Supney
by Babbu Maanft Sadhana Sargam
ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦੀ ਹੈ
kaI sAlAM toM supaniAM de vicha AuMdI hai
For many years, she has been appearing in my dreams

ਬਿੱਲੀ ਅੱਖਾਂ ਪਰ ਚਿਹਰੇ ਤੇ ਪਰਦਾ ਹੈ
billI akkhAM para chihare te paradA hai
She has [Billo: a term of endearment for a beautiful girl, often implying light/hazel eyes] eyes, but her face is veiled
ਹਾਏ ਜਿੰਨਾ ਕੁੜੀਏ
hAe jiMnA ku.DIe
O [Kudiye: girl/maiden], [Ni/Nee: a gender-specific vocative used to address a woman directly]
ਹਾਏ ਜਿੰਨਾ ਕੁੜੀਏ ਹੈ ਤੂੰ ਮੁੰਡੇ ਤੇ ਮਰਦੀ ਹੈ
hAe jiMnA ku.DIe hai tUM muMDe te maradI hai
O [Kudiye: girl/maiden], as much as you are head over heels for this boy
ਉਸ ਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਹੈ
usa toM ja਼iAdA muMDA tere te maradA hai
Even more than that, this boy is dying for you

ਕਈ ਸਾਲਾਂ ਤੋਂ ਸੁਪਨਿਆਂ ਦੇ ਵਿਚ ਆਉਂਦਾ ਹੈ
kaI sAlAM toM supaniAM de vicha AuMdA hai
For many years, he has been appearing in my dreams

ਸਮਝ ਨਹੀਂ ਆਉਂਦੀ ਕਿਹੜਾ ਪਿੱਛਾ ਕਰਦਾ ਹੈ
samajha nahIM AuMdI kiha.DA pichChA karadA hai
I cannot understand who it is that keeps following me
ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ
ajja savera toM ChikkAM AI jAMdIAM ne
Since this morning, I’ve been sneezing uncontrollably
ਦੱਸੀ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਹੈ
dassI mAM mainUM kiha.DA chete karadA hai
Tell me mother, who is it that is reminiscing about me?

ਸੁਣ ਸਖੀਏ ਕਦੇ ਪੈਣੀ ਨਵੀਂ ਸਕੀਰੀ ਨੀ
suNa sakhIe kade paiNI navIM sakIrI nI
Listen, my friend, a new kinship is destined to be formed
ਇਸ ਫ਼ਰਹਾਦ ਦੀ ਬਣਨਾ ਹੈ ਤੂੰ ਸੀਰੀ ਨੀ
isa pha਼rahAda dI baNanA hai tUM sIrI nI
You are to become the [Seeri: a partner or companion, often used for Shirin] to this Farhad
ਸੁਣ ਸਖੀਏ ਕਦੇ ਪੈਣੀ ਨਵੀਂ ਸਕੀਰੀ ਨੀ
suNa sakhIe kade paiNI navIM sakIrI nI
Listen, my friend, a new kinship is destined to be formed
ਹਾਏ ਇਸ ਫ਼ਰਹਾਦ ਦੀ ਬਣਨਾ ਹੈ ਤੂੰ ਸੀਰੀ ਨੀ
hAe isa pha਼rahAda dI baNanA hai tUM sIrI nI
O, you are to become the [Seeri: partner/Shirin] to this Farhad
ਮਲਕੀ ਭਰਦੀ ਪਾਣੀ ਇਸ਼ਕ ਦੇ ਖੂਹਾਂ ਤੇ
malakI bharadI pANI isa਼ka de khUhAM te
Malki fills her pitcher at the wells of love
ਕਿਹੜਾ ਕੀਮਾ ਮੁੱਖ ਪਾਣੀ ਨੂੰ ਕਰਦਾ ਹੈ
kiha.DA kImA mukkha pANI nUM karadA hai
Which Keema is it that turns his face toward the water?
ਹਾਏ ਜਿੰਨਾ ਕੁੜੀਏ ਹੈ ਤੂੰ ਮੁੰਡੇ ਤੇ ਮਰਦੀ ਹੈ
hAe jiMnA ku.DIe hai tUM muMDe te maradI hai
O [Kudiye: girl/maiden], as much as you are head over heels for this boy
ਉਸ ਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਹੈ
usa toM ja਼iAdA muMDA tere te maradA hai
Even more than that, this boy is dying for you
ਉਸ ਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਹੈ
usa toM ja਼iAdA muMDA tere te maradA hai
Even more than that, this boy is dying for you
ਉਸ ਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਹੈ
usa toM ja਼iAdA muMDA tere te maradA hai
Even more than that, this boy is dying for you
ਉਸ ਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਹੈ
usa toM ja਼iAdA muMDA tere te maradA hai
Even more than that, this boy is dying for you
ਹੋਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
hoe koI kabUtara takha਼ta haja਼Are toM
May a pigeon arrive from [Takht Hazara: the ancestral home of Ranjha, the legendary lover]
ਹੋ ਜਾਵੇ ਜੰਗ ਰੌਸ਼ਨ ਇਸ਼ਕ ਸ਼ਰਾਰੇ ਤੋਂ
ho jAve jaMga rausa਼na isa਼ka sa਼rAre toM
May a war be ignited by the spark of this love
ਹੋਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
hoe koI kabUtara takha਼ta haja਼Are toM
May a pigeon arrive from [Takht Hazara: the ancestral home of Ranjha]
ਹੋ ਜਾਵੇ ਜੰਗ ਰੌਸ਼ਨ ਇਸ਼ਕ ਸ਼ਰਾਰੇ ਤੋਂ
ho jAve jaMga rausa਼na isa਼ka sa਼rAre toM
May a war be ignited by the spark of this love
ਘੁੰਮ ਘੁੰਮ ਕੇ ਜਦ ਬੱਦਲ ਚੜ੍ਹੇ ਜਵਾਨੀ ਦਾ
ghuMma ghuMma ke jada baddala cha.Dhe javAnI dA
When the clouds of youth gather and swirl

