Tattoo
by Babbu Maan
ਕਹੇ ਕੋਈ ਵਿਚਾਰੀ ਕੋਈ ਆਖੇ ਮਰਜਾਣੀ
kahe koI vichArI koI Akhe marajANI
Some call her a poor soul, others call her a wretched one

ਸੰਗਦਿਲ ਕਹੋ
saMgadila kaho
Call her stone-hearted
ਸੰਗਦਿਲ ਕਹੋ
saMgadila kaho
Call her stone-hearted
ਸੰਗਦਿਲ ਕਹੋ ਚਾਹੇ ਡੋਲ ਕੱਚ ਦੀ ਓ ਟੈਟੂ
saMgadila kaho chAhe Dola kachcha dI o TaiTU
Call her stone-hearted or a fragile glass doll, oh that tattoo
ਓ ਟੈਟੂ
o TaiTU
Oh, that tattoo
ਓ ਟੈਟੂ ਨਾਰ ਨੇ ਬਣਾ ਲਿਆ ਮੰਡੀਰ ਮੱਚਦੀ
o TaiTU nAra ne baNA liA maMDIra machchadI
Oh, the [Kudi: girl/maiden] got a tattoo, and the [Mandeer: group of local young men, often envious or rowdy] is burning with jealousy
ਟੈਟੂ ਨਾਰ ਨੇ ਬਣਾ ਲਿਆ ਮੰਡੀਰ ਮੱਚਦੀ
TaiTU nAra ne baNA liA maMDIra machchadI
The [Kudi: girl/maiden] got a tattoo, and the [Mandeer: group of local young men] is burning with jealousy
ਟੈਟੂ ਯਾਰ ਦਾ ਬਣਾ ਲਿਆ ਮੰਡੀਰ ਮੱਚਦੀ
TaiTU yAra dA baNA liA maMDIra machchadI
She got a tattoo of her [Yaar: beloved/loyal partner], and the [Mandeer: group of local young men] is burning with jealousy

ਘੁੰਮਣ ਬਾਜ਼ਾਰਾਂ ‘ਚ ਵਪਾਰੀ ਬੜੇ ਦਿਲ ਦੇ
ghuMmaNa bAja਼ArAM ‘cha vapArI ba.De dila de
Many traders of hearts wander through the marketplaces
ਸੱਜਣ ਰੂਹਾਨੀ ਕਿਤੇ ਟਾਂਵੇਂ ਟਾਂਵੇਂ ਮਿਲਦੇ
sajjaNa rUhAnI kite TAMveM TAMveM milade
But [Sajjan: soulful beloveds] who touch the spirit are found only rarely

ਨੀਂਦ ਵਿਚ ਯਾਰੋ ਫਿਰ ਅੱਖ ਨੱਚਦੀ ਓ ਟੈਟੂ
nIMda vicha yAro phira akkha nachchadI o TaiTU
Even in sleep, my friends, her eyes dance with joy, oh that tattoo
ਓ ਟੈਟੂ
o TaiTU
Oh, that tattoo
ਓ ਟੈਟੂ ਨਾਰ ਨੇ ਬਣਾ ਲਿਆ ਮੰਡੀਰ ਮੱਚਦੀ
o TaiTU nAra ne baNA liA maMDIra machchadI
Oh, the [Kudi: girl/maiden] got a tattoo, and the [Mandeer: group of local young men] is burning with jealousy
ਟੈਟੂ ਨਾਰ ਨੇ ਬਣਾ ਲਿਆ ਮੰਡੀਰ ਮੱਚਦੀ
TaiTU nAra ne baNA liA maMDIra machchadI
The [Kudi: girl/maiden] got a tattoo, and the [Mandeer: group of local young men] is burning with jealousy
ਟੈਟੂ ਯਾਰ ਦਾ ਬਣਾ ਲਿਆ ਮੰਡੀਰ ਮੱਚਦੀ
TaiTU yAra dA baNA liA maMDIra machchadI
She got a tattoo of her [Yaar: beloved/loyal partner], and the [Mandeer: group of local young men] is burning with jealousy
ਟੈਟੂ ਯਾਰ ਦਾ ਬਣਾ ਲਿਆ ਮੰਡੀਰ ਮੱਚਦੀ
TaiTU yAra dA baNA liA maMDIra machchadI
She got a tattoo of her [Yaar: beloved/loyal partner], and the [Mandeer: group of local young men] is burning with jealousy
ਮਸਤੀ ‘ਚ ਰਹਿਣਾ ਮੈਨੂੰ ਸ਼ੌਂਕ ਬੇਈਮਾਨ ਦਾ
masatI ‘cha rahiNA mainUM sa਼auMka beImAna dA
Living in ecstasy is the passion of this "unreliable" one
ਵੱਡਾ ਕਿਰਦਾਰ ਕਰੇ ਰਸੀਏ ਜ਼ੁਬਾਨ ਦਾ
vaDDA kiradAra kare rasIe ja਼ubAna dA
The connoisseur of words builds a grand character

