Sun Jaaniya
by Babbu Maan
ਸੁਣ ਜਾਣੀਆ, ਮੇਰੇ ਹਾਣੀਆਂ
suNa jANIA, mere hANIAM
Listen, my soul-knower, my soulmate of the same age
ਸੁਣ ਜਾਣੀਆ ਵੇ ਮੇਰੇ ਹਾਣੀਆਂ
suNa jANIA ve mere hANIAM
Listen, my soul-knower, oh my soulmate [Haaniya: companion of the same age/peer]
ਉਹ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀ ਆਂ
uha dila jANIA tUM merA rAjA sahI maiM terI rANI AM
Oh, beloved of my heart, you are truly my King and I am your Queen
ਸੁਣ ਜਾਣੀਆ ਵੇ ਮੇਰੇ ਹਾਣੀਆਂ
suNa jANIA ve mere hANIAM
Listen, my soul-knower, oh my soulmate

ਰਾਣੀ ਨੂੰ ਮਹਿਲ ਬਣਾ ਦੇ
rANI nUM mahila baNA de
Build a palace for your Queen
ਨੱਚ-ਨੱਚ ਧਰਤੀ ਹਿਲਾ ਦੇ ਮਾਣ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha-nachcha dharatI hilA de mANa ve mainUM lahiMgA cholI savA de
Let me shake the earth with my dance, oh [Maan: self-reference to Babbu Maan/pride], get me a [Lehenga Choli: traditional embroidered skirt and blouse ensemble] stitched
ਨੱਚ-ਨੱਚ ਧਰਤੀ ਹਿਲਾ ਦੇ ਮਾਣ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha-nachcha dharatI hilA de mANa ve mainUM lahiMgA cholI savA de
Let me shake the earth with my dance, oh Maan, get me a [Lehenga Choli] stitched
ਸੁਣ ਜਾਣੀਆ ਵੇ ਮੇਰੇ ਹਾਣੀਆਂ
suNa jANIA ve mere hANIAM
Listen, my soul-knower, oh my soulmate
ਉਹ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀ ਆਂ
uha dila jANIA tUM merA rAjA sahI maiM terI rANI AM
Oh, beloved of my heart, you are truly my King and I am your Queen
ਸੋਨੇ ਦਾ ਇਕ ਮਹਿਲ ਬਣਾ ਪਰਦੇ ਲਾ ਨਦੀ ਕਿਨਾਰੇ
sone dA ika mahila baNA parade lA nadI kinAre
Build a palace of gold and hang curtains by the riverbank
ਅਰਸ਼ਾਂ ਵਿਚੋਂ ਦੇਖਣ ਆਵਣ ਸੂਰਜ ਚੰਦ ਤੇ ਤਾਰੇ
arasa਼AM vichoM dekhaNa AvaNa sUraja chaMda te tAre
So the sun, moon, and stars descend from the heavens to witness us

ਦੇਖ ਰਹਿ ਜਾਣ ਦੰਗ
dekha rahi jANa daMga
Let them be left in absolute awe
ਉੱਠੇ ਦਿਲ ਚੋਂ ਤਰੰਗ
uTThe dila choM taraMga
As a rhythmic wave rises from the heart
ਦੇਖ ਰਹਿ ਜਾਣ ਦੰਗ
dekha rahi jANa daMga
Let them be left in absolute awe
ਉੱਠੇ ਦਿਲ ਚੋਂ ਤਰੰਗ
uTThe dila choM taraMga
As a rhythmic wave rises from the heart
ਰੰਗ ਅੰਬਰਾਂ 'ਚ ਆ ਕੇ ਭਰਵਾ ਦੇ
raMga aMbarAM 'cha A ke bharavA de
Come and fill the skies with vibrant colors
ਨੱਚ-ਨੱਚ ਧਰਤੀ ਹਿਲਾ ਦੇ ਮਾਣ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha-nachcha dharatI hilA de mANa ve mainUM lahiMgA cholI savA de
Let me shake the earth with my dance, oh Maan, get me a [Lehenga Choli] stitched
ਨੱਚ-ਨੱਚ ਧਰਤੀ ਹਿਲਾ ਦੇ ਮਾਣ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha-nachcha dharatI hilA de mANa ve mainUM lahiMgA cholI savA de
Let me shake the earth with my dance, oh Maan, get me a [Lehenga Choli] stitched
ਸੁਣ ਜਾਣੀਆ ਵੇ ਮੇਰੇ ਹਾਣੀਆਂ
suNa jANIA ve mere hANIAM
Listen, my soul-knower, oh my soulmate
