Teri Baanh Phadni
by Babbu Maan
ਪਹਿਲਾ ਪੈੱਗ ਲਾ ਕੇ ਪਾਵਾਂ ਅੱਖਾਂ ਵਿਚ ਅੱਖਾਂ
pahilA paigga lA ke pAvAM akkhAM vicha akkhAM
After the first drink, I'll lock my eyes with yours
ਦੂਜਾ ਪੈੱਗ ਲਾ ਕੇ ਹੱਥ ਕਾਲਜੇ ਤੇ ਰੱਖਾਂ
dUjA paigga lA ke hattha kAlaje te rakkhAM
After the second drink, I'll place my hand over my heart

ਤੀਜਾ ਪੈੱਗ ਲਾ ਕੇ ਗੱਲਬਾਤ ਕਰਨੀ
tIjA paigga lA ke gallabAta karanI
After the third drink, I'll start a real conversation
ਚੌਥਾ ਪੈੱਗ ਲਾ ਕੇ ਤੇਰੀ ਓਏ
chauthA paigga lA ke terI oe
After the fourth drink, oh I'll...
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਹਾਏ ਨੀ ਬਾਂਹ ਫੜਨੀ
hAe nI bAMha pha.DanI
Oh, I'll hold your arm
ਜਿਵੇਂ ਜਮਨਾ ਦੇ ਪਾਣੀ ਵਿਚੋਂ ਦਿੱਸਦਾ ਏ ਤਾਜ਼
jiveM jamanA de pANI vichoM dissadA e tAja਼
Just as the Taj Mahal is reflected in the waters of the Yamuna
ਜਿਵੇਂ ਅੰਬਰਾਂ 'ਚੋਂ ਲੱਭਦਾ ਏ ਸ਼ਿਕਾਰ ਕੋਈ ਬਾਜ਼
jiveM aMbarAM 'choM labbhadA e sa਼ikAra koI bAja਼
Just as a hawk searches for its prey from the skies
ਜਿਵੇਂ ਜਮਨਾ ਦੇ ਪਾਣੀ ਵਿਚੋਂ ਦਿੱਸਦਾ ਏ ਤਾਜ਼
jiveM jamanA de pANI vichoM dissadA e tAja਼
Just as the Taj Mahal is reflected in the waters of the Yamuna
ਜਿਵੇਂ ਅੰਬਰਾਂ 'ਚੋਂ ਲੱਭਦਾ ਸ਼ਿਕਾਰ ਕੋਈ ਬਾਜ਼
jiveM aMbarAM 'choM labbhadA sa਼ikAra koI bAja਼
Just as a hawk searches for its prey from the skies
ਉਹੀ ਖ਼ੂਬਸੂਰਤੀ ਬਿਆਨ ਕਰਨੀ
uhI kha਼UbasUratI biAna karanI
I intend to describe that very beauty of yours
ਚੌਥਾ ਪੈੱਗ ਲਾ ਕੇ ਤੇਰੀ ਓਏ
chauthA paigga lA ke terI oe
After the fourth drink, oh I'll...
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਹਾਏ ਨੀ ਬਾਂਹ ਫੜਨੀ
hAe nI bAMha pha.DanI
Oh, I'll hold your arm
ਨਾ ਕੋ ਸੂਚਨਾ ਆਗਾਮੀ
nA ko sUchanA AgAmI
With no prior warning or notice
ਧਾੜ ਪੈ ਗਈ ਸ਼ਾਮੀ
dhA.Da pai gaI sa਼AmI
An ambush [Dhaad: a sudden raid or strike by a group] occurred this evening
ਤੇਰੀ ਚੜ੍ਹਦੀ ਜਵਾਨੀ ਬਿੱਲੋ ਲਹਿਰ ਸੁਨਾਮੀ
terI cha.DhadI javAnI billo lahira sunAmI
Your rising youth, [Billo: term of endearment for a beautiful girl], is like a tsunami wave
ਨਾ ਕੋ ਸੂਚਨਾ ਆਗਾਮੀ
nA ko sUchanA AgAmI
With no prior warning or notice
ਧਾੜ ਪੈ ਗਈ ਸ਼ਾਮੀ
dhA.Da pai gaI sa਼AmI
An ambush occurred this evening
ਤੇਰੀ ਚੜ੍ਹਦੀ ਜਵਾਨੀ ਬਿੱਲੋ ਲਹਿਰ ਸੁਨਾਮੀ
terI cha.DhadI javAnI billo lahira sunAmI
Your rising youth, [Billo: term of endearment for a beautiful girl], is like a tsunami wave
ਆਸ਼ਿਕਾਂ ਨੇ ਜਾਣ ਵਿਚ ਹੜ੍ਹ-ਹੜ੍ਹ ਨੀ
Asa਼ikAM ne jANa vicha ha.Dha-ha.Dha nI
Lovers are destined to be swept away in this flood
ਚੌਥਾ ਪੈੱਗ ਲਾ ਕੇ ਤੇਰੀ ਓਏ
chauthA paigga lA ke terI oe
After the fourth drink, oh I'll...
