Shounk Da Geda

by Babbu Maan

ਨੀ ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
nI pairAM vicha agga baMnha ke de de sa਼auMka dA ge.DA
O [Kudi: girl/maiden] [Ni: a gender-specific vocative used to address a woman directly], tie fire to your feet and give us a passionate whirl of dance
ਨੀ ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
nI pairAM vicha agga baMnha ke de de sa਼auMka dA ge.DA
O [Ni: a gender-specific vocative used to address a woman directly], tie fire to your feet and give us a passionate whirl of dance
ਆਪੇ ਅੱਗ ਰਹੂ ਧੁਖਦੀ ਨੀ ਮੈਂ ਕਿਹਾ ਕੇਰਾਂ ਛੇੜ ਜਾ ਛੇੜਾ
Ape agga rahU dhukhadI nI maiM kihA kerAM Che.Da jA Che.DA
The fire will keep smoldering on its own, I say, just spark the flame once

ਹੋ ਗਈਆਂ ਵਲੈਤ ਸਾਰੀਆਂ ਮੈਂ ਕਿਹਾ ਬੱਚੀਆਂ ਨੇ ਚੰਦ ਮੁਟਿਆਰਾਂ
ho gaIAM valaita sArIAM maiM kihA bachchIAM ne chaMda muTiArAM
They’ve all gone abroad, I say, only a few moons [beautiful maidens] are left behind
ਹੌਲੀ-ਹੌਲੀ ਪਿੰਡ ਛੱਡ ਗਏ ਡੇਰੇ ਲਾ ਲਏ ਕੈਨੇਡਾ ਯਾਰਾਂ
haulI-haulI piMDa ChaDDa gae Dere lA lae kaineDA yArAM
Slowly everyone left the village, the [Yaar: close friends/brothers] have settled down in Canada
ਉਹ ਕਿਹੜੀ ਕਪਤਾਨ ਪਿੰਡ ਦੀ ਨੀ ਮੈਂ ਕਿਹਾ ਹੋ ਜੇ ਅੱਜ ਜੱਟੀਏ ਨਿਬੇੜਾ
uha kiha.DI kapatAna piMDa dI nI maiM kihA ho je ajja jaTTIe nibe.DA
Which one of you is from the Captain's village? I say, [Jattiye: Female of the Jatt community], let’s settle the score today
ਉਹ ਕਿਹੜੀ ਕਪਤਾਨ ਪਿੰਡ ਦੀ ਨੀ ਮੈਂ ਕਿਹਾ ਹੋ ਜਾਵੇ ਜੱਟੀਏ ਨਿਬੇੜਾ
uha kiha.DI kapatAna piMDa dI nI maiM kihA ho jAve jaTTIe nibe.DA
Which one of you is from the Captain's village? I say, [Jattiye: Female of the Jatt community], let’s settle the score today
ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
pairAM vicha agga baMnha ke de de sa਼auMka dA ge.DA
Tie fire to your feet and give us a passionate whirl of dance

