Telepathy
by Babbu Maan
ਪਹਿਲਾਂ ਪਤਾ ਲੱਗ ਜਾਂਦਾ ਸਾਨੂੰ ਤੇਰੇ ਆਉਣ ਦਾ
pahilAM patA lagga jAMdA sAnUM tere AuNa dA
I find out about your arrival well in advance
ਕੋਈ ਫ਼ਾਇਦਾ ਨਹੀਂ ਚੰਨਾ ਮੂਰਖ ਬਣਾਉਣ ਦਾ
koI pha਼AidA nahIM chaMnA mUrakha baNAuNa dA
There is no use, [Channa: a term of endearment literally meaning moon], in trying to fool me

ਮਿੱਠੀ ਮਿੱਠੀ ਹਵਾ ਜਦੋਂ
miTThI miTThI havA jadoM
When the sweet, gentle breeze
ਮਿੱਠੀ ਮਿੱਠੀ ਹਵਾ ਜਦੋਂ
miTThI miTThI havA jadoM
When the sweet, gentle breeze
ਮਿੱਠੀ ਮਿੱਠੀ ਹਵਾ ਜਦੋਂ ਛੋਹ ਜਾਂਦੀ ਐ
miTThI miTThI havA jadoM Choha jAMdI ai
When the sweet, gentle breeze grazes past me
ਮਿੱਠੀ ਮਿੱਠੀ ਹਵਾ ਜਦੋਂ ਛੋਹ ਜਾਂਦੀ ਐ
miTThI miTThI havA jadoM Choha jAMdI ai
When the sweet, gentle breeze grazes past me
ਟੈਲੀਪੈਥੀ ਹੋ ਜਾਂਦੀ ਐ
TailIpaithI ho jAMdI ai
Telepathy takes over my soul
ਓ ਬੀਬਾ ਟੈਲੀਪੈਥੀ ਹੋ ਜਾਂਦੀ ਐ
o bIbA TailIpaithI ho jAMdI ai
O [Biba: a respectful term of endearment for a beloved], telepathy takes over
ਟੈਲੀਪੈਥੀ ਹੋ ਜਾਂਦੀ ਐ
TailIpaithI ho jAMdI ai
Telepathy takes over my soul
ਤੇਰੇ ਸ਼ਬਾਬ ਦੀ ਗੱਲ ਜਦੋਂ ਛਿੜਦੀ
tere sa਼bAba dI galla jadoM Chi.DadI
Whenever the talk of your youthful radiance begins
ਰਾਤ ਦੇ ਹਨੇਰੇ ‘ਚ ਤੂੰ ਫਿਰੇਂ ਖਿੜਦੀ
rAta de hanere ‘cha tUM phireM khi.DadI
In the darkness of the night, you bloom everywhere

ਖਿੜਦੀ ਐ ਰਾਣੀ ਦਿਨ ਰਾਤ ਦੀ
khi.DadI ai rANI dina rAta dI
The Queen of the Night flower blossoms
ਚੀਰ ਖ਼ੁਸ਼ਬੂ ਜਾਂਦੀ ਐ
chIra kha਼usa਼bU jAMdI ai
Its fragrance pierces right through me
ਟੈਲੀਪੈਥੀ ਹੋ ਜਾਂਦੀ ਐ
TailIpaithI ho jAMdI ai
Telepathy takes over my soul
ਓ ਬੀਬਾ ਟੈਲੀਪੈਥੀ ਹੋ ਜਾਂਦੀ ਐ
o bIbA TailIpaithI ho jAMdI ai
O [Biba: a respectful term of endearment for a beloved], telepathy takes over
ਟੈਲੀਪੈਥੀ ਹੋ ਜਾਂਦੀ ਐ
TailIpaithI ho jAMdI ai
Telepathy takes over my soul
ਪੜ੍ਹ ਲਵਾਂ ਚਿਹਰਾ ਤੇਰਾ ਅੱਖਾਂ ਬੰਦ ਕਰਕੇ
pa.Dha lavAM chiharA terA akkhAM baMda karake
I can read your face even with my eyes closed
ਭਰਦੇ ਆਂ ਰੰਗ ਖ਼ਾਲੀ ਹਯਾਤੀ ਦੇ ਵਰਕੇ
bharade AM raMga kha਼AlI hayAtI de varake
You fill the empty pages of my [Hayaati: life/existence] with colors

ਚੁੱਪ-ਚਾਪ ਯਾਦ ਤੇਰੀ ਆਉਂਦੀ ਐ
chuppa-chApa yAda terI AuMdI ai
Quietly and stealthily, your memory arrives
ਕਾਲਜੇ ਨੂੰ ਕੋਹ ਜਾਂਦੀ ਐ
kAlaje nUM koha jAMdI ai
It consumes my very heart and soul
ਟੈਲੀਪੈਥੀ ਹੋ ਜਾਂਦੀ ਐ
TailIpaithI ho jAMdI ai
Telepathy takes over my soul
ਓ ਬੀਬਾ ਟੈਲੀਪੈਥੀ ਹੋ ਜਾਂਦੀ ਐ
o bIbA TailIpaithI ho jAMdI ai
O [Biba: a respectful term of endearment for a beloved], telepathy takes over
ਟੈਲੀਪੈਥੀ ਹੋ ਜਾਂਦੀ ਐ
TailIpaithI ho jAMdI ai
Telepathy takes over my soul
ਨਾ ਵੀ ਮਿਲੋਗੇ ਤਾਂ ਵੀ ਕੋਈ ਦੁੱਖ ਨਹੀਂ
nA vI miloge tAM vI koI dukkha nahIM
Even if we never meet, I shall feel no sorrow
ਦੀਦ ਬਿਨਾਂ ਮਾਣਾ ਹੋਰ ਕੋਈ ਭੁੱਖ ਨਹੀਂ
dIda binAM mANA hora koI bhukkha nahIM
Except for your [Deed: a glimpse/sight of the beloved], [Maana: Self-reference to the artist Babbu Maan], I have no other hunger

ਦਿਲ ਚੰਦਰੇ ਨੂੰ ਤੇਰਾ ਹੇਰਵਾ
dila chaMdare nUM terA heravA
This wretched heart longs for you so deeply
ਅੱਖ ਮੇਰੀ ਚੋ ਜਾਂਦੀ ਐ
akkha merI cho jAMdI ai
That my eyes begin to overflow