ਪਿਆਰ ਦੀ ਖ਼ੁਮਾਰੀ ਖ਼ੂਨ ਵਿਚ ਰੱਚਦੀ ਓ ਟੈਟੂ
piAra dI kha਼umArI kha਼Una vicha rachchadI o TaiTU
The intoxication of love is infused in the very blood, oh that tattoo
ਓ ਟੈਟੂ
o TaiTU
Oh, that tattoo
ਓ ਟੈਟੂ ਨਾਰ ਨੇ ਬਣਾ ਲਿਆ ਮੰਡੀਰ ਮੱਚਦੀ
o TaiTU nAra ne baNA liA maMDIra machchadI
Oh, the [Kudi: girl/maiden] got a tattoo, and the [Mandeer: group of local young men] is burning with jealousy
ਟੈਟੂ ਨਾਰ ਨੇ ਬਣਾ ਲਿਆ ਮੰਡੀਰ ਮੱਚਦੀ
TaiTU nAra ne baNA liA maMDIra machchadI
The [Kudi: girl/maiden] got a tattoo, and the [Mandeer: group of local young men] is burning with jealousy
ਟੈਟੂ ਯਾਰ ਦਾ ਬਣਾ ਲਿਆ ਮੰਡੀਰ ਮੱਚਦੀ
TaiTU yAra dA baNA liA maMDIra machchadI
She got a tattoo of her [Yaar: beloved/loyal partner], and the [Mandeer: group of local young men] is burning with jealousy
ਟੈਟੂ ਯਾਰ ਦਾ ਬਣਾ ਲਿਆ ਮੰਡੀਰ ਮੱਚਦੀ
TaiTU yAra dA baNA liA maMDIra machchadI
She got a tattoo of her [Yaar: beloved/loyal partner], and the [Mandeer: group of local young men] is burning with jealousy
ਆਪਣਾ ਹੀ ਰਾਸ ਹੁੰਦਾ ਪਹਿਲੇ ਪਹਿਲੇ ਪਿਆਰ ਦਾ
ApaNA hI rAsa huMdA pahile pahile piAra dA
First love has its own unique, sublime essence
ਟਿੱਕੀ ਰਾਤ ਵਿਚ ਵੱਜੇ ਰਿੱਫ਼ ਯੂ ਗਿਟਾਰ ਦਾ
TikkI rAta vicha vajje rippha਼ yU giTAra dA
In the dead of the night, the guitar riff begins to play

ਮੱਚਦਾ ਏ ਜੱਗ ਜਦੋਂ ਜੋੜੀ ਜੱਚਦੀ ਓ ਟੈਟੂ
machchadA e jagga jadoM jo.DI jachchadI o TaiTU
The whole world seethes when the couple looks perfect together, oh that tattoo