Sucha Soorma - Theme Music
by Babbu Maanft Sunny Inder
ਅੱਖੀਂ ਜੇ ਦਿਲ ਵਿਚ ਹੈ ਕੋਈ ਸ਼ੱਕ ਕੱਢ ਲਏ
akkhIM je dila vicha hai koI sa਼kka kaDDha lae
If there is any doubt in your eyes or heart, clear it out
ਜਦੋਂ ਜਿੱਥੇ ਮਰਜ਼ੀ ਬੇਸ਼ੱਕ ਕੱਢ ਲਏ
jadoM jitthe maraja਼I besa਼kka kaDDha lae
Whenever and wherever you wish, certainly, clear it out
ਜਦੋਂ ਜਿੱਥੇ ਮਰਜ਼ੀ ਬੇਸ਼ੱਕ ਕੱਢ ਲਏ
jadoM jitthe maraja਼I besa਼kka kaDDha lae
Whenever and wherever you wish, certainly, clear it out
ਕੋਈ ਜੰਮਿਆ ਨਹੀਂ ਪੈਦਾ ਜਿਹਦਾ ਜਿਗਰਾ
koI jaMmiA nahIM paidA jihadA jigarA
No man has yet been born with the liver [fortitude/courage]
ਬਈ ਅੱਖਾਂ ਸਾਡੇ ਨਾਲ ਲਾਉਣ ਦਾ
baI akkhAM sADe nAla lAuNa dA
To dare lock eyes with me
ਸਾਡੇ ਹੁੰਦੇ ਹੱਕ ਨਹੀਂਉਂ ਕਿਸੇ ਹੋਰ ਨੂੰ
sADe huMde hakka nahIMuM kise hora nUM
While I am around, no one else has the right
ਵੈਲੀ ਅੱਖ ਪਾਉਣ ਦਾ
vailI akkha pAuNa dA
To cast a [Velly: a rebel or predatory outlaw] eye upon you
ਅੱਖ ਪਾਉਣ ਦਾ
akkha pAuNa dA
To cast such an eye

ਹੋ ਵੈਲੀ ਅੱਖ ਪਾਉਣ ਦਾ
ho vailI akkha pAuNa dA
Yes, to cast a [Velly: a rebel or predatory outlaw] eye
ਓਹੀ ਆ ਜਾਏ
ohI A jAe
Only if he shows up
ਆ ਜਾਏ ਸਵਾਦ ਜੇ ਕੋਈ ਮਿਲੇ ਮੈਚ ਦਾ
A jAe savAda je koI mile maicha dA
It’s only a thrill if I meet a worthy match
ਸਭ ਨੂੰ ਦਿਖਾਈਏ ਫਿਰ ਘੋੜੇ ਟੇਕਦਾ
sabha nUM dikhAIe phira gho.De TekadA
Then I’ll show everyone how I make the hammers [cocking mechanism of a gun] click
ਫਾਇਦਾ ਕੀ ਏ ਫੇਰ ਚਾਅ ਇਹ ਬੰਦੂਕ ਦਾ
phAidA kI e phera chAa iha baMdUka dA
What use is the passion for this rifle then
ਓ ਯਾਰੋ ਯੂਪੀ ਤੋਂ ਮੰਗਾਉਣ ਦਾ
o yAro yUpI toM maMgAuNa dA
O [Yaar: close friends/brothers], if I had to order it all the way from UP [Uttar Pradesh]
ਸਾਡੇ ਹੁੰਦੇ ਹੱਕ ਨਹੀਂਉਂ ਕਿਸੇ ਹੋਰ ਨੂੰ
sADe huMde hakka nahIMuM kise hora nUM
While I am around, no one else has the right
ਵੈਲੀ ਅੱਖ ਪਾਉਣ ਦਾ
vailI akkha pAuNa dA
To cast a [Velly: a rebel or predatory outlaw] eye upon you
ਅੱਖ ਪਾਉਣ ਦਾ
akkha pAuNa dA
To cast such an eye
ਸਾਡੇ ਹੁੰਦੇ ਹੱਕ ਨਹੀਂਉਂ ਕਿਸੇ ਹੋਰ ਨੂੰ
sADe huMde hakka nahIMuM kise hora nUM
While I am around, no one else has the right
ਵੈਲੀ ਅੱਖ ਪਾਉਣ ਦਾ
vailI akkha pAuNa dA
To cast a [Velly: a rebel or predatory outlaw] eye upon you
ਅੱਖ ਪਾਉਣ ਦਾ
akkha pAuNa dA
To cast such an eye
ਹੋ ਵੈਲੀ ਅੱਖ ਪਾਉਣ ਦਾ
ho vailI akkha pAuNa dA
Yes, to cast a [Velly: a rebel or predatory outlaw] eye
ਵੈਲਪੁਣਾ ਕਰੀਦਾ ਹੈ ਹਿੱਕ ਤਾਣ ਕੇ
vailapuNA karIdA hai hikka tANa ke
I live the outlaw life with my chest puffed out in pride
ਜੇਲ੍ਹ 'ਚ ਵੀ ਰਹੀਦਾ ਜਵਾਈ ਬਣ ਕੇ
jelha 'cha vI rahIdA javAI baNa ke
Even in jail, I live like a pampered son-in-law [receiving special treatment]

ਪੰਗਾ ਪੈ ਜਾਏ ਜਦੋਂ ਉਧੇੜ ਦਈਏ ਵੱਖੀਆਂ
paMgA pai jAe jadoM udhe.Da daIe vakkhIAM
When a feud breaks out, I rip through their ribs
ਪੰਗਾ ਜਦੋਂ ਪੈ ਜਾਏ ਉਧੇੜ ਦਈਏ ਵੱਖੀਆਂ
paMgA jadoM pai jAe udhe.Da daIe vakkhIAM
When a feud breaks out, I rip through their ribs
ਨੀ ਸ਼ੌਂਕ ਫੋਕੀਆਂ ਚਲਾਉਣ ਦਾ
nI sa਼auMka phokIAM chalAuNa dA
I have no interest in just firing empty shots in the air