ਉਹ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀ ਆਂ
uha dila jANIA tUM merA rAjA sahI maiM terI rANI AM
Oh, beloved of my heart, you are truly my King and I am your Queen
ਮਿੱਠੀ ਧੁਨ ਰਬਾਬ ਦੀ
miTThI dhuna rabAba dI
The sweet melody of the [Rabab: a traditional stringed instrument used in Punjabi folk and Sikh music]
ਬੋਤਲ ਕੋਲ ਸ਼ਰਾਬ ਦੀ
botala kola sa਼rAba dI
Beside a bottle of wine
ਖ਼ਾਤਰ ਮੈਂ ਨਵਾਬ ਦੀ
kha਼Atara maiM navAba dI
For the sake of my Nawab [Nawab: a person of high status/lord]
ਬਾਰਿਸ਼ ਕਰਾਂ ਸ਼ਬਾਬ ਦੀ
bArisa਼ karAM sa਼bAba dI
I shall shower the rain of youthful beauty
ਉਹ ਤਬਲੇ ਦੀ ਤਾਨ
uha tabale dI tAna
Oh, that rhythmic beat of the tabla
ਉਹ ਮੇਰੇ ਸੋਹਣੇ ਮਾਣ
uha mere sohaNe mANa
Oh, my beautiful Maan
ਸਾਰੀ ਰਾਤ ਨੱਚਾਂ ਮੈਂ
sArI rAta nachchAM maiM
I shall dance the whole night through
ਅੱਗ ਵਾਂਗੂੰ ਮੱਚਾਂ
agga vAMgUM machchAM
Burning bright like a flame
ਮੇਰੇ ਪੈਰਾਂ ਵਿਚ ਘੁੰਗਰੂ ਬਣਾ ਦੇ
mere pairAM vicha ghuMgarU baNA de
Turn my footsteps into [Ghungroo: musical anklets with metallic bells]
ਨੱਚ-ਨੱਚ ਧਰਤੀ ਹਿਲਾ ਦੇ ਮਾਣ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha-nachcha dharatI hilA de mANa ve mainUM lahiMgA cholI savA de
Let me shake the earth with my dance, oh Maan, get me a [Lehenga Choli] stitched
ਨੱਚ-ਨੱਚ ਧਰਤੀ ਹਿਲਾ ਦੇ ਮਾਣ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha-nachcha dharatI hilA de mANa ve mainUM lahiMgA cholI savA de
Let me shake the earth with my dance, oh Maan, get me a [Lehenga Choli] stitched
ਸੁਣ ਜਾਣੀਆ ਵੇ ਮੇਰੇ ਹਾਣੀਆਂ
suNa jANIA ve mere hANIAM
Listen, my soul-knower, oh my soulmate
ਉਹ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀ ਆਂ
uha dila jANIA tUM merA rAjA sahI maiM terI rANI AM
Oh, beloved of my heart, you are truly my King and I am your Queen
ਚੁੰਨੀ ਦਾ ਫਿਰ ਪਰਦਾ ਕਰਕੇ ਤੈਥੋਂ ਮੰਨਾਂ ਸੰਗਾਂ
chuMnI dA phira paradA karake taithoM maMnAM saMgAM
Veiling myself with my [Chunni: a long traditional scarf/dupatta], I’ll shyly blush before you
ਹੱਥ ਜੋੜ ਕੇ ਸੱਚੇ ਰੱਬ ਤੋਂ ਇਕੋ ਮੰਨਤ ਮੰਗਾਂ
hattha jo.Da ke sachche rabba toM iko maMnata maMgAM
With folded hands, I’ll ask only one wish from the True God
ਚੁੰਨੀ ਦਾ ਫਿਰ ਪਰਦਾ ਕਰਕੇ ਤੈਥੋਂ ਮੰਨਾਂ ਸੰਗਾਂ
chuMnI dA phira paradA karake taithoM maMnAM saMgAM
Veiling myself with my [Chunni], I’ll shyly blush before you
ਹੱਥ ਜੋੜ ਕੇ ਸੱਚੇ ਰੱਬ ਤੋਂ ਇਕੋ ਮੰਨਤ ਮੰਗਾਂ
hattha jo.Da ke sachche rabba toM iko maMnata maMgAM
With folded hands, I’ll ask only one wish from the True God
ਇਕ ਤੂੰ ਹੋਵੇਂ
ika tUM hoveM
That there be only you
ਇਕ ਮੈਂ ਹੋਵਾਂ
ika maiM hovAM
That there be only me
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ika tUM hoveM ika maiM hovAM
That there be only you, and only me
ਇਹੋ ਜਿਹਾ ਸਬੱਬ ਕੋਈ ਬਣਾ ਦੇ
iho jihA sababba koI baNA de
Create such a fated moment for us