Sun Janiya

by Babbu Maan

ਸੁਣ ਜਾਣੀਆ ਵੇ ਮੇਰੇ ਹਾਣੀਆ
suNa jANIA ve mere hANIA
Listen, my soulmate [Jaani: literally 'knower of my heart'; also a self-reference to the lyricist's style], O my peer
ਸੁਣ ਜਾਣੀਆ ਵੇ ਮੇਰੇ ਹਾਣੀਆ ਓ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀਆ
suNa jANIA ve mere hANIA o dila jANIA tUM merA rAjA sahI maiM terI rANIA
Listen, my soulmate, O my peer; Oh darling of my heart, you are truly my King and I your Queen

ਰਾਣੀ ਨੂੰ ਮਹਿਲ ਬਣਾ ਦੇ
rANI nUM mahila baNA de
Build a palace for your Queen
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan [Self-reference to the artist Babbu Maan], have a [Lehenga Choli: traditional embroidered skirt and blouse set] tailored for me
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan, have a [Lehenga Choli: traditional embroidered skirt and blouse set] tailored for me
ਓ ਸੁਣ ਜਾਣੀਆ ਵੇ ਮੇਰੇ ਹਾਣੀਆ ਓ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀਆ
o suNa jANIA ve mere hANIA o dila jANIA tUM merA rAjA sahI maiM terI rANIA
Oh listen, my soulmate, O my peer; Oh darling of my heart, you are truly my King and I your Queen
ਸੋਨੇ ਦਾ ਇੱਕ ਮਹਿਲ ਬਣਾ ਪਰਦੇ ਲਾ ਨਦੀ ਕਿਨਾਰੇ
sone dA ikka mahila baNA parade lA nadI kinAre
Build a palace of gold and hang curtains by the riverbank
ਅਰਸ਼ਾਂ ਵਿੱਚੋਂ ਦੇਖਣ ਆਵਣ ਸੂਰਜ ਚੰਦ ਤੇ ਤਾਰੇ
arasa਼AM vichchoM dekhaNa AvaNa sUraja chaMda te tAre
So the sun, moon, and stars descend from the heavens to watch us

ਦੇਖ ਰਹਿ ਜਾਣ ਦੰਗ ਉੱਠੇ ਦਿਲ 'ਚੋਂ ਤਰੰਗ
dekha rahi jANa daMga uTThe dila 'choM taraMga
They shall be left stunned, while waves of ecstasy rise in my heart

ਰੰਗ ਅੰਬਰਾਂ ਜਿਹਾ ਕਰਵਾ ਦੇ
raMga aMbarAM jihA karavA de
Paint it with the hues of the skies
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan, have a [Lehenga Choli: traditional embroidered skirt and blouse set] tailored for me
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan, have a [Lehenga Choli: traditional embroidered skirt and blouse set] tailored for me
ਓ ਸੁਣ ਜਾਣੀਆ ਵੇ ਮੇਰੇ ਹਾਣੀਆ ਓ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀਆ
o suNa jANIA ve mere hANIA o dila jANIA tUM merA rAjA sahI maiM terI rANIA
Oh listen, my soulmate, O my peer; Oh darling of my heart, you are truly my King and I your Queen
ਮਿੱਠੀ ਧੁਨ ਰਬਾਬ ਦੀ ਬੋਤਲ ਕੋਲ ਸ਼ਰਾਬ ਦੀ
miTThI dhuna rabAba dI botala kola sa਼rAba dI
There is the sweet melody of the [Rabab: a traditional stringed instrument] and a bottle of wine nearby
ਖ਼ਾਤਿਰ ਮੈਂ ਨਵਾਬ ਦੀ ਬਾਰਿਸ਼ ਕਰਾਂ ਸ਼ਬਾਬ ਦੀ
kha਼Atira maiM navAba dI bArisa਼ karAM sa਼bAba dI
For the sake of my lord, I shall shower the rain of my youthful beauty
ਓ ਤਬਲੇ ਦੀ ਤਾਨ ਓ ਮੇਰੇ ਸੋਹਣੇ ਮਾਣ
o tabale dI tAna o mere sohaNe mANa
Oh, the rhythm of the [Tabla: traditional twin hand drums], oh my beautiful Maan
ਸਾਰੀ ਰਾਤ ਨੱਚਾਂ ਮੈਂ ਅੱਗ ਵਾਂਗ ਮਚਾਵਾਂ ਵੇ ਮੇਰੇ ਪੈਰਾਂ ਵਿੱਚ ਘੁੰਗਰੂ ਬਣਾ ਦੇ
sArI rAta nachchAM maiM agga vAMga machAvAM ve mere pairAM vichcha ghuMgarU baNA de
I’ll dance all night long and burn like a flame; fasten the [Ghungroo: small metallic bells tied to a dancer's ankles] upon my feet
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan, have a [Lehenga Choli: traditional embroidered skirt and blouse set] tailored for me
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan, have a [Lehenga Choli: traditional embroidered skirt and blouse set] tailored for me
ਓ ਸੁਣ ਜਾਣੀਆ ਵੇ ਮੇਰੇ ਹਾਣੀਆ ਓ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀਆ
o suNa jANIA ve mere hANIA o dila jANIA tUM merA rAjA sahI maiM terI rANIA
Oh listen, my soulmate, O my peer; Oh darling of my heart, you are truly my King and I your Queen
ਚੁੰਨੀ ਦਾ ਫਿਰ ਪਰਦਾ ਕਰਕੇ ਤੈਥੋਂ ਮੰਨਾਂ ਸੰਗਾਂ
chuMnI dA phira paradA karake taithoM maMnAM saMgAM
Veiling myself with my [Chunni: a long, flowing scarf worn by women], I shall blush before you
ਹੱਥ ਜੋੜ ਕੇ ਸੱਚੇ ਰੱਬ ਤੋਂ ਇੱਕੋ ਮੰਨਤ ਮੰਗਾਂ
hattha jo.Da ke sachche rabba toM ikko maMnata maMgAM
With joined hands, I ask only one blessing from the True God

ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ikka tUM hoveM ikka maiM hovAM
Just you and I together
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਇਹੋ ਜਿਹਾ ਸਬੱਬ ਕੋਈ ਬਣਾ ਦੇ
ikka tUM hoveM ikka maiM hovAM iho jihA sababba koI baNA de
Just you and I together—create such a destiny for us
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan, have a [Lehenga Choli: traditional embroidered skirt and blouse set] tailored for me
ਨੱਚ ਨੱਚ ਧਰਤੀ ਹਿਲਾ ਦੇ ਮਾਣਾਂ ਵੇ ਮੈਨੂੰ ਲਹਿੰਗਾ ਚੋਲੀ ਸਵਾ ਦੇ
nachcha nachcha dharatI hilA de mANAM ve mainUM lahiMgA cholI savA de
I’ll shake the very earth with my dance; O Maan, have a [Lehenga Choli: traditional embroidered skirt and blouse set] tailored for me
ਓ ਸੁਣ ਜਾਣੀਆ ਵੇ ਮੇਰੇ ਹਾਣੀਆ ਓ ਦਿਲ ਜਾਣੀਆ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀਆ
o suNa jANIA ve mere hANIA o dila jANIA tUM merA rAjA sahI maiM terI rANIA
Oh listen, my soulmate, O my peer; Oh darling of my heart, you are truly my King and I your Queen

Share

More by Babbu Maan

View all songs →