bukkadA
A lion roars upon his shoulder
ਹਾਏ ਹਾਏ ਪੱਟ ਉੱਤੇ ਮੋਰ ਨੱਚਦਾ
hAe hAe paTTa utte mora nachchadA
O, a peacock dances upon his thigh
ਜਦੋਂ ਕਿਤੇ ਸਾਜ਼ ਲੱਭਦਾ
jadoM kite sAja਼ labbhadA
Whenever he finds the rhythm of the music
ਉੱਤੇ ਫਿਰ ਪੱਬ ਲੱਗਦਾ
utte phira pabba laggadA
His feet begin to strike the ground in dance
ਜਦੋਂ ਕਿਤੇ ਪੱਗ ਬੰਨ੍ਹਦਾ
jadoM kite pagga baMnhadA
Whenever he ties his [Pagg: a traditional Sikh/Punjabi turban, a symbol of honor and royalty]
ਉਹ ਮੁੰਡਾ ਫਿਰ ਬਾਹਲਾ ਸਜਦਾ
uha muMDA phira bAhalA sajadA
That boy looks incredibly handsome
ਨੀਂਦ ਤੈਨੂੰ ਕਿੱਥੇ ਆਉਣੀ ਐ
nIMda tainUM kitthe AuNI ai
How will sleep ever come to you?
ਨੀ ਮੁੰਡਾ ਪਾਰੇ ਵਾਂਗ ਜਿਹਾ ਹੈ ਨੱਚਦਾ
nI muMDA pAre vAMga jihA hai nachchadA
[Ni: a gender-specific vocative used to address a woman directly], the boy dances fluidly like shimmering mercury
ਮੋਢੇ ਉੱਤੇ ਸ਼ੇਰ ਬੁੱਕਦਾ
moDhe utte sa਼era bukkadA
A lion roars upon his shoulder
ਹਾਏ ਹਾਏ ਪੱਟ ਉੱਤੇ ਮੋਰ ਨੱਚਦਾ
hAe hAe paTTa utte mora nachchadA
O, a peacock dances upon his thigh
ਕਾਕੇ ਬਾਹਲੇ ਕਲਾਕਾਰ ਨੇ
kAke bAhale kalAkAra ne
These youngsters are quite the performers
ਲੋੜੋਂ ਵੱਧ ਹੁਸ਼ਿਆਰ ਨੇ
lo.DoM vaddha husa਼iAra ne
They are clever beyond measure
ਜੰਡ ਥੱਲੇ ਨਹੀਂ ਮਰਦੇ
jaMDa thalle nahIM marade
They won't be slain under a [Jand: a hardy desert tree, famous in Punjabi folklore as the site where the hero Mirza was betrayed and killed]
ਡੱਬ ਵਿੱਚ ਹਥਿਆਰ ਨੇ
Dabba vichcha hathiAra ne
They carry weapons tucked in their waistbands
ਜਿਹਨਾਂ 'ਤੇ ਅੱਖ ਖੜ੍ਹਜੇ
jihanAM 'te akkha kha.Dhaje
Whomever his gaze fixes upon
ਬੰਦਾ ਫਿਰ ਕਿੱਥੇ ਬਚਦਾ
baMdA phira kitthe bachadA
That person has no hope of escape
ਮੋਢੇ ਉੱਤੇ ਸ਼ੇਰ ਬੁੱਕਦਾ
moDhe utte sa਼era bukkadA
A lion roars upon his shoulder
ਹਾਏ ਹਾਏ ਪੱਟ ਉੱਤੇ ਮੋਰ ਨੱਚਦਾ
hAe hAe paTTa utte mora nachchadA
O, a peacock dances upon his thigh
ਖੇਤਾਂ ਵਿੱਚ ਕੰਮ ਕਰਦੇ
khetAM vichcha kaMma karade
They toil away in the green fields
ਮੁਲਕ ਦਾ ਢਿੱਡ ਭਰਦੇ
mulaka dA DhiDDa bharade
They fill the stomach of the entire nation
ਹੱਦਾਂ 'ਤੇ ਪੰਜਾਬੀ ਖੜ੍ਹਦੇ
haddAM 'te paMjAbI kha.Dhade
The Punjabis stand guard at the borders
ਵੈਰੀਆਂ ਦੇ ਉੱਤੇ ਵਰ੍ਹਦੇ
vairIAM de utte varhade
Raining fire down upon their enemies
ਦਿਲਾਂ ਵਿੱਚ ਰੱਬ ਵੱਸਦਾ
dilAM vichcha rabba vassadA
God resides within their hearts
ਕਰਾਂ ਪ੍ਰਚਾਰ ਸੱਚ ਦਾ
karAM prachAra sachcha dA
I only preach the absolute truth
ਮੋਢੇ ਉੱਤੇ ਸ਼ੇਰ ਬੁੱਕਦਾ
moDhe utte sa਼era bukkadA
A lion roars upon his shoulder
ਹਾਏ ਹਾਏ ਪੱਟ ਉੱਤੇ ਮੋਰ ਨੱਚਦਾ
hAe hAe paTTa utte mora nachchadA
O, a peacock dances upon his thigh