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਹਾਏ ਨੀ ਬਾਂਹ ਫੜਨੀ
hAe nI bAMha pha.DanI
Oh, I'll hold your arm
ਸੋਹੋ ਰੋਡ ਉੱਤੇ ਮੁੰਡੇ ਲਾਉਣ ਗੇੜੀਆਂ
soho roDa utte muMDe lAuNa ge.DIAM
Young men make their rounds [Gedi: a slow, showy drive to see and be seen] on Soho Road
ਸਾਊਥ ਹਾਲ ਵਿਚ ਗੱਲਾਂ ਹੋਣ ਤੇਰੀਆਂ
sAUtha hAla vicha gallAM hoNa terIAM
In Southall, you are the only talk of the town
ਸੋਹੋ ਰੋਡ ਉੱਤੇ ਮੁੰਡੇ ਲਾਉਣ ਗੇੜੀਆਂ
soho roDa utte muMDe lAuNa ge.DIAM
Young men make their rounds on Soho Road
ਸਾਊਥ ਹਾਲ ਵਿਚ ਗੱਲਾਂ ਹੋਣ ਤੇਰੀਆਂ
sAUtha hAla vicha gallAM hoNa terIAM
In Southall, you are the only talk of the town
ਅੱਥਰੀ ਜਵਾਨੀ ਵੱਖਰੀ ਐ ਤੜਨੀ
attharI javAnI vakkharI ai ta.DanI
Your wild youth has a unique, striking flair
ਚੌਥਾ ਪੈੱਗ ਲਾ ਕੇ ਤੇਰੀ ਓਏ
chauthA paigga lA ke terI oe
After the fourth drink, oh I'll...
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਹਾਏ ਨੀ ਬਾਂਹ ਫੜਨੀ
hAe nI bAMha pha.DanI
Oh, I'll hold your arm
ਓਪਨ ਪਜੈਰੋ ਵਿਚ ਡੈੱਕ ਵੱਜਦਾ
opana pajairo vicha Daikka vajjadA
The stereo blares in an open-top Pajero
ਮਾਨਾਂ ਦਾ ਮੁੰਡਾ ਨਾ ਦੇਖ-ਦੇਖ ਰੱਜਦਾ
mAnAM dA muMDA nA dekha-dekha rajjadA
The son of the Maans [Self-reference to the artist’s clan] can't get enough of looking at you
ਓਪਨ ਪਜੈਰੋ ਵਿਚ ਡੈੱਕ ਵੱਜਦਾ
opana pajairo vicha Daikka vajjadA
The stereo blares in an open-top Pajero
ਮਾਨਾਂ ਦਾ ਮੁੰਡਾ ਨਾ ਦੇਖ-ਦੇਖ ਰੱਜਦਾ
mAnAM dA muMDA nA dekha-dekha rajjadA
The son of the Maans can't get enough of looking at you
ਖੰਟ ਮਾਨਪੁਰ ਤੋਂ ਬਰਾਤ ਚੜ੍ਹਨੀ
khaMTa mAnapura toM barAta cha.DhanI
The wedding procession shall depart from Khant Maanpur [Artist's native village]
ਚੌਥਾ ਪੈੱਗ ਲਾ ਕੇ ਤੇਰੀ ਓਏ
chauthA paigga lA ke terI oe
After the fourth drink, oh I'll...
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ
chauthA paigga lA ke terI bAMha pha.DanI
After the fourth drink, I'll hold your arm firmly
ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ ਓਏ
chauthA paigga lA ke terI bAMha pha.DanI oe
After the fourth drink, oh I'll hold your arm firmly
ਤੇਰੀ ਬਾਂਹ ਫੜਨੀ ਓਏ
terI bAMha pha.DanI oe
Oh, I'll hold your arm