Singh Soorme

by Babbu Maan

ਤੂੰ ਵੇਖ ਟਾਕਰੇ ਖੜ੍ਹ ਕੇ ਓਏ...
tUM vekha TAkare kha.Dha ke oe...
Stand your ground and witness the clash...
ਤੂੰ ਵੇਖ ਟਾਕਰੇ ਖੜ੍ਹ ਕੇ ਆ ਤਿੱਖੀਆਂ ਤਲਵਾਰਾਂ ਦੇ
tUM vekha TAkare kha.Dha ke A tikkhIAM talavArAM de
Stand your ground and witness the clash of razor-sharp swords

ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`

ਓਏ ਔਖੇ ਮਿਲਦੇ ਰੁਤਬੇ ਆ...
oe aukhe milade rutabe A...
O, these statuses are hard-earned...
ਔਖੇ ਮਿਲਦੇ ਰੁਤਬੇ ਆ ਮੈਂ ਕਹਾਂ ਸਿੰਘ ਸਰਦਾਰਾਂ ਦੇ
aukhe milade rutabe A maiM kahAM siMgha saradArAM de
These statuses are hard-earned, I speak of the `[Singh: lion; the title of a Sikh male]` Sardars

ਨੈੱਟ ਤੇ ਬਹਿ ਕੇ ਨਿੰਦ ਕੇ ਭੰਡ ਕੇ ਕੱਢਦੇ ਨਹੀਂ ਕਹਾਣੀ
naiTTa te bahi ke niMda ke bhaMDa ke kaDDhade nahIM kahANI
You don't settle the score by sitting on the net, criticizing and mocking
24 ਘੰਟੇ ਨਾਮ ਧਿਆਉਂਦੇ ਹਰ ਪਲ ਪੜ੍ਹਦੇ ਬਾਣੀ
24 ghaMTe nAma dhiAuMde hara pala pa.Dhade bANI
They meditate on the Divine Name 24 hours a day, reciting `[Baani: Sikh scriptural compositions]` every moment

ਨਫ਼ਰਤ ਪੀ ਜਾਣ ਹੱਸ ਕੇ ਤੋਹਫ਼ੇ ਵੰਡਣੇ ਪਿਆਰਾਂ ਦੇ
napha਼rata pI jANa hassa ke tohapha਼e vaMDaNe piArAM de
They swallow hatred with a smile and distribute the gifts of love
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਵਿਚ ਪਰਾਂ ਦੇ ਬਹਿ ਕੇ ਯਾਰੋ ਕਰਦੇ ਗੱਲ ਸਿਆਣੀ
vicha parAM de bahi ke yAro karade galla siANI
Sitting within the `[Paraa: a traditional gathering or community council]`, O `[Yaar: friends/brothers]`, they speak words of wisdom
ਝੁਕਦੇ ਫਿਰ ਕਦਮ ਜੇ ਕਿਧਰੇ ਸਿਰ ਤੋਂ ਲੰਘ ਜਾਵੇ ਪਾਣੀ
jhukade phira kadama je kidhare sira toM laMgha jAve pANI
But their steps never retreat if the water should ever rise above their heads

ਤੱਕੜੇ ਦੇ ਨਾਲ ਮੈਚ ਚੱਲਦੇ ਸਾਥੀ ਲਾਚਾਰਾਂ ਦੇ
takka.De de nAla maicha challade sAthI lAchArAM de
They go toe-to-toe with the powerful while remaining allies to the helpless
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਔਖੇ ਮਿਲਦੇ ਰੁਤਬੇ ਆ ਮੈਂ ਕਹਾਂ ਸਿੰਘ ਸਰਦਾਰਾਂ ਦੇ
aukhe milade rutabe A maiM kahAM siMgha saradArAM de
These statuses are hard-earned, I speak of the `[Singh: lion; the title of a Sikh male]` Sardars
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਦੇਸ਼ਾਂ ਪਰਦੇਸ਼ਾਂ ਵਿਚ ਜਾ ਕੇ ਮਾਨਾਂ ਲੰਗਰ ਲਾਉਂਦੇ
desa਼AM paradesa਼AM vicha jA ke mAnAM laMgara lAuMde
Traveling to foreign lands, the `[Maan: Self-reference to the artist Babbu Maan]` people serve `[Langar: the Sikh community kitchen serving free food to all]`
ਗੁਰੂ ਘਰਾਂ ਦੇ ਰਾਗੀ ਬਾਣੀ ਰਾਗਾਂ ਦੇ ਵਿਚ ਗਾਉਂਦੇ
gurU gharAM de rAgI bANI rAgAM de vicha gAuMde
The `[Raagi: traditional Sikh musicians]` of the Guru's house sing the Word in classical melodies

ਵੇਖ ਲਾ ਕੌਤਕ ਆ ਨਿਹੰਗਾਂ ਘੋੜ ਸਵਾਰਾਂ ਦੇ
vekha lA kautaka A nihaMgAM gho.Da savArAM de
Witness the miraculous feats of the `[Nihangs: the elite nomadic Sikh warrior order]` on horseback
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਓਏ ਔਖੇ ਮਿਲਦੇ ਰੁਤਬੇ ਆ...
oe aukhe milade rutabe A...
O, these statuses are hard-earned...
ਔਖੇ ਮਿਲਦੇ ਰੁਤਬੇ ਆ ਮੈਂ ਕਹਾਂ ਸਿੰਘ ਸਰਦਾਰਾਂ ਦੇ
aukhe milade rutabe A maiM kahAM siMgha saradArAM de
These statuses are hard-earned, I speak of the `[Singh: lion; the title of a Sikh male]` Sardars
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ
siMgha sUrame huMde dhAranI paMja kakArAM de
The valiant Singhs are the keepers of the `[Panj Kakar: the five articles of faith worn by initiated Sikhs]`

Share

More by Babbu Maan

View all songs →