ਉਹ ਸਾਰੀ ਰਾਤ ਪੈਣ ਬੋਲੀਆਂ ਸਾਰੀ ਰਾਤ ਪਵੇ ਅੱਜ ਗਿੱਧਾ
uha sArI rAta paiNa bolIAM sArI rAta pave ajja giddhA
The [Boliya: traditional sung couplets] will resound all night, let the [Giddha: traditional energetic folk dance for women] reign all night
ਉਹ ਬਹਿਸ਼ਤੀ ਵੀ ਧੱਕ ਪੈਂਦੀ ਐ ਜਦੋਂ ਇਸ਼ਕ ਹੁਸਨ ਨਾਲ ਭਿੜਦਾ
uha bahisa਼tI vI dhakka paiMdI ai jadoM isa਼ka husana nAla bhi.DadA
Even the heavens feel the impact when love and beauty collide
ਉਹ ਅੱਖ ਜਿਹਾ ਅਟੈਕਰ ਦੀ ਨੀ ਮੈਂ ਕਿਹਾ ਫੇਰ ਰੋਕ ਲੂ ਕਿਹੜਾ
uha akkha jihA aTaikara dI nI maiM kihA phera roka lU kiha.DA
When the eyes strike like an attacker, I say, then who could possibly stop them?
ਉਹ ਅੱਖ ਜਿਹਾ ਅਟੈਕਰ ਦੀ ਨੀ ਮੈਂ ਕਿਹਾ ਫੇਰ ਰੋਕ ਲੂ ਕਿਹੜਾ
uha akkha jihA aTaikara dI nI maiM kihA phera roka lU kiha.DA
When the eyes strike like an attacker, I say, then who could possibly stop them?
ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
pairAM vicha agga baMnha ke de de sa਼auMka dA ge.DA
Tie fire to your feet and give us a passionate whirl of dance
ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
pairAM vicha agga baMnha ke de de sa਼auMka dA ge.DA
Tie fire to your feet and give us a passionate whirl of dance
ਉਹ ਤੇਰੇ ਬਿਨਾਂ ਨਹੀਂ ਉੱਠਦੇ ਆਹ ਗੱਭਰੂ ਤੇ ਆਹ ਗੱਭਰੂ ਤਿਆਰ ਕੰਨ
uha tere binAM nahIM uTThade Aha gabbharU te Aha gabbharU tiAra kaMna
Without you they won't rise, these [Gabbroo: strong, young men] are standing ready
ਉਹ ਅੱਜ ਦਿਨ ਜਸ਼ਨਾਂ ਦਾ ਬੋਲੀ ਚੱਕਵੀਂ ਜਿਹੀ ਪਾ ਦੇ ਮੰਨ
uha ajja dina jasa਼nAM dA bolI chakkavIM jihI pA de maMna
Today is a day of celebration, grant my wish and sing a catchy couplet
ਨੀ ਉੱਠ ਕੁੜੇ ਮੁੱਢ ਬੰਨ੍ਹ ਦੇ ਮੈਂ ਤਰਸਿਆ ਅੱਡੀ ਨੂੰ ਵੇਹੜਾ
nI uTTha ku.De muDDha baMnha de maiM tarasiA aDDI nUM veha.DA
Rise [Kudi: girl/maiden], set the foundation, the courtyard has been longing for the strike of your heel
ਨੀ ਉੱਠ ਕੁੜੇ ਮੁੱਢ ਬੰਨ੍ਹ ਦੇ ਮੈਂ ਤਰਸਿਆ ਅੱਡੀ ਨੂੰ ਵੇਹੜਾ
nI uTTha ku.De muDDha baMnha de maiM tarasiA aDDI nUM veha.DA
Rise [Kudi: girl/maiden], set the foundation, the courtyard has been longing for the strike of your heel
ਨੀ ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
nI pairAM vicha agga baMnha ke de de sa਼auMka dA ge.DA
O [Ni: a gender-specific vocative used to address a woman directly], tie fire to your feet and give us a passionate whirl of dance
ਨੀ ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
nI pairAM vicha agga baMnha ke de de sa਼auMka dA ge.DA
O [Ni: a gender-specific vocative used to address a woman directly], tie fire to your feet and give us a passionate whirl of dance
ਉਹ ਢੋਲਕੀ ਦੀ ਥਾਪ ਨਾ ਰਹੀ ਥਾਂ ਕਿੱਕ ਤੇ ਬੇਸ ਨੇ ਲੈ ਲਈ
uha DholakI dI thApa nA rahI thAM kikka te besa ne lai laI
The rhythm of the [Dholki: small hand-held drum] is gone, the kick and the bass have taken its place
ਚਿੱਠੀਆਂ ਤੇ ਖ਼ਤ ਨਾ ਰਹੇ ਗੱਲ ਆਸ਼ਕਾਂ ਨੇ ਚੈਟ ਉੱਤੇ ਕਹਿ ਲਈ
chiTThIAM te kha਼ta nA rahe galla Asa਼kAM ne chaiTa utte kahi laI
Letters and missives are no more, lovers have started talking through chats
ਨੀ ਵੇਰਕਾ ਬਾਜ਼ਾਰੋਂ ਮਿਲਦਾ ਨੀ ਮੈਂ ਕਿਹਾ ਰਿਹਾ ਨਾ ਮੱਖਣ ਦਾ ਪੇੜਾ
nI verakA bAja਼AroM miladA nI maiM kihA rihA nA makkhaNa dA pe.DA
Verka [a commercial dairy brand] is found in the market, I say, the home-churned lump of butter is gone
ਵੇਰਕਾ ਬਾਜ਼ਾਰੋਂ ਮਿਲਦਾ ਨੀ ਮੈਂ ਕਿਹਾ ਰਿਹਾ ਨਾ ਮੱਖਣ ਦਾ ਪੇੜਾ
verakA bAja਼AroM miladA nI maiM kihA rihA nA makkhaNa dA pe.DA
Verka is found in the market, I say, the home-churned lump of butter is gone
ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
pairAM vicha agga baMnha ke de de sa਼auMka dA ge.DA
Tie fire to your feet and give us a passionate whirl of dance
ਪੈਰਾਂ ਵਿਚ ਅੱਗ ਬੰਨ੍ਹ ਕੇ ਦੇ ਦੇ ਸ਼ੌਂਕ ਦਾ ਗੇੜਾ
pairAM vicha agga baMnha ke de de sa਼auMka dA ge.DA
Tie fire to your feet and give us a passionate whirl of dance

Share

More by Babbu Maan

View all songs →