ਮਟਕਾਏ ਬਿਨਾ ਕਿੱਥੇ ਫਿਰ ਸਰਦਾ ਹੈ
maTakAe binA kitthe phira saradA hai
How can one survive without swaying with [Madak: stately pride and grace]?
ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ
ajja savera toM ChikkAM AI jAMdIAM ne
Since this morning, I’ve been sneezing uncontrollably
ਦੱਸੀ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਹੈ
dassI mAM mainUM kiha.DA chete karadA hai
Tell me mother, who is it that is reminiscing about me?
ਦੱਸੀ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਹੈ
dassI mAM mainUM kiha.DA chete karadA hai
Tell me mother, who is it that is reminiscing about me?
ਬੜੀਆਂ ਲੰਮੀਆਂ ਰਾਤਾਂ ਇਸ਼ਕ ਸਿਆਲ ਦੀਆਂ
ba.DIAM laMmIAM rAtAM isa਼ka siAla dIAM
The nights of love’s winter are very long and cold
ਜਨਮ ਜਨਮ ਦਾ ਸਾਥੀ ਕੋਈ ਭਾਲਦੀਆਂ
janama janama dA sAthI koI bhAladIAM
Searching for a companion to stay with through many lifetimes

ਵਿਚ ਸਿਆਲੇ ਸਾਹਿਬਾਂ ਜਦੋਂ ਜਵਾਨ ਹੋਈ
vicha siAle sAhibAM jadoM javAna hoI
When Sahiban came of age among the [Sial: the tribe/region of Sahiban; also means winter]
ਵਿਚ ਸਿਆਲੇ ਸਾਹਿਬਾਂ ਜਦੋਂ ਜਵਾਨ ਹੋਈ
vicha siAle sAhibAM jadoM javAna hoI
When Sahiban came of age among the [Sial: the tribe/region of Sahiban]
ਦਾਨਾਬਾਦ ਪਿੰਡ ਤੇ ਮਿਰਜ਼ਾ ਚੜ੍ਹਦਾ ਹੈ
dAnAbAda piMDa te miraja਼A cha.DhadA hai
It is then that Mirza begins his march toward Danabad village
ਹਾਏ ਜਿੰਨਾ ਕੁੜੀਏ ਹੈ ਤੂੰ ਮੁੰਡੇ ਤੇ ਮਰਦੀ ਹੈ
hAe jiMnA ku.DIe hai tUM muMDe te maradI hai
O [Kudiye: girl/maiden], as much as you are head over heels for this boy
ਉਸ ਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਹੈ
usa toM ja਼iAdA muMDA tere te maradA hai
Even more than that, this boy is dying for you
ਦੱਸੀ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਹੈ
dassI mAM mainUM kiha.DA chete karadA hai
Tell me mother, who is it that is reminiscing about me?
ਉਸ ਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਹੈ
usa toM ja਼iAdA muMDA tere te maradA hai
Even more than that, this boy is dying for you
ਦੱਸੀ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਹੈ
dassI mAM mainUM kiha.DA chete karadA hai
Tell me mother, who is it that is reminiscing about me?
ਜਿੰਨਾ ਕੁੜੀਏ ਹੈ ਤੂੰ ਮੁੰਡੇ ਤੇ ਮਰਦੀ ਹੈ
jiMnA ku.DIe hai tUM muMDe te maradI hai
As much as you, [Kudiye: girl/maiden], are head over heels for this boy