Toon Sounke Raat Guzari

by Babbu Maan

ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਰੱਬ ਵਾਂਗੂੰ ਲੈ ਕੇ ਨਾਂ ਤੇਰਾ
rabba vAMgUM lai ke nAM terA
By chanting your name like a prayer to the Divine
ਰੱਬ ਵਾਂਗੂੰ ਲੈ ਕੇ ਨਾਂ ਤੇਰਾ ਅਸੀਂ ਹਰ ਪ੍ਰਭਾਤ ਗੁਜ਼ਾਰ ਲਈ
rabba vAMgUM lai ke nAM terA asIM hara prabhAta guja਼Ara laI
Chanting your name like a prayer to the Divine, I survived every breaking dawn
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਵੇ ਮੈਂ ਹਉਕੇ ਬੀਜਾਂ ਤੇ ਮੈਂ ਵੱਟਾਂ ਪੀੜਾਂ
ve maiM hauke bIjAM te maiM vaTTAM pI.DAM
I sow the seeds of sighs and harvest the stalks of pain
ਇਹ ਖੇਤ ਗ਼ਮਾਂ ਦੇ ਦਿਨ ਰਾਤ ਮੈਂ ਸੀੜਾਂ
iha kheta ga਼mAM de dina rAta maiM sI.DAM
In these fields of sorrow, I toil day and night
ਵੇ ਮੈਂ ਹਉਕੇ ਬੀਜਾਂ ਤੇ ਮੈਂ ਵੱਟਾਂ ਪੀੜਾਂ
ve maiM hauke bIjAM te maiM vaTTAM pI.DAM
I sow the seeds of sighs and harvest the stalks of pain
ਇਹ ਖੇਤ ਗ਼ਮਾਂ ਦੇ ਦਿਨ ਰਾਤ ਮੈਂ ਸੀੜਾਂ
iha kheta ga਼mAM de dina rAta maiM sI.DAM
In these fields of sorrow, I toil day and night
ਹਾਏ ਦਿਨ ਰਾਤ ਮੈਂ ਸੀੜਾਂ
hAe dina rAta maiM sI.DAM
O, I toil day and night
ਤੂੰ ਮਹਿਲੀਂ ਮਾਣੇਂ ਰੰਗਰਲੀਆਂ
tUM mahilIM mANeM raMgaralIAM
While you revel in the luxuries of your palace
ਤੂੰ ਮਹਿਲੀਂ ਮਾਣੇਂ ਰੰਗਰਲੀਆਂ ਸਾਡੇ ਕਰਮਾਂ ਵਿਚ ਉਜਾੜ ਸਹੀ
tUM mahilIM mANeM raMgaralIAM sADe karamAM vicha ujA.Da sahI
You revel in the pleasures of your palace, while I accept this desolation as my fate
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਮੈਂ ਤਾਂ ਇਕ ਪੁਲ ਹਾਂ ਤੇ ਤੂੰ ਦਰਿਆ ਏਂ
maiM tAM ika pula hAM te tUM dariA eM
I am merely a bridge, and you are the flowing river
ਮੈਂ ਉੱਥੇ ਹੀ ਹਾਂ ਤੂੰ ਬਦਲ ਗਿਆ ਏਂ
maiM utthe hI hAM tUM badala giA eM
I remain at the same spot, while you have moved on and changed
ਮੈਂ ਤਾਂ ਇਕ ਪੁਲ ਹਾਂ ਤੇ ਤੂੰ ਦਰਿਆ ਏਂ
maiM tAM ika pula hAM te tUM dariA eM
I am merely a bridge, and you are the flowing river
ਮੈਂ ਉੱਥੇ ਹੀ ਹਾਂ ਤੂੰ ਬਦਲ ਗਿਆ ਏਂ
maiM utthe hI hAM tUM badala giA eM
I remain at the same spot, while you have moved on and changed
ਹਾਏ ਤੂੰ ਬਦਲ ਗਿਆ ਏਂ
hAe tUM badala giA eM
O, you have changed so much
ਉਸੇ ਰਸਤੇ ਤੇ ਫਿਰ ਆ ਜਾ
use rasate te phira A jA
Return once more to that very same path
ਉਸੇ ਰਸਤੇ ਤੇ ਫਿਰ ਆ ਜਾ ਭਾਵੇਂ ਆ ਜਾ ਤੂੰ ਤਕਰਾਰ ਲਈ
use rasate te phira A jA bhAveM A jA tUM takarAra laI
Return once more to that very same path, even if it is only to start a [Takrar: a heated argument or confrontation]
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਕੋਈ ਕਰੋ ਦੁਆ ਮੈਨੂੰ ਦਿਓ ਅਸੀਸਾਂ
koI karo duA mainUM dio asIsAM
Someone pray for me, grant me your blessings
ਸ਼ਾਇਦ ਘੱਟ ਜਾਵਣ ਕੁਝ ਮੇਰੀਆਂ ਚੀਸਾਂ
sa਼Aida ghaTTa jAvaNa kujha merIAM chIsAM
Perhaps then these piercing screams of my soul might subside
ਕੋਈ ਕਰੋ ਦੁਆ ਮੈਨੂੰ ਦਿਓ ਅਸੀਸਾਂ
koI karo duA mainUM dio asIsAM
Someone pray for me, grant me your blessings
ਸ਼ਾਇਦ ਘੱਟ ਜਾਵਣ ਕੁਝ ਮੇਰੀਆਂ ਚੀਸਾਂ
sa਼Aida ghaTTa jAvaNa kujha merIAM chIsAM
Perhaps then these piercing screams of my soul might subside
ਹਾਏ ਕੁਝ ਮੇਰੀਆਂ ਚੀਸਾਂ
hAe kujha merIAM chIsAM
O, these screams might subside
ਜਦ ਵੀ ਦਿਲ ਕੀਤਾ ਪੂਜਾ ਨੂੰ
jada vI dila kItA pUjA nUM
Whenever my heart yearned for [Puja: the act of ritual worship]
ਜਦ ਵੀ ਦਿਲ ਕੀਤਾ ਪੂਜਾ ਨੂੰ ਤੇਰੀ ਆਰਤੀ ਉਤਾਰ ਲਈ
jada vI dila kItA pUjA nUM terI AratI utAra laI
Whenever my heart yearned for worship, I performed your [Aarti: a devotional ritual of circling light before a deity]
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears
ਤੂੰ ਸੌਂ ਕੇ ਰਾਤ ਗੁਜ਼ਾਰ ਲਈ
tUM sauM ke rAta guja਼Ara laI
You passed the night lost in sleep
ਮੈਂ ਰੋ ਕੇ ਰਾਤ ਗੁਜ਼ਾਰ ਲਈ
maiM ro ke rAta guja਼Ara laI
I passed the night dissolved in tears

Share

More by Babbu Maan

View all songs →